song lyrics / Kamal Heer / Chhalle Utte Na Yaar Da lyrics  | FRen Français

Chhalle Utte Na Yaar Da lyrics

Performer Kamal Heer

Chhalle Utte Na Yaar Da song lyrics by Kamal Heer official

Chhalle Utte Na Yaar Da is a song in Panjabi

ਪਿਆਰ ਪਾ ਲਿਆ ਤੋਹਫੇ ਲੈ ਲਏ ਸੱਜਣਾ ਤੋ
ਬੜੀ ਤੰਗ ਕਰੂ ਹਰ ਹਰਕਤ ਚੜੀ ਜਵਾਨੀ ਦੀ
ਗੈਰ ਕਨੂਨੀ ਅਸਲਾ ਰਖਣ ਜਿੰਨੀ ਸਜ਼ਾ ਮਿਲੇ
ਸੱਜਣਾ ਵਲੋਂ ਦਿੱਤੀ ਪਿਆਰ ਨਿਸ਼ਾਨੀ ਦੀ
ਕੀ ਸਜ਼ਾ ਦਈਏ ਕਿਸੇ ਕੁੜੀ ਮੁੰਡੇ ਨੂੰ ਹੱਸਣ ਦੀ
ਵੈਰੀ ਇਸ਼ਕ ਦੇ ਮੰਗਲਾ ਨਿੱਤ scheme'ਆ ਕੜ੍ਹ ਦੇ ਨੇ
ਇਥੇ ਗੁਨਾਹਗਾਰ ਬਾਂਬ ਸੁੱਟ ਕੇ ਵੀ ਨੇ ਬਚ ਜਾਂਦੇ
ਓਏ ਫੂਲ ਸੁਟੇ ਤੋਂ ਵੀ ਆਸ਼ਕ ਸੂਲੀ ਚੜਦੇ ਨੇ
ਮੰਨ ਦੇ ਹਾਂ ਕੇ ਟਿਕਣ ਦਾ ਦਿੰਦਾ ਪਿਆਰ ਤੈਨੂੰ
ਜੇ ਕਿਸਮਤ ਵਿਚ ਹੋਇਆ ਮਿਲ ਜੌ ਯਾਰ ਤੈਨੂੰ
ਪਰ ਮੰਗਲ ਦੀ ਮੰਨ ਖਤਰਾ ਨਾ ਉਠਾ ਕੁੜੀਏ
ਬਾਵੇ ਤੇਰਾ ਏ ਆ ਤਾਵੀਂ ਲੁਕ ਲੁਕ ਕੇ ਗੂਢ ਖਾ ਕੁੜੀਏ

ਚਾਕੂ ਵਾਂਗੂ ਅੱਖ ਤੀਖੀ ਸੂਰਮੇ ਨਾਲ ਕਰੇ ਤੂੰ
ਕਤਲ ਹੋਣ ਜਾਂ ਕਯੋ ਨਾ ਕਮਲੀਏ ਡਰੇ ਤੂੰ
ਚਾਕੂ ਵਾਂਗੂ ਅੱਖ ਤੀਖੀ ਸੂਰਮੇ ਨਾਲ ਕਰੇ ਤੂੰ
ਕਤਲ ਹੋਣ ਜਾਂ ਕਯੋ ਨਾ ਕਮਲੀਏ ਡਰੇ ਤੂੰ
ਗਲੀ ਵਲ ਚਕਦੀ ਰਹੇ ਬੂਹਾ ਰਖਦੀ ਨਾ ਢੋ ਕੇ ਕੁੜੀਏ

ਛੱਲੇ ਉੱਤੇ, ਛੱਲੇ ਉੱਤੇ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ

ਅਖਾਂ ਲਾ ਕੇ ਖੁਦ ਨੂੰ ਸਿਆਣੀ ਦਸਦੀ
ਇਸ਼ਕੇ ਦੇ ਜਹਿਰ ਨੂੰ ਵੀ ਪਾਣੀ ਦਸਦੀ
ਅਖਾਂ ਲਾ ਕੇ ਖੁਦ ਨੂੰ ਸਿਆਣੀ ਦਸਦੀ
ਇਸ਼ਕੇ ਦੇ ਜਹਿਰ ਨੂੰ ਵੀ ਪਾਣੀ ਦਸਦੀ
ਡੂਨੇ ਤੂੰ ਬਿਹ ਗਈ ਛੇੜ ਕੇ
ਤੀਰ ਨੈਨਾ ਦਾ ਖੁਬੋਕੇ ਕੁੜੀਏ

ਛੱਲੇ ਉੱਤੇ, ਛੱਲੇ ਉੱਤੇ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ

ਦੂਰੋ ਦਿਸ ਜਾਵੇ ਲਾਟ ਵਾਂਗ ਜਗਦੀ
ਸੋਹਣੀਆਂ ਚੀਜ਼ਾਂ ਨੂੰ ਹੀ ਨਜ਼ਰ ਲਗਦੀ
ਦੂਰੋ ਦਿਸ ਜਾਵੇ ਲਾਟ ਵਾਂਗ ਜਗਦੀ
ਸੋਹਣੀਆਂ ਚੀਜ਼ਾਂ ਨੂੰ ਹੀ ਨਜ਼ਰ ਲਗਦੀ
ਕੁੜੀਆਂ ਚ ਲੰਘ ਦੀ ਜਦੋ
ਤੁਰੇ ਗਿੱਠ ਉਚੀ ਹੋ ਕੇ ਕੁੜੀਏ

ਛੱਲੇ ਉੱਤੇ, ਛੱਲੇ ਉੱਤੇ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ

Mangal Hathur ਪਵੇ ਤੇਰੇ ਹਾਣ ਦਾ
ਪਰ ਹੁਣ ਹਾਂ ਨਾ ਜ਼ਮਾਨਾ ਜਾਣ ਦਾ
Mangal Hathur ਪਵੇ ਤੇਰੇ ਹਾਣ ਦਾ
ਪਰ ਹੁਣ ਹਾਂ ਨਾ ਜ਼ਮਾਨਾ ਜਾਣ ਦਾ
ਬਾਜ਼ ਵਾਂਗੂ ਇਹ ਦੁਨੀਆ
ਯਾਰ ਲਈ ਜੇ ਹੱਥੋਂ ਖੋ ਕੇ ਕੁੜੀਏ

ਛੱਲੇ ਉੱਤੇ, ਛੱਲੇ ਉੱਤੇ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ
ਛੱਲੇ ਉੱਤੇ ਨਾ ਯਾਰ ਦਾ
ਰਖ ਹੱਥ ਨੂੰ ਲੂਕੋਕੇ ਕੁੜੀਏ
Lyrics copyright : legal lyrics licensed by Lyricfind.
No unauthorized reproduction of lyric.

Comments for Chhalle Utte Na Yaar Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol to the right of the trash
3| symbol at the top of the star
grid grid grid
grid grid grid
grid grid grid