song lyrics / Kamal Heer / Shehar Tere Dian Galian lyrics  | FRen Français

Shehar Tere Dian Galian lyrics

Performer Kamal Heer

Shehar Tere Dian Galian song lyrics by Kamal Heer official

Shehar Tere Dian Galian is a song in Panjabi

ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਸਜਣਾ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਅੱਜ ਪਰਾਇਆ ਹੋ ਚਾਲਿਆ
ਬੜੇ ਚਿਰਾਂ ਦੀ ਤੂ-ਤੂ ਮੈਂ-ਮੈਂ
ਅੱਜ ਲੜਾਈਆਂ ਅੱਜ ਲੜਾਈਆਂ
ਅੱਜ ਲੜਾਈਆਂ ਹੋ ਚਲਿਆ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਸੱਜਣਾ

ਵਾਹ ਤੇਰੀ ਮਿਹਮਾਨ ਨਵਾਜ਼ੀ
ਕੂੰਡੇ ਲਾ ਲਏ ਘਰ ਸੱਦ ਕੇ
ਕੂੰਡੇ ਲਾ ਲਏ ਘਰ ਸੱਦ ਕੇ
ਥੱਕ ਗਏ ਹਮਬ ਗਏ ਦੇ ਆਵਾਜ਼ਾਂ
ਫੇਰ ਵਿਦਾਈਆ ਹੋ ਚਲਿਆ
ਬੜੇ ਚਿਰਾਂ ਦੀ ਤੂ-ਤੂ ਮੈਂ-ਮੈਂ
ਅੱਜ ਲੜਾਈਆਂ ਹੋ ਚਲਿਆ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਹੋ ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਰਾਂਝੇ ਵਾਂਗੂ ਤਖਤ ਹਜ਼ਾਰਾ
ਛੱਡ ਕੇ ਆ ਗਏ ਤੇਰੇ ਲਈ
ਛੱਡ ਕੇ ਆ ਗਏ ਤੇਰੇ ਲਈ
ਹੀਰ ਤੇਰੇ ਤੋਂ ਬਣ ਨ ਹੋਇਆ
ਕੰਨ ਪੜਵਾਇਆ ਹੋ ਚਲਿਆ
ਬੜੇ ਚਿਰਾਂ ਦੀ ਤੂ-ਤੂ ਮੈਂ-ਮੈਂ
ਅੱਜ ਲੜਾਈਆਂ ਹੋ ਚਲਿਆ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਤੂ ਸੁਖਪਾਲ ਲਈ ਰਬ ਤੋਂ ਘੱਟ ਨਹੀ
ਸਜਦਾ ਤੇਰੀ ਚੌਖਟ ਨੂੰ
ਸਜਦਾ ਤੇਰੀ ਚੌਖਟ ਨੂੰ
ਔਂਦੇ ਜਾਂਦੇ ਨੰਗੇ ਪੈਰਾਂ
ਵਿਚ ਬਿਆਈਆਂ ਹੋ ਚਲਿਆ
ਬੜੇ ਚਿਰਾਂ ਦੀ ਤੂ-ਤੂ ਮੈਂ-ਮੈਂ
ਅੱਜ ਲੜਾਈਆਂ ਹੋ ਚਲਿਆ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਅੱਜ ਪਰਾਇਆ ਹੋ ਚਲਿਆ
ਅੱਜ ਪਰਾਇਆ ਹੋ ਚਲਿਆ
ਸ਼ਹਿਰ ਤੇਰੇ ਦੀਆਂ ਗਲੀਆਂ ਸੱਜਣਾ
ਅੱਜ ਪਰਾਇਆ ਹੋ ਚਾਲਿਆ
ਅੱਜ ਪਰਾਇਆ ਹੋ ਚਾਲਿਆ
Lyrics copyright : legal lyrics licensed by Lyricfind.
No unauthorized reproduction of lyric.

Comments for Shehar Tere Dian Galian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the right of the thumbs up
3| symbol at the bottom of the house
grid grid grid
grid grid grid
grid grid grid