song lyrics / Roop Bhullar / Goddi Hath lyrics  | FRen Français

Goddi Hath lyrics

Performers Roop BhullarVijay Brar

Goddi Hath song lyrics by Roop Bhullar official

Goddi Hath is a song in Panjabi

Wazir in the hood

ਓ ਜਿਹੜਿਆ ਸ਼ਲਾਰੂਆ ਦੀ fan ਨਖਰੋ
ਓ ਭਾਉ ਭਾਉ ਮਿੱਤਰਾ ਨੂੰ ਕਹਿਣ ਨਖਰੋ
ਓ ਤੇਰੇ ਮੂਹਰੇ ਤੇਰੇ ਮੂਹਰੇ ਅੱਤ ਚੱਕਦੇ
ਆ ਜੱਟ ਕੋਲ ਨੀਵੇਂ ਹੋ ਕੇ ਬਹਿਣ ਨਖਰੋ
ਚੱਲਦੇ ਆ ਜਿਨ੍ਹਾਂ ਨਾਲ ਵੈਰ ਮਿੱਠੀਏ
ਓ ਦਿਨੋਂ ਦਿਨ ਫਿਕਰਾਂ ਚ ਰਹਿੰਦੇ ਘੱਟਦੇ
ਆ ਜਿੰਨਾ ਦੀਆਂ ਜਿੰਨਾ ਦੀਆਂ ਗੱਲਾਂ ਕਰਦੀ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਆ ਜਿੰਨਾ ਦੀਆਂ ਜਿੰਨਾ ਦੀਆਂ ਗੱਲਾਂ ਕਰਦੀ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ

ਓ ਜਗਾ ਜਗਾ ਚੱਲਦੇ ਆ ਵੈਰ ਗੋਰੀਏ
ਮਾਰਾ 47 ਚੋਂ ਫ਼ੈਰ ਗੋਰੀਏ
ਕਾਰੇ ਕਰਾ ਸਿਖਰ ਦੁਪਹਿਰ ਗੋਰੀਏ
ਜੱਟ ਕੋਲੋਂ ਡਰੇ ਤੇਰਾ ਸ਼ਹਿਰ ਗੋਰੀਏ
ਓ entry ਆ earthquake ਵਰਗੀ
ਗੱਲ ਸਾਡੀ ਨੱਡੀ ਆ ਹਰੇਕ ਕਰਦੀ
ਅੱਖ ਖੜੀ ਮਾਣਕ ਦੀ ਹੇਕ ਵਰਗੀ
ਜੱਟ ਆਉਂਦੇ ਧਰਤੀ ਆ shake ਕਰਦੀ
ਧੌਣ ਥੱਲੇ ਕਰ ਲੈਂਦਾ ਵੈਰੀਆਂ ਦਾ ਟੋਲਾ ਨੀ
ਨੱਡੀਆਂ ਵੀ ਵੇਖ ਸਾਨੂੰ ਕਰਨ ਕਲੋਲਾਂ ਨੀ
ਝਾਕਣੀ ਹਿਲਾਉਂਦੀ ਸ਼ੀਸ਼ਾ range ਦਾ ਮੈਂ ਖੋਲਾ ਨੀ
ਦੁਨੀਆ ਹਿਲਾਉਣੀ ਆ ਬਰਾੜ ਦਿਆਂ ਬੋਲਾ ਨੀ
ਗਹਿ ਗਡਵੀ ਆ ਸਾਡੀ ਟੌਹਰ ਕੁੜੇ
ਰੂਪ ਵੱਲ ਕਰ ਲੈ ਤੂੰ ਗੌਰ ਕੁੜੇ
ਵਾਜ਼ਰ ਲਿਆਇਆ ਨਵਾਂ ਦੌਰ ਕੁੜੇ
T. V ਉੱਤੇ ਨੱਚਦਾ ਲਾਹੌਰ ਕੁੜੇ
ਕਹਿਣੀਆਂ ਸੀ ਆ ਮੈਂ ਤੈਨੂੰ ਗੱਲਾਂ ਬਸ 4 ਐ
ਪਹਿਲੇ ਨੰਬਰ ਤੇ ਬਸ ਯਾਰ ਬਸ ਯਾਰ ਐ
ਦੂਜੇ ਤੀਜੇ ਨੰਬਰ ਤੇ ਮੈਨੂੰ range ਹਥਿਆਰ ਐ
ਚੌਥੇ ਨੰਬਰ ਤੇ ਮੈਨੂੰ ਸ਼ੌਂਕ ਵੈਲਪੁਣੇ ਦਾ
ਬੁੱਧ ਸਿੰਘ ਵਾਲੇ ਦਾ ਗੱਬਰੂ ਬਰਾੜ ਐ
ਕਹਿੰਦੇ ਮੈਨੂੰ ਬੁੱਧ ਸਿੰਘ ਵਾਲੇ ਦਾ ਗੱਬਰੂ ਬਰਾੜ ਐ
ਵਿਜੇ ਵਿਜੇ ਬੁੱਧ ਸਿੰਘ ਵਾਲੇ ਦਾ ਗੱਬਰੂ ਬਰਾੜ ਐ

ਓ ਮੌਤ ਵਾਲਾ ਖੇਡ ਦੇ ਆ ਨਿੱਤ ਮੁੰਡੇ ਖੇਲ ਨੀ
ਚੜ ਦੀ ਵਰੇਸ ਹੋ ਗੀ ਤਿੰਨ ਵਾਰੀ ਜੇਲ ਨੀ
ਬੰਦਾ ਬੁੰਦਾ ਠੋਕਣਾ ਤਾਂ ਦਸ ਬਿੱਲੋ ਜੱਟ ਨੂੰ.
ਪਰ ਮੁੰਡਾ ਪਿਆਰ ਵਾਲੇ ਪੇਪਰਾਂ ਚੋਂ ਫੇਲ ਨੀ
ਓ ਜਿਹੜੇ ਜਿਹੜੇ ਅੜ ਦੇ ਨੇ ਸੁਣ ਮਿੱਠੀਏ
ਓ ਧੌਣੋ ਫੜ ਸੁੱਟ ਦੇਣੇ ਜੜੋਂ ਪੱਟ ਕੇ
ਆ ਜਿੰਨਾ ਦੀਆਂ ਜਿੰਨਾ ਦੀਆਂ ਗੱਲਾਂ ਕਰਦੀ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਆ ਜਿੰਨਾ ਦੀਆਂ ਜਿੰਨਾ ਦੀਆਂ ਗੱਲਾਂ ਕਰਦੀ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ
ਓ ਗੋਡੀ ਹੱਥ ਲਾ ਕੇ ਬਿੱਲੋ ਜਾਂਦੇ ਜੱਟ ਦੇ

Wazir in the hood
Lyrics copyright : legal lyrics licensed by Lyricfind.
No unauthorized reproduction of lyric.

Comments for Goddi Hath lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the left of the eye
3| symbol at the top of the padlock
grid grid grid
grid grid grid
grid grid grid