song lyrics / Roop Bhullar / 47/84 lyrics  | FRen Français

47/84 lyrics

Performer Roop Bhullar

47/84 song lyrics by Roop Bhullar official

47/84 is a song in Panjabi

ਓ ਪਿਹਲਾ 47 ਫਿਰ 84 ਵੇਖੀ ਏ
ਬਾਪੂ ਹੂੰਆ ਦੇ ਚਿਹਰੇ ਤੇ ਉਦਾਸੀ ਵੇਖੀ ਏ
ਤਾਸ਼ੱਡਤ ਤਾ ਗਯੋ ਸਾਡੀ ਖਾਸੀ ਵੇਖੀ ਏ
ਆਂਦਾਤਾ ਹਾਥੀ ਲੱਗੀ ਫਾਂਸੀ ਦੇਖੀ ਏ
ਓ ਮਿਹਨਤੀ ਤੇ ਹਾਲਨੀ ਪੰਜਲੀ ਆਲੇ ਆ
ਖੱਦਕੂ ਨੀ ਕਦੇ 47 ਆਲੇ ਆ
ਬੁੱਲੇਤਾ ਤੇ ਰਾਤਾ ਨੂ ਏ ਇਯਾਗੋ ਕੱਡੇ
ਬਲਿਏ ਨੀ ਲੋਯੀ ਅਸੀ ਕਾਲੀ ਆਲੇ ਆ
ਨਾ ਹੀ ਕਰਦੇ ਤੇ ਨਾ ਹੀ ਏ ਜੁਲਮ ਸਿਹਿੰਦੇ ਨਈ
ਹਰ ਵੇਲਿ ਛੱਡੀ ਕਲਾ ਚ ਰਿਹਿੰਦੇ ਨਈ
ਬਦਲੇ ਤਾ ਸਚੀ ਚੁਣ ਚੁਣ ਲੈਂਦੇ ਨਈ
ਤਿਓ ਸਾਨੂ ਗਰ੍ਮ ਖਯਲੀ ਕਿਹੰਦੇ ਨਈ
ਖਾਲਕਰ ਦੀ ਆ ਰਿਹਿੰਦੇ ਨਿਗਰਾਨੀ ਵਿਚ ਨੀ
ਸਾਡੇ ਉਠਦੇ ਜ਼ਣਜੇ ਨਈ ਜਵਾਨੀ ਵਿਚ ਨੀ
ਓ ਸਿਜਦੇ ਏਤਾਸ ਕੁਰਬਾਨੀ ਵਿਚ ਨੀ
ਸਾਡੇ ਉਠਦੇ ਜ਼ਣਜੇ ਨਈ ਜਵਾਨੀ ਵਿਚ ਨੀ
ਓ ਮਾਰ ਜਾਂਦੇ ਮਰੇ ਨਾ ਜਮੀਰ ਸਾਡੇ ਨੀ
ਓ ਧੋਖੇ ਨਾਲ ਮਰੇ ਜਾਂਦੇ ਵਿਰ ਸਾਡੇ ਨੀ
ਮਸਲੇ ਤਾ ਬੇਡ ਨਈ ਗਮਬੀਰ ਸਾਡੇ ਨੀ
ਗੀਤ ਆਂਖਾ ਦੇ ਗੌਂਦੇ ਲਾ ਕੇ ਹੀਰ ਸਾਡੇ ਨੀ
"ਅੱਜ ਪਿਛਲੇ 40 ਸਲਾਹ ਤੋਹ ਸਾਡੇ ਤੇ ਏ
ਕੂਦ ਪਰਚਾਰ ਕੀਤਾ ਜਾ ਰਿਹਾ ਏ
ਹਥਿਯਾਰ ਤਾ ਜੀ ਬੁਰੀ ਚੀਜ ਏ
ਤੇ ਓ ਕਿਹ ਰਹੇ ਨਈ ਤੁਸੀ ਡਰੋ ਏ ਤੋ
ਆਏ ਅਸਲਾ ਏ ਆਏਹਣੂ ਹਥ ਨੀ ਲੌਣਾ"

ਕੀਤੇ ਦਿਲ ਰਾਜੇ ਵੇਖ ਵੇਖ ਪੁੱਤ ਨੂ
ਰੋਜ ਸ਼ਾਮੀ ਮਯਾ ਉਡੀਕਦੀ ਏ ਪੁੱਤ ਨ
ਨਾ ਸੋਛੇਯਾ ਸੀ ਬਾਪੂ ਐਡਾ ਦਿਲ ਸੂਟ ਲਯੂ
ਹੁਣ ਏ ਕੋਸ੍ਦੇ ਏ ਰੋਜ ਐਸੀ ਆਯੀ ਰੂਟ ਨੂ
ਓ ਸੋਚ ਯੋਦੇਹਯਾ ਦੀ ਆਮ ਲੋਕਾ ਨਾਲ ਨਾ ਰਲਦੀ
ਸੂਜਬਾਨ ਹੋ ਜਯੂ ਹੁਣ ਪੀਡੀ ਕਲ ਦੀ
ਮੁਦਾਹ ਵੇਲ ਦੀ ਦੇਖੀ ਨੀ ਤੁਹ ਕਲਾਮ ਚਲਦੀ
ਮਵਰੋਜ ਸਡਿਯਾ ਨਈ ਰਾਹਾ ਮਾਲਦੀ
ਓ ਵਖਰਾ ਬਣਾਯਾ ਸਾਨੂ ਬੱਜ਼ਾ ਵੇਲ ਨਈ
ਤੋਪਿਆ ਨੀ ਸਿਰ ਤੇ ਓਬ ਤਾਜਾ ਵੇਲ ਨਈ
ਰਿਹਿੰਦੇ ਨੀ ਗੁਲਾਮ ਏ ਤਾ ਰਜ਼ਾ ਵਾਲਾ ਨਈ
ਰਿਹਿੰਦੇ ਨੀ ਗੁਲਾਮ ਏ ਤਾ ਰਜ਼ਾ ਵਾਲਾ ਨਈ
"ਠੀਕ ਆ ਸਾਡੇ ਤੋਹ ਗਲਤਿਆ ਹੋਇਿਆ ਹੋਣਗੀਯਾ
ਕੀਓਕਿ ਪੂਰਾ ਤਾ ਪੂਰਾ ਗੁਰੂ ਹੀ ਹੁੰਦਾ
ਕਦੇ ਅਸੀ ਤਾ ਪੁਰ ਹੋ ਏ ਨੀ ਸਕਦੇ ਨਾ
ਗਲਤਿਆ ਹੋਇਿਆ ਹੋਣਗੀਯਾ
ਪਰ ਇਕ ਵਾਰ ਫਿਰ ਦ੍ਰਿਡ ਨਿਸ਼੍ਚਾ
ਇਕ ਵਾਰੀ ਫਿਰ ਓਹੀ ਹੋਂਸਲਾ ਤੇ ਓਹੀ ਜਜਬਾ ਲ ਕੇ
ਅਸੀ ਫਿਰ ਵੀ ਤੁਰ ਸਕਦੇ ਆ""
ਓ ਮੂਡ ਮੂਡ ਹੋਏ ਵਾਰ ਸਾਡੀ ਪੀਠ ਤੇ
ਹਕਾਂ ਚ ਮੁਕਰੇ ਕ੍ਰਰ ਲਿਖ ਕੇ
ਵੱਜੇ ਫਰਵਾੜਾ ਅਸੀ ਪਯੀਏ ਭੱਡਤੂ
ਓਟ ਸਾਡੀ ਟਿਕੀ ਏ ਅਕਾਲ ਇਕ ਤੇ
ਓਟ ਸਾਡੀ ਟਿਕੀ ਏ ਅਕਾਲ ਇਕ ਤੇ
ਓ ਸਾਜ਼ਸ਼ਾ ਦੇ ਨਾਲ ਹੋਂਦ ਉੱਤੇ ਆਖ ਏ
ਸ਼ਿਦੇਰ ਨੂ ਸ਼ਿਦੇਰ ਵੀ ਬਿਨਾ ਸ਼ਕ ਏ
ਜੀਤ ਸਾਡੇ ਪੈਰੀ ਰਿਹਾਨ ਬੰਦੇ ਧੋਣ ਨੂ
ਅਸੀ ਕਿਹਦਾ ਪਿਹਲੀ ਵਾਰੀ ਸਿਹਣੇ ਤਕ ਆ
ਓ ਵੋਟਾ ਵੇਲੇ ਬਸ ਯਾਦ ਮੁਦੇ ਅਔਉਂਦੇ ਨਈ
ਸੰਘ ਪਦ ਧਰ੍ਮਾ ਦਾ ਹੋਕਾ ਲੌਂਦੇ ਨਈ
ਕੁਰਸੀ ਦੇ ਮੋਹ ਡੁੱਬੀਯਾ ਏ ਜ਼ੋਕਾ ਨਈ
ਛਿੱਲ ਛਿੱਲ ਜਖਮਾ ਤੇ ਲੂਨ ਪੌਂਦੇ ਨਈ
ਓ ਸ਼ਰੇਆਮ ਸਾਡੀ ਜਾਂਦੀ ਬਣੀ ਕਾਸਤੋ
ਮੋਕੇ ਉੱਤੇ ਬੂੰਦੀ ਕਹਾਣੀ ਕਾਸਤੋ
ਇਕ ਹੀ ਸ੍ਵਾਲ ਦਾ ਜਵਾਬ ਦਸਦੇ
ਹਰੀ ਕੇ ਚ ਦੋ ਰੰਗਾ ਪਾਣੀ ਕਾਸਤੋ
ਇਕ ਹੀ ਸ੍ਵਾਲ ਦਾ ਜਵਾਬ ਦਸਦੇ
ਹਰੀ ਕੇ ਚ ਦੋ ਰੰਗਾ ਪਾਣੀ ਕਾਸਤੋ
ਓ ਗੂੰਗੇਯਾ ਦੀ ਫੋਜ ਕੋਠਿਯਾ ਚ ਲੁਕਦੀ
ਵੋਟਾ ਪਿਛੋ ਕੀਤੇ ਸਾਡਾ ਹਾਲ ਪੁਸ਼ਦੀ
ਪੰਜ ਆਬਾ ਵਾਸਤੇ ਦਰ੍ਦ ਲਿਖਦੀ
ਬੇਰੋਕੇ ਦੇ ਸੰਧੂ ਦੀ ਕਲਾਮ ਬੂਕਦੀ
ਓ ਮੂਡ ਮੂਡ ਮੁਦੇਹਯਾ ਲਯੀ ਚਾਲੂ ਥੋਕ ਕੇ
ਬੇਰੋਕੇ ਦੇ ਸੰਧੂ ਦੀ ਕਲਮ ਬੂਕਦੀ
Lyrics copyright : legal lyrics licensed by Lyricfind.
No unauthorized reproduction of lyric.

Comments for 47/84 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol to the left of the house
3| symbol at the bottom of the heart
grid grid grid
grid grid grid
grid grid grid