song lyrics / Kamal Heer / Jina Aukha Desi Ghio lyrics  | FRen Français

Jina Aukha Desi Ghio lyrics

Performer Kamal Heer

Jina Aukha Desi Ghio song lyrics by Kamal Heer official

Jina Aukha Desi Ghio is a song in Panjabi

ਦਿਲ ਤੇ ਸ਼ੀਸ਼ਾ ਇਕ ਠੋਕਰ ਨਾਲ ਟੁੱਟ ਜਾਂਦੇ
ਲੱਖਾਂ ਚੋਂ ਇਕ ਲੱਗੀ ਯਾਰੀ ਤੋੜ ਨਿਬਾਉਂਦਾ ਐ
ਸਿਆਣਾ ਬੰਦਾ ਜ਼ਹਿਰ ਨਾਲ ਵੀ ਜਾਣ ਬਚਾ ਦੇਵੇ
ਜੋ ਕਮਲਾ ਉਹ ਸਹਾਇਦ ਨਾਲ ਵੀ ਮਰ ਮੁਕਾਂਦਾ ਐ
"ਮੰਗਲਾ " ਇਸ਼ਕ ਦੇ ਬੂਟੇ ਨੂੰ ਫ੍ਹਲ ਕੌੜੇ ਲੱਗਦੇ ਨੇ
ਇੱਸੇ ਬੂਟਾ ਕਹਿੰਦਾ ਅੱਪਣੇ ਘਰ ਵਿਚ ਲਾਉਂਦਾ ਐ
ਕੇਹੜਾ ਜਾਦਾ ਜਖਮੀ ਸੱਪ ਦੇ ਮੱਲ ਮੈਲੇ ਲਾਉਣੇ ਨੂੰ
ਜਾਣ ਬੁੱਜ ਕੇ ਦੱਸੋ ਖੇੜਾ ਜਾਣ ਗਵਾਉਂਦਾ ਐ
ਜਿਨਾਂ ਔਖਾ ਦੇਸੀ ਘਿਓ ਪਛਾਉਣਾ ਹੁੰਦਾ ਆਈ
ਓਹਨਾ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਐ
ਓਹਨਾ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਐ
ਓਹਨਾ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਐ
Lyrics copyright : legal lyrics licensed by Lyricfind.
No unauthorized reproduction of lyric.

Comments for Jina Aukha Desi Ghio lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the bottom of magnifying glass
3| symbol at the top of the bulb
grid grid grid
grid grid grid
grid grid grid