song lyrics / Kamal Heer / Punjab Karaan Ki Sifat Teri lyrics  | FRen Français

Punjab Karaan Ki Sifat Teri lyrics

Performer Kamal Heer

Punjab Karaan Ki Sifat Teri song lyrics by Kamal Heer official

Punjab Karaan Ki Sifat Teri is a song in Panjabi

ਇਹ Punjab ਕਰਾਂ ਕਿ ਸਿਫ਼ਤ ਤੇਰੀ
ਸ਼ਾਨਾ ਦੇ ਸਬ ਸਾਮਾਨ ਤੇਰੇ
ਜਲ ਪੌਣ ਤੇਰਾ ਹਰਿਆਲ ਤੇਰੀ
ਦਰਿਆ ਪਰਬਤ ਮੈਦਾਨ ਤੇਰੇ
ਵੱਸੇ ਰੱਸੇ ਵੱਸੇ ਰੱਸੇ
ਘਰ ਬਾਰ ਤੇਰਾ
ਜਿਵੇ ਜਗ ਪਰਿਵਾਰ ਤੇਰਾ
ਵੱਸੇ ਰੱਸੇ
ਘਰ ਬਾਰ ਤੇਰਾ
ਜਿਵੇ ਜਗ ਪਰਿਵਾਰ ਤੇਰਾ
ਮੰਦਿਰ ਮਸਜਿਦ ਦਰਬਾਰ ਤੇਰਾ
ਮੰਦਿਰ ਮਸਜਿਦ ਦਰਬਾਰ ਤੇਰਾ
ਪੰਡਿਤ ਮੀਆਂ ਸਰਦਾਰ ਤੇਰਾ
ਲਵ ਕੁਸ਼ ਤੇ ਵਰਦੇ ਤੀਰ ਰਹੇ
ਮਹਾਭਾਰਤ ਦੇ ਘਮਸਾਨ ਰਹੇ
ਗੁਰੂ ਅਰਜੁਨ ਤੇ ਤੇਗ ਬਹਾਦੁਰ ਜੀ
ਤੇਰੇ ਤੋਂ ਦਿੰਦੇ ਜਾਨ ਰਹੇ
ਬਾਬਾ ਨਾਨਕ ਬਾਬਾ ਫ਼ਰੀਦ
ਆਪਣੀ ਛਾਤੀ ਤੇ ਪਾਲੇ ਤੂੰ
ਦੁਨੀਆਂ ਨੂੰ ਚਾਨਣ ਦੇਣ ਲਈ
ਕਈ ਰੋਸ਼ਨ ਦੀਵੇ ਬਾਲੇ ਤੂੰ
ਇਹ Punjab ਕਰਾਂ ਕਿ ਸਿਫ਼ਤ ਤੇਰੀ
Lyrics copyright : legal lyrics licensed by Lyricfind.
No unauthorized reproduction of lyric.

Comments for Punjab Karaan Ki Sifat Teri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the bottom of magnifying glass
3| symbol at the bottom of the suitcase
grid grid grid
grid grid grid
grid grid grid