song lyrics / Kamal Heer / Asli Yaar lyrics  | FRen Français

Asli Yaar lyrics

Performer Kamal Heer

Asli Yaar song lyrics by Kamal Heer official

Asli Yaar is a song in Panjabi

ਕੀ ਕੋਈ ਕਰੇ ਯਕੀਨ ਜ਼ਮਾਨਾ ਏਨਾ ਬਦਲ ਗਿਆ
ਲੋਕਾ ਦੀ ਜ਼ੁਬਾਨ ਤੇ ਅੱਖ ਇਕ ਤਾ ਨਾ ਟਿਕਦੀ ਏ
ਕੋਈ ਕਿਹੰਦਾ ਕੇ ਮਿੱਤਰੋ ਅੱਜ ਕੱਲ ਦੁਧ ਵੱਧ ਵਿਕਦਾ ਏ
ਕੋਈ ਕਿਹੰਦਾ ਕੇ ਅੱਜ ਕੱਲ ਜਾਦਾ ਦਾਰੂ ਵਿਕਦੀ ਏ
ਇਸ ਦੁਨਿਯਾ ਦਾ ਭੇਦ ਆਇਆ ਨਾ ਵਡਿਆ ਵਡਿਆ ਨੂ
ਏ ਅੰਦਰੋ ਮੰਗਲਾ ਹੋਰ ਤੇ ਬਾਹਰੋ ਹੋਰ ਈ ਦਿਸਦੀ ਏ

ਜਾਂ ਵਾਰ ਦੌ ਜਿਹਦਾ ਪੇਗ ਟੱਕਰਾ ਕੇ ਕਿਹੰਦਾ ਸੀ
ਲੋੜ ਪਈ ਤੇ ਕਿਹੰਦਾ ਅੱਜ ਕੱਲ ਬੜੀ ਹੀ ਤੰਗੀ ਏ
ਉੱਪਰੋ ਮਹਿੰਗੇ ਕੱਪੜੇ ਅਤੇ ਬ੍ਰਾਂਡ ਹੀ ਦਿਸਦੇ ਨੇ
ਉਤੋਂ ਮਹਿੰਗੇ ਕੱਪੜੇ ਅਤੇ ਬ੍ਰਾਂਡ ਹੀ ਦਿਸਦੇ ਨੇ
ਅੱਧੀ ਦੁਨੀਆਂ ਯਾਰੋ ਅੱਜ ਕਾਲ ਅੰਦਰੋ ਨੰਗੀ ਏ
ਜੋਹਿਰੀ ਵਾਂਗੂ ਅੱਖ ਪਾਰਖੂ ਰੱਖਣੀ ਪੈਂਦੀ ਏ
ਚਮਕ ਬੜੀ ਹੀ ਹੋ ਗਈ ਯਾਰੀ ਦਿਆਂ ਬਾਜ਼ਾਰਾਂ ਦੀ
ਨਕਲੀ ਬੰਦੇ ਅਸਲੀ ਚਿਹਰੇ ਲਾਈ ਫਿਰਦੇ ਨੇ
ਨਕਲੀ ਬੰਦੇ ਅਸਲੀ ਚਿਹਰੇ ਲਾਈ ਫਿਰਦੇ ਨੇ
ਚੋਂ ਔਖੀ ਏ ਕਰਣੀ ਅੱਜ ਕੱਲ ਸਾਲਿਡ ਯਾਰਾ ਦੀ

ਦੋ ਫੁੱਟ ਵੱਟ ਦੇ ਪਿਛੇ ਉਮਰ ਕੈਦ ਵੀ ਕੱਟ ਜਾਵੇ
ਅੜਿਆ ਅੜੀ ਤੇ ਜੱਟ ਨਾ ਪਿਛੇ ਪੈਰ ਹਾਤੌਂਦਾ ਏ
ਦਿਲ ਜੇ ਆ ਜਾਏ ਕਿਸੀ ਤੇ ਫੇਰ ਪੱਲੇ ਕੁਛ ਰੱਖੇ ਨਾ
ਦਿਲ ਆ ਜਾਏ ਕਿਸੀ ਤੇ ਫੇਰ ਪੱਲੇ ਕੁਛ ਰੱਖੇ ਨਾ
ਲੱਗੇ ਠੰਡ ਯਾਰ ਨੂ ਘਰ ਨੂ ਵੀ ਅੱਗ ਲੌਂਦਾ ਏ
ਗੱਲਾਂ ਵਾਲੇ ਬੰਦੇ ਭਰੇ ਗੁਬਾਰੇਯਾ ਵਰਗੇ ਨੇ
ਜਿੰਨੀ ਹਵਾ ਭਰੋਗੇ ਉਂਨੇ ਉਤਾਹ ਨੂ ਜਾਂਦੇ ਨੇ
ਜੇਕਰ ਹਵਾ ਨਿਕਲ ਜਾਏ ਲੱਤਾ ਭਾਰ ਨਾ ਝਲਦਿਆਂ ਨੇ
ਜੇਕਰ ਹਵਾ ਨਿਕਲ ਜਾਏ ਲੱਤਾ ਭਾਰ ਨਾ ਝਲਦਿਆਂ ਨੇ
ਤੋਰੀ ਵਾਂਗੂ ਝੱਟ ਹੀ ਲਮਕੇ ਹੇਠਾਂ ਨੂ ਜਾਂਦੇ ਨੇ

ਕੁੱਤੇ ਖੋ ਨੀ ਸਕਦੇ ਮਾਜ਼ ਕਦੀ ਵੀ ਬਾਜ਼ਾ ਤੋ
ਹੋਵਾਂ ਲੱਕ ਪਤਲੇ ਲੱਖ ਚੋਟੀ ਦੇ ਸ਼ਿਕਾਰੀ
ਸਾਰੇ ਕੰਮ ਹੁੰਦੇ ਨ੍ਹੀ ਦਾਰੂ ਆਲੀ ਬੋਤਲ ਨਾਲ
ਸਾਰੇ ਕੰਮ ਹੁੰਦੇ ਨ੍ਹੀ ਦਾਰੂ ਆਲੀ ਬੋਤਲ ਨਾਲ
ਮੰਗਲਾ ਪਵੇ ਨਿਭੋਣੀ ਖੂਨ ਡੋਲ ਕੇ ਯਾਰੀ

ਮੰਗਲਾ ਪਵੇ ਨਿਭੋਣੀ ਖੂਨ ਡੋਲ ਕੇ ਯਾਰੀ
ਮੰਗਲਾ ਪਵੇ ਨਿਭੋਣੀ ਖੂਨ ਡੋਲ ਕੇ ਯਾਰੀ
Lyrics copyright : legal lyrics licensed by Lyricfind.
No unauthorized reproduction of lyric.

Comments for Asli Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the right of the envelope
3| symbol at the top of the suitcase
grid grid grid
grid grid grid
grid grid grid