song lyrics / Kamal Heer / Muthian Vich lyrics  | FRen Français

Muthian Vich lyrics

Performers Kamal HeerSangtar‬Manmohan Waris

Muthian Vich song lyrics by Kamal Heer official

Muthian Vich is a song in Panjabi

ਕਦੇ ਮਾੜੇ time ਚ ਡੋਲੇ ਨੀ
ਸਦਾ ਓਟ ਡਾਢੇ ਦੀ ਤੱਕੀ ਆ
ਅਸੀ ਦੁਖਾਂ ਅੱਗੇ ਝੂਕਦੇ ਨਈ
ਮੱਕੇ ਹੋ ਮੁਸੀਬਤ ਡੱਕੀ ਆ

ਹਨ ਵੇਰਾਇਸ ਭਗਤ ਸਾਰਭੇਯਾਨ ਦੇ
ਨਈ ਹਾਰੇਯਾਨ ਵੈਂਗ ਖਲੋ ਸਕਦੇ,

ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ

ਅਸੀ ਅਣਖ-ਆਂ ਦੇ ਲਾਯੀ ਜੇਓਣੇ ਆਂ
ਪੈਸੇ ਦੇ ਜ਼ੋਰ ਤੇ ਨਈ ਵਿਕਦੇ
ਜਿਹਦੇ ਮੂਲ ਲੇਯੱੰਦੇ ਵੇਲਯ ਆ
ਓ ਸਾਡੇ ਮੁੱਰੇ ਨਈ ਟਿਕਦੇ
ਨੰਗੇ ਮੁਹ ਮੌਤ ਨਾ ਭੀੜ ਜਾਈਏ
ਦਰ ਕੇ ਨੀ ਭੁਹੇ ਢੋਹ ਸਕਦੇ

ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ

ਕਯੀ ਘੱਲੂਘਾਰੇ ਝੱਲੇ ਆ
ਵੱਡੇ ਵੀ ਦੁਗਣੇ ਹੋ ਜਾਈਏ,
ਬਿਨ ਗੱਲੋਂ ਖੂਨ ਨੀ ਡੋਲੀ ਦਾ
ਮੂਲ ਕਤਰੇ ਕਤਰੇ ਦਾ ਪਾਈਏ,
ਦੱਬਣ ਦੇ ਭਰਮ ਪੁੱਲੇਖੇ ਆ
ਵੈਰੀ ਹਕ ਨਈ ਸਾਡਾ ਖੋ ਸਕਦੇ,

ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ

ਯਾਰਾਂ ਨਾਲ ਸਾਂਝਾਂ ਪਾਲਦੇ ਆਂ
ਦੁਸ਼ਮਣ ਲਾਯੀ ਬੜੇ ਕਰਾਰੇ ਆਂ
ਗਿੱਲ ਰੌੰਟੇਯਾ ਧੋਖਾ ਨਈ ਦਿੰਦੇ
ਅਸੀ ਜੀਨੁ ਜਾਣੋ ਪ੍ਯਰੇ ਆਂ
ਅਸੀ ਆਸ਼ਿਕ਼ ਸੋਹਣੀ ਸੀਰਤ ਦੇ
ਨਈ ਸੋਹਣੇ ਮੁਖੜੇ ਮੋਹ ਸਕਦੇ

ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
ਮੁਠੀਆਂ ਵਿਚ ਬੰਦ ਨਈ ਹੋ ਸਕਦੇ
ਮੁਠੀਆਂ ਵਿਚ
Lyrics copyright : legal lyrics licensed by Lyricfind.
No unauthorized reproduction of lyric.

Comments for Muthian Vich lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the bottom of magnifying glass
3| symbol to the right of the calculator
grid grid grid
grid grid grid
grid grid grid