song lyrics / Harbhajan Mann / Laali lyrics  | FRen Français

Laali lyrics

Performer Harbhajan Mann

Laali song lyrics by Harbhajan Mann official

Laali is a song in Panjabi

ਲੜਕੀ ਲਾਲ ਦੁਪੱਟੇ ਵਾਲੀ
ਸੋਹਣੀ ਸ਼ਕਲ ਨਜ਼ਰ ਮਤਵਾਲੀ
ਲੜਕੀ ਲਾਲ ਦੁਪੱਟੇ ਵਾਲੀ
ਸੋਹਣੀ ਸ਼ਕਲ ਨਜ਼ਰ ਮਤਵਾਲੀ
ਰੱਖਿਆ ਨਾਮ ਕੁੜੀ ਦਾ ਲਾਲੀ
ਦਿਲ ਤੇ ਜੱਦੁ ਜੇਹਾ ਕਰ ਗਈ
ਉਹ ਲਾਲੀ ਉਹ ਲਾਲੀ ਉਹ ਲਾਲੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ

ਓਹਦੇ ਲਾਲ ਗੁਲਾਬੀ ਬੁਲ
ਬੁੱਲਾਂ ਤੇ ਹਾਸੇ ਨੱਚਦੇ ਨੇ
ਜਦ ਉਹ ਖੁਦ ਕਿਧਰੇ ਹੱਸ ਪੈਂਦੀ
ਚਾਰੇ ਪਾਸੇ ਨੱਚਦੇ ਨੇ
ਓਹਦੇ ਲਾਲ ਗੁਲਾਬੀ ਬੁਲ
ਬੁੱਲਾਂ ਤੇ ਹਾਸੇ ਨੱਚਦੇ ਨੇ
ਜਦ ਉਹ ਖੁਦ ਕਿਧਰੇ ਹੱਸ ਪੈਂਦੀ
ਚਾਰੇ ਪਾਸੇ ਨੱਚਦੇ ਨੇ
ਯਾਰੋ ਮਹਿਕਣ ਲੱਗਿਆ
ਰਾਹਾਂ ਉਹ ਪੈਰ ਵੀ ਜਿਧਰੇ ਧਰ ਗਈ
ਉਹ ਲਾਲੀ ਉਹ ਲਾਲੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ

ਓਹਦੇ ਚੇਹਰੇ ਉੱਤੇ ਰੌਣਕ ਜਿਹੀ ਇਕ ਰਹਿੰਦੀ ਹੈ ਮਿਤਰੋ
ਓਹਦੇ ਗੋਰੇ ਰੰਗ ਚੋ ਲਾਲ ਝਲਕ ਜਿਹੀ ਪੈਂਦੀ ਹੈ ਮਿਤਰੋ
ਓਹਦੇ ਚੇਹਰੇ ਉੱਤੇ ਰੌਣਕ ਜਿਹੀ ਇਕ ਰਹਿੰਦੀ ਹੈ ਮਿਤਰੋ
ਓਹਦੇ ਗੋਰੇ ਰੰਗ ਚੋ ਲਾਲ ਝਲਕ ਜਿਹੀ ਪੈਂਦੀ ਹੈ ਮਿਤਰੋ
ਜਦ ਉਹ ਖਿੜ ਖਿੜ ਹੱਸੀ
ਰੰਗਾ ਵਿਚ ਸੁਗੰਧ ਜਿਹੀ ਭਰ ਗਈ
ਉਹ ਲਾਲੀ ਉਹ ਲਾਲੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ

ਓਹਦੀ ਝਾਂਜਰ ਦਾ ਛਣਕਾਟਾ
ਅਜ ਕਲ ਪੈਂਦਾ ਗਲੀ ਗਲੀ
ਘੁਲਦੀ ਮਹਿਕ ਵੰਗਾਰ ਮਹਿਕੇ ਫਿਰਦੀ ਰੰਗਾ ਵਿਚ ਰਲੀ
ਓਹਦੀ ਝਾਂਜਰ ਦਾ ਛਣਕਾਟਾ
ਅਜ ਕਲ ਪੈਂਦਾ ਗਲੀ ਗਲੀ
ਘੁਲਦੀ ਮਹਿਕ ਵੰਗਾਰ ਮਹਿਕੇ ਫਿਰਦੀ ਰੰਗਾ ਵਿਚ ਰਲੀ
ਝਲੀ ਮਾਨ ਮਰਾੜ ਵਰਗੇ ਕਮਲੇ ਤੇ ਮੱਰ ਗਈ
ਉਹ ਲਾਲੀ ਉਹ ਲਾਲੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ
ਲਾਲੀ ਲਾਲ ਦੁਪੱਟਾ ਲੈਕੇ ਬਣ ਗਈ
ਲਾਲ ਪਰੀ ਵਰਗੀ
Lyrics copyright : legal lyrics licensed by Lyricfind.
No unauthorized reproduction of lyric.

Comments for Laali lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the thumbs up
3| symbol to the left of the smiley
grid grid grid
grid grid grid
grid grid grid