song lyrics / Roop Bhullar / Mukhdaa lyrics  | FRen Français

Mukhdaa lyrics

Performer Roop Bhullar

Mukhdaa song lyrics by Roop Bhullar official

Mukhdaa is a song in Panjabi

Sam Sehaj you made this

ਕਿਓਂ ਦੂਰੀਆਂ ਬਣਾਈਆਂ ਮੇਰੇ ਤੋਂ
ਕਿਓਂ ਦੂਰੀਆਂ ਬਣਾਈਆਂ ਮੇਰੇ ਤੋਂ
ਨੀ ਕਦੇ ਸਾਹਾਂ ਵਾਂਗੂੰ ਵੱਸਦੀ ਸੀ ਨੇੜੇ
ਹਾਂ ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ ਨੀ
ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ
ਓ ਮੁੱਖੜਾ ਵਖਾ ਜਾ ਆਣ ਕੇ ਹਾਏ

ਹੋ ਜਦੋਂ ਵੱਡੇ ਰੁੱਖ ਵਾਂਗੂੰ ਦਿਨੋਂ ਦਿਨ ਸੁੱਕ ਰਿਹਾ ਨੀ
ਚਿਰਾਂ ਦੇ ਬਿਮਾਰ ਵਾਂਗੂੰ ਪਲ ਪਲ ਮੁੱਕ ਰਿਹਾ
ਮੌਤ ਬੈਠੀ ਕਦੋ ਦੀ ਵਿਆਹੁਣ ਨੂੰ ਆ ਮੈਨੂੰ
ਮੈਂ ਤਾਂ ਇਕ ਤੇਰੀ ਦੀਦ ਵਾਸਤੇ ਹੀ ਇਸ ਤੋਂ ਲੁਕ ਰਿਹਾ
ਤੂੰ ਹੀ ਕਰ ਜਾ ਨੀ ਆਣ ਕੇ ਨਿਬੇੜੇ
ਹਾਂ ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ
ਹਾਂ ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ
ਓ ਮੁੱਖੜਾ ਵਖਾ ਜਾ ਆਣ ਕੇ ਹਾਏ

ਮੈਨੂੰ ਦੇਖ ਕੇ ਆ ਹਾਲਤ ਵਿਚ
ਤੇਰੀ ਅੱਖ ਚੋਂ ਹੰਜੂ ਫਿਸਲ ਜਾਉ
ਓ ਮੇਰੇ ਨੇੜੇ ਹੋ ਕੇ ਬਹਿਜਾ ਨੀ
ਮੇਰੀ ਜਾਨ ਹੀ ਸੌਂਖੀ ਨਿਕਲ ਜਾਉ
ਓ ਰੱਬ ਤੇਰੀ ਛੇਤੀ ਸੁਣਦਾ ਐ
ਮੈਨੂੰ ਸਾਹ ਉਧਾਰੇ ਲੈ ਦਵੀ
ਗੱਲ ਹੋਰ ਨਾਂ ਕੋਈ ਕਰੀ ਭਾਵੇਂ
ਬਸ ਰੂਪ ਪਿਆਰ ਨਾਲ ਕਹਿ ਦੇਵੀ
ਕਿਓਂ ਦੂਰੀਆਂ ਬਣਾਈਆਂ ਮੇਰੇ ਤੋਂ
ਕਿਓਂ ਦੂਰੀਆਂ ਬਣਾਈਆਂ ਮੇਰੇ ਤੋਂ
ਨੀ ਕਦੇ ਸਾਹਾਂ ਵਾਂਗੂੰ ਵੱਸਦੀ ਸੀ ਨੇੜੇ
ਕਦੇ ਸਾਹਾਂ ਵਾਂਗੂੰ ਵੱਸਦੀ ਸੀ ਨੇੜੇ
ਹਾਂ ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ ਨੀ
ਮੁੱਖੜਾ ਵਖਾ ਜਾ ਆਣ ਕੇ ਨੀ
ਕੁਜ ਪਲਾਂ ਦੇ ਨੇ ਸਾਹ ਰਹਿ ਗੇ ਮੇਰੇ
ਓ ਮੁੱਖੜਾ ਵਖਾ ਜਾ ਆਣ ਕੇ ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Mukhdaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the right of magnifying glass
3| symbol at the top of the television
grid grid grid
grid grid grid
grid grid grid