song lyrics / Kamal Heer / Chann Di Chaanani lyrics  | FRen Français

Chann Di Chaanani lyrics

Performer Kamal Heer

Chann Di Chaanani song lyrics by Kamal Heer official

Chann Di Chaanani is a song in Panjabi

ਮੈ ਚਨ ਦੀ ਚਾਨਣੀ ਵਰਗੀ
ਮੈ ਚਨ ਦੀ
ਚਨ ਦੀ ਚਾਨਣੀ ਵਰਗੀ
ਵੇ ਪਰਾ ਕਰ ਮੋਮਬਤੀਯਾ ਰਖਿਯਾ
ਰਖਿਯਾ
ਵੇ ਬਲਬਾ ਦੇ
ਵੇ ਬਲਬਾ ਦੇ ਵਾਂਗ ਜਾਗ ਦਿਯਾ ਦੋਵੇ ਅੱਖੀਆਂ
ਅੱਖੀਆਂ
ਵੇ ਬਲਬਾ ਦੇ ਵਾਂਗ ਜਗ ਦਿਯਾ ਦੋਵੇ ਅੱਖੀਆਂ
ਪਗ ਬਣ ਲੇ ਤੂ ਟੋਰੇ ਵਾਲੀ
ਪਗ ਬਣ ਲੇ
ਬੰਨ ਲੇ ਟੋਰੇ ਵਾਲੀ
ਵੇ ਵਿਆਹ ਮੇਰੇ ਦਿਓਰ ਦਾ ਆਯਾ ਮਗਰਾ
ਮਗਰਾਂ
ਵੇ ਧਰਤੀ ਨੂੰ
ਵੇ ਧਰਤੀ ਨੂ ਜਾਵੇ ਹੂੰਜਦਾ ਵੇ ਮੇਰਾ ਘੱਗਰਾ
ਮਗਰਾਂ
ਵੇ ਧਰਤੀ ਨੂ ਜਾਵੇ ਹੂੰਜਦਾ ਵੇ ਮੇਰਾ ਘੱਗਰਾ

ਤਕ ਨੈਨਾ ਦਿਯਾ ਸੁਰਮ ਸਲਾਈਆ
ਤਕ ਨੈਨਾ ਦਿਆ
ਨੈਨਾ ਦਿਯਾ ਸੁਰਮ ਸਲਾਈਆ
ਵੇ ਮੇਰੇ ਉੱਤੇ ਕਈ ਸੋਨੇਯਾ ਡੁਲ ਗਾਏ
ਡੁਲ ਗਾਏ
ਵੇ ਰਾਹੇ ਰਾਹੇ
ਵੇ ਰਾਹੇ ਰਹੀ ਜਾਂਦੇ ਰਾਹੀਆਂ ਨੂ ਵੀ ਰਾਹ ਭੁਲ ਗਏ
ਭੁਲ ਗਾਏ
ਵੇ ਰਹੇ ਰਹੀ ਜਾਂਦੇ ਰਾਹੀਆਂ ਨੂ ਵੀ ਰਾਹ ਭੁਲ ਗਏ

ਮੇਰੀ ਨਨਾੰਦ ਸੰਦੂਕ ਮੇਰਾ ਖੋਲੇਯਾ
ਮੇਰੀ ਨਨਂਦ
ਨਨਂਦੇ ਸੰਦੂਕ ਮੇਰਾ ਖੋਲੇਯਾ
ਵੇ ਸੂਟ ਲੇ ਗਾਯੀ ਓ ਕੱਢ ਕੇ ਮਹਿਆ
ਮਹਿਯਾ
ਵੇ ਜਿੱਦੇ ਉੱਤੇ
ਵੇ ਜਿੱਦੇ ਉੱਤੇ. ਮੋਤੀਆ ਦੀ ਲੜੀ ਵੇ ਮੈ ਲਾਈ
ਮਹਿਯਾ
ਵੇ ਜਿੱਦੇ ਉੱਤੇ ਮੋਤੀਆ ਦੀ ਲੜੀ ਵੇ ਮੈ ਲਾਈ

ਮੇਰੀ ਤੋਰ ਹੈ ਮੋਰਾ ਦੇ ਵਰਗੀ...
ਮੇਰੀ ਤੋਰ ਹੈ...
ਤੋਰ ਹੈ ਮੋਰਾ ਦੇ ਵਰਗੀ...
ਵੇ ਮੋਰ ਨੇ ਤਾਂ ਮੇਥੋ ਸਿਖਯਾ ਤੁਰਨਾ...
ਤੁਰਨਾ...
ਵੇ ਪੇਕੇਯਾ ਨੂ...
ਵੇ ਪੇਕੇਯਾ ਨੂ ਜਾਕੇ ਮਣਕ ਨਾਲ ਮੁੜਨਾ
ਤੁਰਨਾ.
ਵੇ ਪੇਕੇਯਾ ਨੂ ਜਾਕੇ ਮਣਕ ਨਾਲ ਮੁੜਨਾ

ਚੁੰਨੀ ਲੇਕੇ ਸਿਤਾਰੇਆ ਵਾਲੀ
ਚੁੰਨੀ ਲੇਕੇ
ਲੇਕੇ ਸਿਤਾਰੇਆ ਵਾਲੀ ਵੇ ਸਚੀ ਮੁਛਿ ਚਨ ਮਹਿਯਾ ਲਗ ਦੀ
ਲਗ ਦੀ
ਵੇ ਮੇਰੇ ਜਿਹੀ
ਵੇ ਮੇਰੇ ਜਿਹੀ...ਦਿਵਾ ਲੀ ਕੇ ਵੀ ਨਾ ਤੈਨੂੰ ਲਬਦੀ
ਲਗਦੀ
ਵੇ ਮੇਰੇ ਜਿਹੀ ਦਿਵਾ ਲੈ ਕੇ ਵੀ ਨਾ ਤੈਨੂੰ ਲਬਦੀ
ਵੇ ਮੇਰੇ ਜਿਹੀ ਦਿਵਾ ਲੈ ਕੇ ਵੀ ਨਾ ਤੈਨੂੰ ਲਬਦੀ
ਵੇ ਮੇਰੇ ਜਿਹੀ ਖਾਣੇ ਤੇ ਦਵਿੰਦਰੋ ਨਾ ਲੱਭਦੀ
Lyrics copyright : legal lyrics licensed by Lyricfind.
No unauthorized reproduction of lyric.

Comments for Chann Di Chaanani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the top of the calculator
3| symbol at the bottom of the television
grid grid grid
grid grid grid
grid grid grid