song lyrics / Roop Bhullar / Kabzaw lyrics  | FRen Français

Kabzaw lyrics

Performer Roop Bhullar

Kabzaw song lyrics by Roop Bhullar official

Kabzaw is a song in Panjabi

Mix Singh in the house

ਹੋ ਫੋਨ ਜਦੋਂ ਕਰਾਂ ਜਾਂ ਤਾਂ ਰੌਲਾ ਰੱਪਾ ਸੁਣ ਦਾ ਏ
ਸੁਣਦੇ ਹੁੰਦੇ ਆ ਮੈਨੂੰ ਫੈਰ ਵੇ
ਤੇਰੇ ਨਾਲ ਰਹਿ ਰਹਿ ਕੇ ਏਨਾ ਕ ਤਾਂ ਜਾਣ ਗਈ ਆ
ਕਿੱਥੇ ਕਿੱਥੇ ਚੱਲਦੇ ਆ ਵੈਰ ਵੇ
ਓ ਕਬਜ਼ਾ ਹੀ ਲੈ ਕੇ ਮੈਨੂੰ ਆਇਆ ਲਗਦਾ ਐ
ਜਦੋਂ ਤੁਰਿਆ ਆਉਨਾ ਐ ਜੱਟਾ ਤੂੰ
ਹੋ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ

ਓ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ

ਹੋ ਅੜਬ ਜਾ ਜੱਟਾ ਬੜਾ ਬੋਲ ਦਾ ਆ rude ਵੇ
ਤੇਰੇ ਫਿਕਰਾਂ ਚ ਮੇਰਾ ਰਹਿੰਦਾ sad mood ਵੇ (ਰਹਿੰਦਾ sad mood ਵੇ)
ਹੋ ਅੜਬ ਜਾ ਜੱਟਾ ਬੜਾ ਬੋਲ ਦਾ ਆ rude ਵੇ
ਤੇਰੇ ਫਿਕਰਾਂ ਚ ਮੇਰਾ ਰਹਿੰਦਾ sad
ਹੱਸ ਵੀ ਪਿਆ ਕਰ ਕਦੇ ਵੈਰੀਆਂ
ਗੁੱਸੇ ਵਾਲਾ ਹੀ ਬਣਾਈ ਰੱਖੇ ਮੂੰਹ

ਹੋ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ
ਓ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ

ਓ ਮੇਰਾ ਤੈਨੂੰ ਜੱਟਾ ਕਿੱਥੇ ਦਿਖਦਾ ਪਿਆਰ ਵੇ
ਯਾਰ ਬਸ ਯਾਰ ਬਸ ਕਰਦਾ ਤੂੰ ਯਾਰ ਵੇ ( ਕਰਦਾ ਤੂੰ ਯਾਰ ਵੇ)
ਓ ਮੇਰਾ ਤੈਨੂੰ ਜੱਟਾ ਕਿੱਥੇ ਦਿਖਦਾ ਪਿਆਰ ਵੇ
ਯਾਰ ਬਸ ਯਾਰ ਬਸ ਕਰਦਾ ਤੂੰ
ਹੋ ਉਂਝ ਤੈਨੂੰ ਫਿਕਰ ਨੀ ਮਰਜ਼ਾਂਣਿਆ
ਵੇ ਮੇਰੇ ਪਲ ਪਲ ਦੀ ਤੂੰ ਰੱਖੇ ਸੂਹ

ਹੋ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ
ਓ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ

ਮੈਂ ਹੱਥ ਮਹਿੰਦੀ ਨਾਲ ਰੰਗਣੇ ਤੂੰ ਖੂਨ ਨਾਲ ਰੰਗੇ ਵੇ
ਵੈਰੀਆਂ ਨੂੰ ਘੂਰ ਦਾ ਐ ਮੇਰੇ ਅੱਗੇ ਸੰਗੇ ਵੇ ( ਮੇਰੇ ਅੱਗੇ ਸੰਗੇ ਵੇ)
ਮੈਂ ਹੱਥ ਮਹਿੰਦੀ ਨਾਲ ਰੰਗਣੇ ਤੂੰ ਖੂਨ ਨਾਲ ਰੰਗੇ ਵੇ
ਵੈਰੀਆਂ ਨੂੰ ਘੂਰ ਦਾ ਐ ਮੇਰੇ ਅੱਗੇ
ਹੋ ਪਿੰਡ ਮੁਧ ਲੈ ਜਾ ਮੈਨੂੰ ਰੂਪ ਮੇਰਿਆ
ਵੇ ਹੁਣ ਬੇਬੇ ਦੀ ਬਣਾ ਲੈ ਛੇਤੀ ਨੂੰਹ

ਹੋ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ
ਓ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ
ਓ ਤੇਰੇ mind ਵਿਚ ਰਹਿੰਦਾ ਅਸਲਾ ਤੇ ਵੈਰੀ
ਜੱਟਾ ਮੇਰੇ mind ਵਿਚ ਰਹਿਨਾ ਤੂੰ
Lyrics copyright : legal lyrics licensed by Lyricfind.
No unauthorized reproduction of lyric.
Writer: Jagroop Singh Bhullar
Copyright: TuneCore Inc.

Comments for Kabzaw lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the right of the helmet
3| symbol to the left of the star
grid grid grid
grid grid grid
grid grid grid