song lyrics / Harbhajan Mann / Bhij Gayi Kurti Lal lyrics  | FRen Français

Bhij Gayi Kurti Lal lyrics

Performer Harbhajan Mann

Bhij Gayi Kurti Lal song lyrics by Harbhajan Mann official

Bhij Gayi Kurti Lal is a song in Panjabi

ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ
ਤੂੰ ਜਿੱਤ ਗਈ ਹਾਏ ਨੀ ਜਿੱਤ ਗਈ
ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ
ਤੇਰਾ ਨਖਰਾ ਤੇਰਾ ਨਖਰਾ ਕਹਿਰ
ਗੁਜਾਰ ਗਿਆ ਨੀ ਗੁੱਤ ਖੁੱਲ ਕੇ
ਗੁੱਤ ਖੁੱਲ ਕੇ ਗੱਲ ਵਿੱਚ ਪੈ
ਗਏ ਤੇਰੇ ਵਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ

ਤੇਰਾ ਅੰਗ ਅੰਗ ਹਾਸੇ ਹੱਸਦਾ ਹੈ
ਤੂੰ ਘੁੰਮਦੀ ਵਾਂਗ ਭਮੀਰੀ ਨੀ
ਤੇਰਾ ਅੰਗ ਅੰਗ ਹਾਸੇ ਹੱਸਦਾ ਹੈ
ਤੂੰ ਘੁੰਮਦੀ ਵਾਂਗ ਭਮੀਰੀ ਨੀ
ਸਾਡਾ ਦਿਲ ਹੋਕੇ ਭਰਦਾ ਹੈ
ਜਦ ਹੋਵੇ ਦੂਹਰੀ ਤੇਹਰੀ ਨੀ
ਆਹ ਸਿਰ ਤੋਂ ਆਹ ਸਿਰ ਤੋਂ
ਲਹਿੰਦੀ ਚੂਨੀ ਨੀ
ਆਹ ਸਿਰ ਤੋਂ ਆਹ ਸਿਰ ਤੋਂ
ਲਹਿੰਦੀ ਚੂਨੀ ਜਰਾ ਸੰਭਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ

ਫੁੱਲ ਤੇ ਪਈ ਤਰੇੜ ਜਿਵੇ ਮੂੰਹ ਭੀਜੇਆ ਨਾਲ ਖੁਮਾਰਾ ਦੇ
ਫੁੱਲ ਤੇ ਪਈ ਤਰੇੜ ਜਿਵੇ ਮੂੰਹ ਭੀਜੇਆ ਨਾਲ ਖੁਮਾਰਾ ਦੇ
ਨੈਣਾ ਚੋ ਨਜ਼ਰੀਂ ਆਉਂਦੀ ਹੈ
ਜਿੰਦ ਲਾਉਂਦੀ ਵਿਚ ਬਹਾਰਾਂ ਦੇ
ਪਾਰ ਤੂੰ ਕਿ ਪਾਰ ਤੂੰ ਕਿ ਜਾਣੇ ਹਾਣ
ਦੇਆਂ ਦਾ ਤੂੰ ਕਿ
ਪਰ ਤੂੰ ਕਿ ਜਾਣੇ ਹਾਣ
ਦੇਆਂ ਦਾ ਹਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ

ਧਰਤੀ ਤੋ ਟੋਏ ਪਈ ਚੱਲੇ ਜਿਥੇ ਵੀ ਅੱਡੀ ਮਾਰੀ ਨੀ
ਧਰਤੀ ਤੋ ਟੋਏ ਪਈ ਚੱਲੇ ਜਿਥੇ ਵੀ ਅੱਡੀ ਮਾਰੀ ਨੀ
ਗੱਲ੍ਹਾਂ ਤੋਂ ਸੁਰਖ਼ ਪਸੀਨੇ ਨੂ ਤੁੰ ਪੂੰਝ ਪੂੰਝ ਕੇ ਹਾਰੀ ਨੀ
ਜੀ ਕਰ੍ਡਾਏ, ਜੀ ਕਰ੍ਡਾਏ ਹਥ ਚੋਂ ਖੋ ਲਾਂ ਨੀ
ਜੀ ਕਰ੍ਡਾਏ ਜੀ ਕਰ੍ਡਾਏ ਹਥ ਚੋਂ ਖੋ ਲਾਂ ਤੇਰੇ ਰੁਮਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ

ਤੈਨੂ ਵੇਖ ਕੇ ਨਚਦੀ ਰਾਜ ਦੇ ਹਾਏ ਰੀਝ ਨੀ ਦਿਲ ਵਿਚ ਪਾਲਦੀ ਏ
ਤੈਨੂ ਵੇਖ ਕੇ ਨਚਦੀ ਰਾਜ ਦੇ ਹਾਏ ਰੀਝ ਨੀ ਦਿਲ ਵਿਚ ਪਾਲਦੀ ਏ
ਜੀ ਕਰੇ ਪਤੰਗਾ ਬਣ ਜਾਵਾਂ, ਇਕ ਸ਼ੈਮਾ ਹੁਸਨ ਦੀ ਬਲਦੀ ਏ
ਗਲ ਪਾ ਦੇ, ਗਲ ਪਾ ਦੇ ਮੰਨ ਦੇ ਜ਼ੁਲਫਾਂ ਦਾ
ਗਲ ਪਾ ਦੇ ਗਲ ਪਾ ਦੇ ਮੰਨ ਦੇ ਜ਼ੁਲਫਾਂ ਦਾ ਏ ਜਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ
ਤੂੰ ਜਿੱਤ ਗਈ ਹਾਏ ਨੀ ਜਿੱਤ ਗਈ
ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ
ਤੇਰਾ ਨਖਰਾ ਤੇਰਾ ਨਖਰਾ ਕਹਿਰ
ਗੁਜਾਰ ਗਿਆ ਨੀ ਗੁੱਤ ਖੁੱਲ ਕੇ
ਗੁੱਤ ਖੁੱਲ ਕੇ ਗੱਲ ਵਿੱਚ ਪੈ
ਗਏ ਤੇਰੇ ਵਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ
ਪਸੀਨੇ ਨਾਲ ਕੁੜੇ
Lyrics copyright : legal lyrics licensed by Lyricfind.
No unauthorized reproduction of lyric.

Comments for Bhij Gayi Kurti Lal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the bottom of the house
3| symbol at the bottom of the padlock
grid grid grid
grid grid grid
grid grid grid