song lyrics / Kamal Heer / Notan De Pahiye lyrics  | FRen Français

Notan De Pahiye lyrics

Performer Kamal Heer

Notan De Pahiye song lyrics by Kamal Heer official

Notan De Pahiye is a song in Panjabi

ਇੱਥੇ ਸੱਬ ਧਰਮਾਂ ਦੇ ਬੰਦੇ ਨੇ
ਕੁਝ ਚੰਗੇ ਨੇ ਕੁਝ ਮੰਦੇ ਨੇ
ਇੱਥੇ ਸੱਬ ਧਰਮਾਂ ਦੇ ਬੰਦੇ ਨੇ
ਕੁਝ ਚੰਗੇ ਨੇ ਕੁਝ ਮੰਦੇ ਨੇ
ਕਯੀ ਫਸੀਓ ਮਾਰਾ ਖਾਂਦੇ ਨੇ
ਜੋ system ਦੇ ਖੁਧ ਰੰਦੇ ਨੇ
ਟੰਗਿਆ ਦੇ ਸਿਰ ਤੇ ਹੀ ਮੰਦਯਾ ਤੋਂ
ਕਈ ਕੰਮ ਕਰੁਨੇ ਪੈਂਦੇ ਨੇ
ਫਾਈਲਾਂ ਅੱਗੇ ਤੋਰਨ ਲਈ
ਨੋਟਾਂ ਦੇ ਪਹੀਏ ਲੌਣੇ ਪੈਂਦੇ ਨੇ
ਫਾਈਲਾਂ ਅੱਗੇ ਤੋਰਨ ਲਈ
ਨੋਟਾਂ ਦੇ ਪਹੀਏ ਲੌਣੇ ਪੈਂਦੇ ਨੇ

ਗੁਰੂਆ ਤੋਂ ਵੱਧ ਗਏ ਚੇਲੇ ਨੇ
ਜਿੰਨਾ ਦਰ ਲੱਗਦੇ ਮੇਲੇ ਨੇ
ਗੁਰੂਆ ਤੋਂ ਵੱਧ ਗਏ ਚੇਲੇ ਨੇ
ਜਿੰਨਾ ਦਰ ਲੱਗਦੇ ਮੇਲੇ ਨੇ
ਓ ਖੋਲ ਦੁਕਾਨਾ ਬੈਠ ਗਏ ਨੇ
ਜਿਹੜੇ ਸਭ ਪਾਸਿਓਂ ਤੋਂ ਵਿਹਲੇ ਨੇ
ਓਹੋ ਭੋਲਾ ਵੱਸ ਜਾਵੇ ਚੁੰਗਲ ਚ
ਜੋ ਭਰਿਆ ਬੈਠਾ ਭਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ

ਓ ਚੱੜ ਕੇ ਵਿਚ ਜਹਾਜਾ ਦੇ
ਕਈਆਂ ਨੇ ਹੱਡ ਛੁਡਾਂ ਲਏ ਨੇ
ਓ ਚੱੜ ਕੇ ਵਿਚ ਜਹਾਜਾ ਦੇ
ਕਈਆਂ ਨੇ ਹੱਡ ਛੁਡਾਂ ਲਏ ਨੇ
ਕਈਆਂ ਨੇ ਇੱਥੇ ਰਿਹ ਕੇ ਹੀ
ਮਿਹਨਤ ਨਾਲ ਮਿਹਲ ਬਣਾ ਲਏ ਨੇ
ਜਿਹੜੇ ਜੰਮੇ ਏ ਯਾਰੋ ਰੋਂਦੂ ਨੇ
ਓ ਕੱਢ ਦੇ ਦੋਸ਼ ਨੇ ਕਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ

ਬੜੇ ਸਾਬ ਤੋਂ ਝਿੜਕਾਂ ਖਾ ਲੇਂਦੇ
ਪਰ ਸਾਇਕਲ ਵਾਲਾ ਢਾ ਲੇਂਦੇ
ਬੜੇ ਸਾਬ ਤੋਂ ਝਿੜਕਾਂ ਖਾ ਲੇਂਦੇ
ਪਰ ਸਾਇਕਲ ਵਾਲਾ ਢਾ ਲੇਂਦੇ
ਫਿਰ ਲੇਨੇ ਲਾਯੀ ਚਾਹ ਪਾਣੀ ਕਈ
ਜੇਬਾ ਵਿਚ ਹੱਥ ਵੀ ਪਾ ਲੇਂਦੇ
ਫਿਰ ਭੁੱਖੇ ਨੂ ਝੁਕ ਕੇ ਭੁੱਖਾਂ ਦੇ
ਹੱਥ ਪੈਰੀ ਪੌਣੇ ਪੇਂਡੇ ਨੇ
ਫਾਈਲਾਂ ਅੱਗੇ ਤੋਰਨ ਲਈ
ਨੋਟਾਂ ਦੇ ਪਹੀਏ ਲੌਣੇ ਪੈਂਦੇ ਨੇ
ਫਾਈਲਾਂ ਅੱਗੇ ਤੋਰਨ ਲਈ
ਨੋਟਾਂ ਦੇ ਪਹੀਏ ਲੌਣੇ ਪੈਂਦੇ ਨੇ

ਇਕ ਗਲ ਏ ਹੋਰ ਖਰਾਬੀ ਦੀ
ਇਕ ਝੂਠੀ ਟੌਰ ਨਵਾਬੀ ਦੀ
ਇਕ ਗਲ ਏ ਹੋਰ ਖਰਾਬੀ ਦੀ
ਇਕ ਝੂਠੀ ਟੌਰ ਨਵਾਬੀ ਦੀ
ਬੋਲਣ ਵਿਚ ਹਕ ਸਮਝ ਦੇ ਨੇ
ਕੋਈ ਕਦਰ ਨਹੀ ਪੰਜਾਬੀ ਦੀ
ਹੁਣ ਦਿਲ "ਕਮਲ" ਦਾ ਭਰਿਆ ਜਖਮਾਂ ਨਾ
ਕੀ ਫਾਇਦਾ ਲਾਈਆਂ ਮਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ
ਜਿਹੜਾ ਆਪੇ ਨੰਗਾ ਹੋ ਜਾਵੇ
ਓਹਨੂੰ ਡਰ ਕੀ ਹੌਣਾ ਸ਼ਰਮਾ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Notan De Pahiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol at the top of the television
3| symbol at the bottom of the calculator
grid grid grid
grid grid grid
grid grid grid