song lyrics / Roop Bhullar / Pind Moorhdi lyrics  | FRen Français

Pind Moorhdi lyrics

Performer Roop Bhullar

Pind Moorhdi song lyrics by Roop Bhullar official

Pind Moorhdi is a song in Panjabi

ਸਾਡੇ ਕਰਮਾਂ ਚ ਕਿੱਥੇ ਸੁਣ ਪਿਆਰ ਨੀ
ਜਿੰਨੇ ਵੈਰ ਪੈ ਗੇ ਕਿਸੇ ਦੇਣਾ ਮਾਰ ਨੀ
ਹੋ ਟੱਕਰੂ ਬਰੋਬਰ ਦਾ ਹੋਕੇ ਟੱਕਰੂ
ਕਾਵਾਂ ਹੱਥ ਬਾਜ਼ ਆਜੂ ਗੱਲ ਦੂਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ

Wazir in the hood

ਹੋ ਲੱਗੀਆਂ ਜ਼ਮਾਨਤਾਂ ਤੇ ਹੋਣ ਵਾਲੇ ਬਰੀ ਨੇ
ਸੋਚ ਸੋਚ ਇਸੇ ਗੱਲੋਂ ਜਾਂਦੇ ਵੈਰੀ ਡਰੀ ਨੇ
ਧਰਤੀ ਤੋਂ ਕਰਤੇ ਨੀ ਗਾਇਬ ਨਖਰੋ
ਫਿਰਦੀ ਲਾਗੋੜ ਜਿਹੜੀ ਤੈਨੂੰ ਘੂਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ

ਹੋ ਰੋਹਬ ਪੈਂਦਾ ਪੂਰਾ ਜੱਗੇ ਜੱਟ ਵਾਂਗਰਾਂ
ਸੁੱਖ ਮੰਟੋਲੇ ਜਿਆ ਗੁੱਸਾ ਪਾਲਿਆ
ਮਾਝੇ ਆਲਾ ਮਾਝੇ ਆਲਾ ਭਾਉ ਕਰਨਾ
ਦੇਖ ਲੀ ਤੂੰ ਛੇਤੀ ਗੋਰਿਆਂ ਤੇ ਕਾਲਿਆ
ਯਾਰਾਂ ਦੀਆਂ ਫਿਕਰਾਂ ਚ ਦਿਨ ਲੰਘਦਾ
ਰੱਖਦੇ ਨਾਂ ਤਾਂਗ ਮੁੰਡੇ ਕਿਸੇ ਹੂਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ

ਹੋ ਕਰ ਲਵੀ ਯਾਦ ਅੱਧੇ ਬੋਲ ਉੱਤੇ ਹਾਜ਼ਰ ਐ
ਰੂਪ ਰੂਪ ਕਹਿੰਦੇ ਮੈਨੂੰ ਨਾਲ ਖੜਾ Wazir ਐ
ਸੰਧੂ ਦਾ ਐ ਹੋਂਸਲਾ ਰੱਬ ਵਰਗਾ
ਕਿਹੜੀ ਗੱਲੋਂ ਫਿਰੇ ਫਿਕਰਾਂ ਚ ਝੂਲਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ
ਹੋ ਜਿੰਨਾ ਜਿੰਨਾ ਨਾਲ ਪਏ ਵੈਰ ਜੱਟ ਦੇ
ਕੱਲੇ ਕਹਿਰੇ ਲੰਘ ਦੇ ਨਾਂ ਪਿੰਡ ਮੂਹਰ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Pind Moorhdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the bottom of the calculator
3| symbol at the top of the helmet
grid grid grid
grid grid grid
grid grid grid