song lyrics / Roop Bhullar / Never Die lyrics  | FRen Français

Never Die lyrics

Performer Roop Bhullar

Never Die song lyrics by Roop Bhullar official

Never Die is a song in Panjabi

ਉਹ ਆਪਣੇ ਹੀ ਹੱਥੀਂ ਜੱਟ ਲਿਖੀ ਬੈਠਾ ਮੌਤ ਸੀ
ਝੁਕਿਆ ਨਈ ਆਈਆਂ ਤਾਂ Threat-ਆਂ ਉਂਝ ਬਹੁਤ ਸੀ
ਦੁਨੀਆਂ ਤੇ ਰੋਣਾ ਸੀਗਾ ਰੱਬ ਰੋ ਪਿਆ ਕੇ
ਪੈਦਾ ਸੂਰਮਾ ਐਦਾਂ ਦਾ ਬਾਰ ਬਾਰ ਨਾ ਹੁੰਦਾ
ਉਹ ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
ਉਹ ਦਵਾਇਆ ਕੋਹਿਨੂਰ ਲਿਆ ਦੂਜਾ ਵੀ ਗਵਾਂ
ਜੱਟ ਗੋਡੇ ਨਈਓਂ ਟੇਕੇ ਲਈ ਮੌਤ ਗਲ ਲਾ
ਹਾਂ ! ਹੋਇਆ ਨਾ Compete ਲਾ ਲਈ ਬੜ੍ਹਿਆਂ ਨੇ ਵਾਹ
ਕੀ ਕੀਤੀ ਆ ਕਮਾਈ ਦਸੇ ਸਿਵੇਆਂ ਦਾ ਰਾਹ
ਉਹ ਜੀਓੰਦੇ ਵੀ Record ਤੋੜੇ ਮਰਕੇ ਵੀ ਤੋੜ ਗਿਆ
ਟੁੱਟ ਗਏ ਸੀ ਜਿਹੜੇ ਨਾਲੋਂ ਜਾਂਦਾ ਜਾਂਦਾ ਜੋੜ ਗਿਆ
ਉਂਝ ਅੰਗਲੀ ਕਦੇ ਕਰਦਾ ਨਾ ਜੱਟ
ਕਹਿੰਦੇ ਕਾਲ ਓਹਦੇ ਸਿਰ ਜੇ ਸਵਾਰ ਨਾ ਹੁੰਦਾ
ਉਹ ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਾਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਾਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
ਚੜ੍ਹਿਆ ਉਹ ਦਿਨ ਕਾਲਾ ਕਾਲੀ ਥੱਲੇ ਥਾਰ ਸੀ
ਡੱਬ 45 ਓਹਦਾ ਕਹਿੰਦੇ ਪੱਕਾ ਯਾਰ ਸੀ
ਵੱਡੇ ਵੱਡੇ ਥੰਮ ਜਿਨ੍ਹਾਂ ਖੂੰਜੇ ਲਾਕੇ ਰੱਖੇ
ਰੱਬ ਵੱਲੋਂ ਦਿਤੀ ਜੋ ਕਲਮ ਹਥਿਆਰ ਸੀ
ਮੂਸੇ ਪਿੰਡ ਅੱਜ ਵੀ ਉਹ ਬੁੱਕਦਾ ਹੋਣਾ ਸੀ
ਜੇ ਆਪਣਿਆਂ ਕੋਲੋਂ Sidhu ਹਾਰ ਨਾ ਹੁੰਦਾ
ਉਹ ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਾਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
ਮੋੜ ’ਦਾ ਨਾ ਖਾਲੀ ਪੁੱਤ ਆਉਂਦੇ ਦੱਸਕੇ ਤੇ
ਜੱਟ ਮਾਰਦਾ ਨਾ ਪਿਠ ਤੇ ਜੇ ਵਾਰ ਨਾ ਹੁੰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Never Die lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the right of the cross
3| symbol to the left of the camera
grid grid grid
grid grid grid
grid grid grid