song lyrics / Harbhajan Mann / Jinddriye lyrics  | FRen Français

Jinddriye lyrics

Performers Harbhajan MannGursewak Mann

Jinddriye song lyrics by Harbhajan Mann official

Jinddriye is a song in Panjabi

ਆਖੀਂ ਵੈਦਿਯਾ ਵੈਦਿਯਾ ਵੇਖ ਮਾਨਾ
ਤੁਰ ਗਾਇੀਆਨ ਨੇ ਜਿੰਦੜੀਆਂ ਹਾਣ ਦਿਯਾ
ਜਰਾ ਥੈਰ ਜਾ ਜਿੰਦਦਰੀਏ ਹੋ ਕਾਲੀਏ ਨੀ
ਤੈਨੂੰ ਪਾਇੀਆਨ ਕਿ ਕਾਹਲਿਯਨ ਜਾਂ ਦਿਯਨ
ਤੁਰ ਗਾਇੀਆਨ ਜਿਣਦਦਰਿਯਾਨ ਹਨ ਦਿਯਾ
ਤੈਨੂੰ ਪਾਇੀਆਨ ਕਿ ਕਾਹਲਿਯਨ ਜਾਣ ਦੀਆ
ਤੁਰ ਗਾਇੀਆਨ ਜਿੰਦੜੀਏ ਹਨ ਦਿਯਾ
ਤੈਨੂੰ ਪਾਇੀਆਨ ਕਿ ਕਾਹਲਿਯਨ ਜਾਣ ਦੀਆ
ਹਰ ਕਦਮ ਕਦਮ ਹਰ ਪੇੜ
ਹਰ ਕਦਮ ਕਦਮ ਹਰ ਪੇੜ
ਅਜੇ ਹੋਰ ਬਾਡਾ ਮੈਂ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਾ

ਜਿੰਦਗੀ ਦੇ ਰੰਗਲੇ ਚਰਖੇ ਤੇ
ਮੈਂ ਹੋਰ ਬੇਡ ਤੰਦ ਪੋਣੇ ਨੇ
ਜੋ ਗੀਤ ਅਜੇ ਤੱਕ ਨਈ ਗਾਏ
ਓ ਗੀਤ ਅਜੇ ਮੈਂ ਗੋਨੇ ਨੇ
ਮੇਰੇ ਦਿਲ ਚੋ ਉਠਦੀ ਲੇਹਰ
ਮੇਰੇ ਦਿਲ ਚੋ ਉਠਦੀ ਲੇਹਰ
ਅਜੇ ਮੈਂ ਹੋਰ ਬਾਡਾ ਨੀ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਾ

ਪੇਰਂ ਹੇਠ ਰੁਲੇ ਪਰਛਾਵਾਂ
ਸੂਰਜ ਸਿਰ ਤੇ ਆਯਾ
ਪੇਰਂ ਹੇਠ ਰੱੁੱਲੇ ਪਰਛਾਵਾਂ
ਸੂਰਜ ਸਿਰ ਤੇ ਆਯਾ
ਸਿਖਰ ਦੁਪਿਹਰੇ ਇੱਕ ਹੋ ਗਾਏ ਆ
ਮੈਂ ਤੇ ਮੇਰਾ ਸਾਯਾ
ਮੇਰੇ ਸਿਰ ਤੇ ਸਿਖਰ ਦੁਪਿਹਰ
ਮੇਰੇ ਸਿਰ ਤੇ ਸਿਖਰ ਦੁਪਿਹਰ
ਅਜੇ ਮੈਂ ਹੋਰ ਬਾਡਾ ਨੀ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਕੁਜ ਠਹਿਰ ਜਿੰਦੜੀਏ
ਠਹਿਰਤਿਹਾੜ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰਤਿਹਾੜ
ਮੈਂ ਹੋਰ ਬਾਡਾ ਕੁਜ ਕਰਨਾ

ਕੋਈ ਅੱਜ ਪਰਦੇਸੀ ਹੋ ਚੱਲੇਯਾ
ਕਿਸੇ ਕੱਲ ਪਰਦੇਸੀ ਹੋ ਜਾਣਾ
ਕੋਈ ਹੱਸ ਪਰਦੇਸੀ ਹੋ ਚੱਲੇਯਾ
ਨੀ ਕੋਈ ਰੋ ਪਰਦੇਸੀ ਹੋ ਜਾਣਾ
ਏ ਸ਼ਡ ਸੱਜਣਾ ਦਾ ਸ਼ਹਿਰ
ਏ ਸ਼ਡ ਸੱਜਣਾ ਦਾ ਸ਼ਹਿਰ
ਅਜੇ ਮੈਂ ਹੋਰ ਬਾਡਾ ਨੀ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਕੁਜ ਠਹਿਰ ਜਿੰਦੜੀਏ
ਠਹਿਰਤਿਹਾੜ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰਤਿਹਾੜ
ਮੈਂ ਹੋਰ ਬਾਡਾ ਕੁਜ ਕਰਨਾ

ਜਿੰਦਗੀ ਦੀ ਕਿ ਪਰਵਾਸਾ ਆਏ
ਜਿਵੇ ਪਾਣੀ ਵਿਚ ਪਤਸਾ ਆਏ
ਜਿਧਰ ਨੂ ਦੌਦੀ ਜਾਣੀ ਆਏ
ਓਹਦਰ ਤਾ ਦੂਜਾ ਪਾਸਾ ਆਏ
ਜਿੰਦਗੀ ਦੀ ਕਿ ਪਰਵਾਸਾ ਆਏ
ਜਿਵੇ ਪਾਣੀ ਵਿਚ ਪਤਸਾ ਆਏ
ਜਿਧਰ ਨੂ ਦੌਦੀ ਜਾਣੀ ਆਏ
ਓਹਦਰ ਤਾ ਦੂਜਾ ਪਾਸਾ ਆਏ
ਤੂ ਮੰਗ ਜਿੰਦਗੀ ਦੇ ਖੈਰ
ਤੂ ਮੰਗ ਜਿੰਦਗੀ ਦੇ ਖੈਰ
ਅਜੇ ਮੈਂ ਹੋਰ ਬਾਡਾ ਨੀ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਕੁਜ ਠਹਿਰ ਜਿੰਦੜੀਏ
ਠਹਿਰ ਤਿਹਾੜ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਾ
ਕੁਜ ਠਹਿਰ ਜਿੰਦੜੀਏ
ਠਹਿਰ ਠਹਿਰ
ਮੈਂ ਹੋਰ ਬਾਡਾ ਕੁਜ ਕਰਨਆ
Lyrics copyright : legal lyrics licensed by Lyricfind.
No unauthorized reproduction of lyric.

Comments for Jinddriye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the bottom of the suitcase
3| symbol to the right of the smiley
grid grid grid
grid grid grid
grid grid grid