song lyrics / Kamal Heer / Paunhchi Jadon Bathinde lyrics  | FRen Français

Paunhchi Jadon Bathinde lyrics

Performer Kamal Heer

Paunhchi Jadon Bathinde song lyrics by Kamal Heer official

Paunhchi Jadon Bathinde is a song in Panjabi

ਆ ਸੁਣ ਨੀ Toronto ਰਹਿੰਦੀ ਕੁੜੀਏ
ਮਗਰ ਮਗਰ ਕਿਊ ਆਵੇ
ਤੂੰ ਮਹਿੰਗੇ ਮਹਿੰਗੇ hotel ਘੁੰਮੇ
ਬੜੀ ਮਹਿੰਗੀ ਕਾਰ ਚਲਾਵੇ
ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ
ਕਾਨੂੰ ਪਿਆਰ ਵਧਾਵੇ

ਇਥੇ ਵੀ ਇੱਕ ਖ਼ਬਰ ਹਾ
ਕਿਸੀ ਨੇ salad order ਕੀਤਾ
ਵਿਚ ਡੱਡੂ ਨਿਕਲਿਆ
ਸਚੀ ਖ਼ਬਰ ਹੈ
ਪਰ ਮੈ ਕਿਹਾ ਇੱਥੇ ਡੱਡੂ ਦਾ ਕਿ ਕੰਮ ਹੈ
ਸਾਡੇ ਉਥੇ ਬਰਸਾਤਾਂ ਪੈਂਦੀਆਂ ਮੀਂਹ ਪੈਂਦੇ
ਇਹਨਾਂ ਦੀਨਾ ਚ ਮੱਖੀਆਂ ਬਹੁਤ ਹਾ
ਗੋਲਗੱਪਿਆ ਦੀ ਰੇੜੀਆਂ ਬਾਰ ਬਾਰ ਲੱਗਿਆ ਨੇ
ਤੇ ਗੋਲਗੱਪਿਆ ਦੀ plate ਦੇ ਨਾਲ
ਇੱਕ plate ਚ ਡੱਡੂ ਰੱਖ ਦੇਆਂ ਕਰਨ
ਬੰਦਾ ਗੋਲਗੱਪੇ ਖਾਈ ਜਾਵੇ
ਡੱਡੂ ਨੇ ਮੱਖੀਆਂ ਖਾਇ ਜਾਣਿਆ
ਤਾਂ ਫੇਰ toronto ਦੀ ਕੁੜੀ ਬੇਚਾਰੀ
ਓਥੇ ਜਾਕੇ ਕਿ ਕਰੂਗੀ

ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ
ਕਾਨੂੰ ਪਿਆਰ ਵਧਾਵੇ
ਬੜਾ ਔਖਾ ਹੈ ਨਰਮਾ ਚੁਗਣਾ
ਕਿਊ ਜਾਨ ਦੁੱਖਾਂ ਵਿੱਚ ਪਾਵੇ
ਇਸ ਦੁੱਖ ਦਾ ਪਤਾ ਓਦੋ ਲੱਗਦਾ
ਜਦੋ ਹੰਡਾਈਏ ਪਿੰਡੇ
ਹੱਸਣਾ ਭੁੱਲ ਜਾਏਂਗੀ
ਪਹੁੰਚੀ ਜਦੋ ਬਠਿੰਡੇ
ਹੱਸਣਾ ਭੁੱਲ ਜਾਏਂਗੀ
ਪਹੁੰਚੀ ਜਦੋ ਬਠਿੰਡੇ
ਹੱਸਣਾ ਭੁੱਲ ਜਾਏਂਗੀ
ਪਹੁੰਚੀ ਜਦੋ ਬਠਿੰਡੇ
ਹੱਸਣਾ ਭੁੱਲ ਜਾਏਂਗੀ
Lyrics copyright : legal lyrics licensed by Lyricfind.
No unauthorized reproduction of lyric.

Comments for Paunhchi Jadon Bathinde lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the top of the star
3| symbol at the bottom of the camera
grid grid grid
grid grid grid
grid grid grid