song lyrics / Kamal Heer / Hello! Hello! lyrics  | FRen Français

Hello! Hello! lyrics

Performer Kamal Heer

Hello! Hello! song lyrics by Kamal Heer official

Hello! Hello! is a song in Panjabi

ਹਰ ਇਕ ਨਾਲ ਤੇਰੀ ਇਹ hello hello
ਹਰ ਇਕ ਨਾਲ ਤੇਰੀ ਇਹ hello hello
ਕੋਈ ਪੇਂਡੂ ਤੇ ਕੋਈ classfellow
ਹਰ ਇਕ ਨਾਲ ਤੇਰੀ ਇਹ hello hello
ਕੋਈ ਪੇਂਡੂ ਤੇ ਕੋਈ classfellow
ਇੰਨੀਆ ਬਹੁਤਿਆਂ ਯਾਰੀਆਂ ਚੰਗੀਆਂ ਨੀ
ਤੁਹਾਡੀ ਮੇਹਰਬਾਨੀ ਵਿਚ ਸਾਹ ਲੈ ਲੋ
ਢੰਗ ਮਾਰਨ ਤੋਂ
ਢੰਗ ਮਾਰਨ ਤੋਂ ਕਦੇ ਵੀ ਨੀ ਬਾਜ਼ ਆਉਂਦਾ
ਇਸ ਜ਼ਮਾਨੇ ਵਿਚ ਜਿਨੂੰ ਵੀ ਯਾਰ ਕਹਿ ਲੋ
ਬੜੀ ਦੇਰ ਪਿੱਛੋਂ
ਬੜੀ ਦੇਰ ਪਿੱਛੋਂ ਗੋਗੇ ਘੜੀਆਂ ਏ
ਕੋਈ ਨੀ ਫਰਕ ਪੈਂਦਾ ਜੇ ਇਕ ਰਾਤ ਰਹਿ ਲੋ

ਮੈਨੂੰ ਤਾ ਇਥੇ ਰਜਾਈ ਲੈ ਆ ਦਿਓ
ਤੁਸੀਂ ਜਿਸ ਤਰ੍ਹਾਂ ਮੈਨੂੰ energy ਦੇ ਰਹੇ ਹੋ
ਮੇਰਾ ਤੇ ਜ਼ੋਰ ਹੀ ਨੀ ਲੱਗਣਾ
ਪਰ ਅੱਜ ਸੱਚ ਜਾਣਿਓ stage ਨੂੰ ਅੱਗ ਲਾ ਦਊਂਗਾ
ਜਿਹੜੇ ਮੁਛ ਤੇ ਨੀਂਬੂ ਟਿਕਾਉਂਦੇ
ਦੇਣੇ ਨੀਂਬੂ ਵਾਂਗ ਨਿਚੋੜ
Lyrics copyright : legal lyrics licensed by Lyricfind.
No unauthorized reproduction of lyric.

Comments for Hello! Hello! lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the bottom of the calculator
3| symbol at the bottom of the house
grid grid grid
grid grid grid
grid grid grid