song lyrics / Roop Bhullar / Dil Vich Dhadke lyrics  | FRen Français

Dil Vich Dhadke lyrics

Performer Roop Bhullar

Dil Vich Dhadke song lyrics by Roop Bhullar official

Dil Vich Dhadke is a song in Panjabi

Ay yo, Fateh, make me a banger

ਹੋ ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ
ਹੋ ਇਕ ਤੇਰੇ ਸ਼ਹਿਰ ਜਿੰਨੇ ਚੱਲਦੇ ਆ ਵੈਰ
ਮੁੰਡਾ ਤੇਰੇ ਲਈ ਆ ਮਿਸ਼ਰੀ ਨੀ ਵੈਰੀਆਂ ਲਈ ਕਹਿਰ
ਹੁੰਦੇ ਗੋਲੀਆਂ ਦੇ ਹਰ ਵੇਲੇ ਖੜਕੇ ਨੀ ਖੜਕੇ ਨੀ
ਹੋ ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ

ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ

ਹੋ ਦਿਲ ਮੰਗੇ ਜਾਨ ਮਿਲੂ ਭਰ ਕੇ ਪਿਆਰ ਮਿਲੂ
ਯਾਰ ਤੇਰਾ ਖੁੱਲੇ ਜੇ ਸੁਬਾਹ ਦਾ ਮੈਂ
ਵੱਸ ਮੇਰਾ ਚੱਲੇ ਲੈ ਜਾ ਦੁਨੀਆਂ ਤੋਂ ਦੂਰ ਤੈਨੂੰ
ਵੱਖਰੀ ਹੀ ਦੁਨੀਆਂ ਵਸਾ ਦਾ ਮੈਂ
ਓ ਦਿਲ ਮੰਗੇ ਜਾਨ ਮਿਲੂ ਭਰ ਕੇ ਪਿਆਰ ਮਿਲੂ
ਯਾਰ ਤੇਰਾ ਖੁੱਲੇ ਜੇ ਸੁਬਾਹ ਦਾ ਮੈਂ
ਵੱਸ ਮੇਰਾ ਚੱਲੇ ਲੈ ਜਾ ਦੁਨੀਆਂ ਤੋਂ ਦੂਰ ਤੈਨੂੰ
ਵੱਖਰੀ ਹੀ ਦੁਨੀਆਂ ਵਸਾ ਦਾ ਮੈਂ
ਹੋ ਪਾਉਣਾ ਤੈਨੂੰ ਲੋਕਾਂ ਤੋਂ ਲੜਕੇ ਨੀ ਲੜਕੇ ਨੀ
ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ

ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ

ਹੋ ਮੂਹਰੇ ਗੱਲ ਕਰਦੇ ਨੀ ਰਹਿੰਦੇ ਮੈਥੋਂ ਡਰਦੇ ਨੀ
ਮੇਰੀ ਗ਼ੈਰ ਹਾਜ਼ਰੀ ਚ ਸਿਰ ਜਿਹੜੇ ਚੜ੍ਹ ’ਦੇ ਨੀ
ਹੋ ਮੂਹਰੇ ਗੱਲ ਕਰਦੇ ਨੀ ਰਹਿੰਦੇ ਮੈਥੋਂ ਡਰਦੇ ਨੀ
ਮੇਰੀ ਗ਼ੈਰ ਹਾਜ਼ਰੀ ਚ ਸਿਰ ਜਿਹੜੇ ਚੜ੍ਹ ’ਦੇ ਨੀ
ਹੋ ਠੋਕਣਾ ਹੈ ਇਕ ਜਿਹੜਾ ਫੜਕੇ ਨੀ ਫੱੜਕੇ ਨੀ
ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ ਰੜਕੇ ਨੀ
ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ
ਹੋ ਅੱਖ ਰਹਿੰਦੀ ਲਾਲ ਐ ਨੀ ਮੁੰਡਾ ਤਾਂ ਕਮਾਲ ਐ ਨੀ
ਔਖੇ ਵੇਲੇ ਯਾਰ ਮੇਰੇ ਸੁਣ ਮੇਰੀ ਢਾਲ ਐ
ਹੋ ਅੱਖ ਰਹਿੰਦੀ ਲਾਲ ਐ ਨੀ ਮੁੰਡਾ ਤਾਂ ਕਮਾਲ ਐ ਨੀ
ਔਖੇ ਵੇਲੇ ਯਾਰ ਮੇਰੇ ਸੁਣ ਮੇਰੀ
ਓ ਸੁਣ ਮਾਝੇ ਆਲਾ ਭਾਉ ਕੋਠੇ ਚੜ੍ਹ ਕੇ ਨੀ ਚੜ੍ਹ ਕੇ ਨੀ
ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
ਖ਼ੌਰੇ ਕਿੰਨੇਆ ਦੀ ਅੱਖ ਵਿਚ ਰੜਕੇ ਨੀ

ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ
ਹੋ ਤੇਰੇ ਦਿਲ ਵਿਚ ਮੁੰਡਾ ਧੜਕੇ ਨੀ ਧੜਕੇ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Dil Vich Dhadke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the left of the envelope
3| symbol to the left of the eye
grid grid grid
grid grid grid
grid grid grid