song lyrics / Roop Bhullar / Jatt Jatt Kehnde lyrics  | FRen Français

Jatt Jatt Kehnde lyrics

Performer Roop Bhullar

Jatt Jatt Kehnde song lyrics by Roop Bhullar official

Jatt Jatt Kehnde is a song in Panjabi

ਆਹ ਮੁੰਡਾ ਮਾਝੇ ਦਾ ਨੀ ਭਲਾ
Mxrci

ਹੋ ਕਿੱਥੇ ਚੋਬਰ ਚੁੱਪ ਕਰ ਬਹਿ ਜੂ
ਹੋ ਮਰਦਾਂ ਮਰਦਾ ਮਹਿੰਗਾ ਪੈ ਜੂ
ਕਿੱਥੋਂ ਟੱਲਿਆਂ ਐ ਟਾਲੇ ਸੀਨੇ ਭਾਬੜ ਆ ਬਲੇ
ਮੁੰਡੇ ਅੱਜ ਦੇ ਨੀ ਸ਼ੋਰ ਨਾਲ ਕਿੱਥੇ ਕੁੜੇ ਰਲੇ
ਇਹ ਤਾਂ ਵੱਖਰੀ ਹੀ ਚੀਜ਼ ਕੁਝ ਬੱਲੀਏ
ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ
ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ (ਹੋ ਜੱਟ ਜੱਟ ਕਹਿੰਦੇ )

ਹੋ ਕੌੜੀ ਆਂ ਜ਼ੁਬਾਨ ਉਂਝ nature ਤੋਂ cool ਨੀ
ਹੋ ਪੱਕੇ ਲੱਗੇ ਹੁੰਦੇ ਸੁਣ ਡੱਬਾਂ ਨਾਲ tool ਨੀ
ਹੋ ਪਹਿਲਾਂ ਸਮਝਾਉਂਦੇ ਫਿਰ ਮੱਥੇ ਨਾਲ ਲਾਉਂਦੇ
ਤੀਜੀ ਵਾਰ ਵੈਰੀ ਨਰਕਾਂ ਨੂੰ ਕੱਲੀਏ
ਤੀਜੀ ਵਾਰ ਵੈਰੀ ਨਰਕਾਂ ਨੂੰ ਕੱਲੀਏ
ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ
ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ (ਹੋ ਜੱਟ ਜੱਟ ਕਹਿੰਦੇ )

ਹੋ ਟੁੱਟ ਟੁੱਟ ਪੈਂਦੇ ਮਾਝੇ ਏਰੀਏ ਚ ਰਹਿੰਦੇ
ਬੰਦੇ ਖ਼ਰਿਆਂ ਚ ਬਹਿੰਦੇ ਯਾਰੀ deeply ਆ ਲੈਂਦੇ
ਹੋ ਸਦਾ ਪਹਿਲੀਆਂ position ਹੀ ਮੱਲੀਏ
ਹੋ ਸਦਾ ਪਹਿਲੀਆਂ position ਹੀ ਮੱਲੀਏ
ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ

ਹੋ ਜੱਟ ਜੱਟ ਕਹਿੰਦੇ ਲੋਕੀ ਦੂਰ ਦੂਰ ਰਹਿੰਦੇ
ਸਦਾ ਵੱਖਰੇ ਜ਼ਮਾਨੇ ਨਾਲੋਂ ਚੱਲੀਏ (ਹੋ ਜੱਟ ਜੱਟ ਕਹਿੰਦੇ )
Lyrics copyright : legal lyrics licensed by Lyricfind.
No unauthorized reproduction of lyric.

Comments for Jatt Jatt Kehnde lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of the trash
3| symbol at the top of the bulb
grid grid grid
grid grid grid
grid grid grid