song lyrics / Kamal Heer / Babay da Track - Suit lyrics  | FRen Français

Babay da Track - Suit lyrics

Performer Kamal Heer

Babay da Track - Suit song lyrics by Kamal Heer official

Babay da Track - Suit is a song in Panjabi

Australia ਤੋਂ ਜਾਂਦਾ ਹੋਇਆ ਮੁੰਡਾ ਆਪਣੇ ਬਜ਼ੁਰਗਾਂ ਲਈ
track suit ਲੈ ਕੇ ਚਲ ਗਿਆ
ਫੇਰ ਜਦੋ ਬੁਜ਼ਰਗ ਸਵੇਰ ਨੂੰ track suit ਪਾ ਕੇ ਬਾਹਰ ਆਏਆ
ਮਾਈ ਬੋਲੀ ਮੈਨੂੰ ਲੱਗਦਾ ਤੁਸੀਂ ਕੁਛ ਗ਼ਲਤ ਕਰ ਲਏਆ
ਕਹਿੰਦਾ ਕਿ ਗ਼ਲਤ ਕਰ ਲਏਆ
ਕਹਿੰਦੀ ਜੀ ਪਜਾਮਾਂ ਪੁੱਠਾ ਪਾ ਲਿਆ
ਕਹਿੰਦਾ ਮੈ ਵੀ ਕਹਾ ਸਾਲੇ ਦੀਆਂ ਜੇਬਾਂ ਨੀ ਲੱਬਦੀ
ਉਹ ਅੰਦਰ ਨੂੰ ਹੋ ਗਇਆ
ਸਾਡਾ ਸੱਦਾਪਨ ਸਾਡਾ ਭੋਲਾਪਨ ਸਾਡਾ ਪੇਂਡੂਪਨ
ਹੀ ਸਾਡੀ ਪਹਿਚਾਣ ਹੈ
ਅਸੀਂ ਹਲੁਆਰ ਦੇ ਪੇਂਡੂ ਜੱਟ ਮੁਟਿਆਰੇ ਨੀ
ਜੇ ਦੇਖਣੇ ਹੋਣ ਗੇ ਪੇਂਡੂ ਕੌਣ ਹੁੰਦੇ ਆ ਤਾਂ airport ਤੇ ਚਲ ਜਾਇਓ
ਜਿੰਨਾ ਦੇ ਅਤੇਚੀਆ ਤੇ ribbion ਤੇ ਰੱਸੀਆਂ
ਬਣਿਆ ਹੁੰਦੀਆਂ ਹੈ ਉਹ ਪੇਂਡੂ ਹੁੰਦੇ ਹਨ
ਕਿਉਕਿ ਕਿਉਕਿ ਮੇਰੇ ਤੇ ਬਨਿਆ ਹੁੰਦੀਆਂ ਹੈ
ਮੇਰੇ ਅੱਟੇਚੀ ਤੇ ਰੱਸੀਆਂ ਵੀ ਬਨੀਆ ਹੁੰਦੀਆਂ ribbion ਵੀ ਹੁੰਦੇ ਹੈ
ਉਹ ਸਾਡੀ ਪਛਾਣ ਹੈ ਓਹਨਾ ਨੂੰ ਵਿੱਚੋ ਜਾਣ ਨਾ ਦਿਓ
ਸਾਡਾ ਬਲਦ ਜਿਹੜਾ ਉਹ ਘੋੜਾ ਨਾ ਬਣ ਜਾਇ
ਓਹਨੂੰ ਬਲਦ ਹੀ ਰੱਖਣਾ ਆਪਾ
ਇਹ ਹੀ ਸਾਡੀ ਪਛਾਣ ਹੈ
ਤੁਹਾਡੇ ਬੱਚੇ ਹੋਣੇ ਅੱਗੇ ਤੁਸੀਂ ਤਰੱਕੀਆਂ ਕਰੋ
ਜੁੱਗ ਜੁੱਗ ਜਵਾਨੀਆਂ ਮਾਣੋ ਬੀਚੋ ਪੰਜਾਬੀਅਤ ਨਾ ਮਾਰਨ ਦਿਓ
ਬਸ ਪੇਸ਼ ਕਰਨ ਲੱਗਾ
Lyrics copyright : legal lyrics licensed by Lyricfind.
No unauthorized reproduction of lyric.
Writers: GURMEET SINGH, HARMANJEET
Copyright: Royalty Network, Sony/ATV Music Publishing LLC

Comments for Babay da Track - Suit lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the star
3| symbol at the bottom of the heart
grid grid grid
grid grid grid
grid grid grid