song lyrics / Roop Bhullar / Majhe Waala Bhau lyrics  | FRen Français

Majhe Waala Bhau lyrics

Performer Roop Bhullar

Majhe Waala Bhau song lyrics by Roop Bhullar official

Majhe Waala Bhau is a song in Panjabi

ਹੋ ਟੌਟ ਬੰਦੇ ਬੱਲੀਏ ਨੀ ਲਿਸਟਾਂ ਚੋਂ ਕੱਢੇ ਆ
ਸਾਹਾਂ ਚ ਪਰੋਏ ਯਾਰ ਵਰਤ ਨਾਂ ਛੱਡੇ ਆ
ਇੱਜ਼ਤਾਂ ਦੀ ਚਾਦਰ ਸਮੇਟੀ ਜੱਟ ਨੇ
ਕੀਤੇ ਦੋਗਲੇ ਨਾਂ ਕੰਮ ਨਾਂ ਜ਼ਮੀਰ ਇਹ ਵਿਕਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ
ਪੂਰਾ ਅੱਗ ਲਾਉ ਮੁੰਡਾ ਪੂਰਾ ਅੱਗ ਲਾਉ ਐ
ਅੜਬ ਜਾ ਲਗਦਾ ਨੀ ਦਿਲ ਤੋਂ ਤਾਂ ਸਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ

ਓ ਫੋਰਡ ਦੇ ਸ਼ੌਕੀਨ ਗੱਡੀਆਂ ਵੀ ਫੋਰਡ ਨੇ
ਜੱਟਾਂ ਦੇ ਤਾਂ ਕੰਮ ਹੀ overload ਨੇ
ਦੇਂਦੇ ਮੁੱਛ ਨੂੰ ਆ ਵੱਟ ਵੈਰੀ ਪਿੱਛੇ ਜਾਂਦੇ ਹੱਟ
ਗੁੱਸੇ ਵਿਚ ਆਉਂਦੇ ਘੱਟ ਪਿਆਰ ਨਾਲ ਸਮਝਾਉ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ
ਪੂਰਾ ਅੱਗ ਲਾਉ ਮੁੰਡਾ ਪੂਰਾ ਅੱਗ ਲਾਉ ਐ
ਅੜਬ ਜਾ ਲਗਦਾ ਨੀ ਦਿਲ ਤੋਂ ਤਾਂ ਸਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ

ਓ ਅਣਖਾਂ ਚ ਰਹਿੰਦਾ ਕਦੇ ਚਮਚੇ ਜੇ ਬਣੇ ਨਾਂ
ਫੋਕੇ ਪੰਪ ਛਕ ਮੁੰਡਾ ਬੱਲੀਏ ਨੀ ਤਣੇ ਨਾਂ
ਪਿੰਡ ਮੇਰਾ ਮੂਧ ਐ ਨੀ ਕੰਮ ਸਾਰੇ ਸ਼ੁੱਧ ਐ
ਗਾਉਂਦਾ ਨਾਂ ਓ ਗੀਤ ਜਿਹੜੇ ਗੀਤ ਭੜਕਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ
ਪੂਰਾ ਅੱਗ ਲਾਉ ਮੁੰਡਾ ਪੂਰਾ ਅੱਗ ਲਾਉ ਐ
ਅੜਬ ਜਾ ਲਗਦਾ ਨੀ ਦਿਲ ਤੋਂ ਤਾਂ ਸਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ

ਓ ਅੱਧੇ ਬੋਲ ਉੱਤੇ ਮੇਰੇ ਭੱਜੇ ਭੱਜੇ ਆਉਂਦੇ ਆ
ਜੱਟ ਦੇ ਨੀ ਯਾਰ ਕੁੜੇ ਸਾਹਾਂ ਚ ਜਿਓੰਦੇ ਆ
ਹੌਂਸਲਾ ਐ ਬੜਾ ਨਾਲ ਵੱਡਾ ਬਾਈ ਖੜਾ
ਲਾਰੇ ਨਈਓਂ ਲਾਉਂਦਾ ਧੁਰ ਤਕ ਇਹ ਨਿਭਾਉ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ
ਪੂਰਾ ਅੱਗ ਲਾਉ ਮੁੰਡਾ ਪੂਰਾ ਅੱਗ ਲਾਉ ਐ
ਅੜਬ ਜਾ ਲਗਦਾ ਨੀ ਦਿਲ ਤੋਂ ਤਾਂ ਸਾਊ ਐ
ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਭਾਉ ਐ
Lyrics copyright : legal lyrics licensed by Lyricfind.
No unauthorized reproduction of lyric.

Comments for Majhe Waala Bhau lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the top of the television
3| symbol at the bottom of the clock
grid grid grid
grid grid grid
grid grid grid