song lyrics / Kamal Heer / Majjhan De Paise lyrics  | FRen Français

Majjhan De Paise lyrics

Performer Kamal Heer

Majjhan De Paise song lyrics by Kamal Heer official

Majjhan De Paise is a song in Panjabi

ਤੁਹਾਡੇ ਹਾਲ ਠੀਕ ਹੈ
ਠੀਕ ਹੈ ਠੀਕ ਹੈ
ਚਾਲ
ਬੈਠੇਆਂ ਦੀ ਪਤਾ ਨੀ ਲਗਦੀ
ਇੱਕ ਨਵਾਂ ਗੀਤ
ਓਹਦੇ ਤੋਂ ਪਹਿਲਾਂ ਮੇਰੇ ਪਿੰਡ ਦੀ ਕਹਾਣੀ
ਕਹਾਣੀ ਇਸੇ ਤਰ੍ਹਾਂ ਦੀ
ਮੈ ਫ਼ਰਜ਼ੀ ਨਾਮ ਰੱਖ ਲਏ
ਬਿੱਲਾ ਤੇ ਸੋਨੂ ਨਾਮ ਰੱਖ ਲਾਏ
ਬਿੱਲਾ ਕਿਹਾ ਕਰੇ ਮੈ England ਜਾਨਾ
ਮੈ ਕਿਸੇ ਤਰ੍ਹਾਂ England ਪਹੁੰਚਣਾ
ਮੈ ਆਪਣੇ ਪਿਛਲੇਆ ਦਾ ਵੀ ਜੀਵਨ ਸੁਧਾਰਨਾ
ਮੈ ਆਪਣਾ ਵੀ ਸੁਧਾਰਨਾ
ਸੋਨੂੰ ਕਿਹਾ ਕਰੇ ਬਿੱਲੈ ਕੋਲ 2 ਮਝਾ ਹੈ
ਇਹ ਵਿੱਕ ਜਾਣਿਆ
ਇਹਨੇ ਪੈਸੇ ਖਰਚ ਲੈਣੇ ਹੈ
ਇਹਨੇ ਘਰ ਬਹਿ ਜਾਣਾ ਹੈ
ਬਿੱਲੇ ਨੇ 2 ਮਝਾ ਬੇਚੀਆਂ England ਪੁੱਜ ਗਿਆ
25ਸਾਲ ਬਾਅਦ ਵਾਪਿਸ ਆਇਆ
ਸ਼ਾਨਦਾਰ bangla ਪਾਇਆ ਕੋਠੀ ਪਾਈ ਮੋੜ ਤੇ
ਅੱਧੇ ਪਿੰਡ ਦੀ ਜ਼ਮੀਨ ਵੀ ਖਰੀਦ ਲਈ
ਤੇ ਉਸੇ ਕੋਠੀ ਦੇ ਵਿਚ ਬਹਿ ਕੈ
ਜਦ peg sheg ਚਲਣ ਲਗਾ
ਤੇ ਸੋਨੂ ਨੇ glass ਚੱਕ ਲਿਆ
ਜਦ ਘੁੱਟ ਭਰ ਲਿਆ ਬਿੱਲੇ ਨੇ ਇੰਤਜ਼ਾਰ ਕੀਤਾ wait ਕੀਤੀ
ਜਦ ਓਹਨੇ ਘੁੱਟ ਭਰ ਲਿਆ
ਕਹਿੰਦਾ ਸੋਨੂ ਚੱਕ ਮਝਾ ਦੇ ਪੈਸੇ ਅੱਜ ਤਕ ਨੀ ਮੁਕੇ
ਸੋ ਤੁਸੀਂ ਵੀ ਇਹਨਾਂ ਮੁਲਕਾਂ ਚੋ ਇਸੀ ਤਰ੍ਹਾਂ ਆਏ ਹੈ
ਆਪਣੇ ਪਿਛੋਕੜ ਦਾ ਵੀ ਖ਼ਯਾਲ ਰੱਖਿਆ
ਤੇ ਓਹਨਾ ਦਾ ਵੀ ਖ਼ਯਾਲ ਰੱਖਿਆ
ਪੰਜਾਬ ਵੀ ਜਗਮਗ ਕਰਦਾ ਤੁਹਾਡੇ ਕਰਕੇ
ਜੇ ਝਾੜਦੇ ਹੋ ਤੁਸੀਂ ਹੱਥ ਵੀ ਸੰਗਤਾਰ ਨੇ ਲਿਖਿਆ
ਇਹ ਸਥਾ ਰਹਿਣ ਆਬਾਦ ਤੁਹਾਡੇ ਕਰਕੇ
ਔਰ ਪਰ ਜਿਹੜਾ ਬੰਦਾ ਇਹ ਸੋਚਦਾ ਹੈ
ਇਹ ਕੁਛ ਵੀ ਨੀ ਕਰ ਸਕਦਾ ਹੈ
ਪਰ ਓਹਨੂੰ ਕਰਕੇ ਵੀ ਦਿਖਾ ਦਿੰਦੇ ਹਾਂ
ਓਹਦੇ ਚੋ ਇਹ ਗੀਤ ਨਿਕਲੇਆ
ਪੇਸ਼ ਕਰ ਰਿਹਾ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Majjhan De Paise lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol to the right of the calculator
3| symbol at the top of the padlock
grid grid grid
grid grid grid
grid grid grid