song lyrics / Harbhajan Mann / Jee Nai Lagda lyrics  | FRen Français

Jee Nai Lagda lyrics

Performer Harbhajan Mann

Jee Nai Lagda song lyrics by Harbhajan Mann official

Jee Nai Lagda is a song in Panjabi

ਏਕ ਜੀ ਬਾਜੋ ਨਈ ਜੀ ਲਗਦਾ
ਸਬ ਸਾਂਝਾ ਜੇਓਂਦੇ ਜੀ ਦਿਆ
ਮਰ ਮੁੱਕੇਯਾ ਦਾ ਕੋਈ ਕਿ ਲਗਦਾ

ਦਿਲ ਤੜਪੇ ਰੂਹ ਕੁਰਲਾਵੇ
ਕੱਲੇਆ ਦਾ ਮੇਰਾ ਜੀ ਨਈ ਲਗਦਾ
ਕੀਤੇ ਯਾਰ ਨਜ਼ਰ ਨਾ ਆਵੇ
ਕੱਲੇਆ ਦਾ ਮੇਰਾ ਜੀ ਨਈ ਲਗਦਾ
ਕੱਲੇਆ ਦਾ ਮੇਰਾ ਜੀ ਨਈ ਲਗਦਾ

ਰੋ ਰੋ ਕੇ ਅਥਰੂ ਮੁੱਕ ਗਏ ਨੇ
ਕੁਛ ਆਖਿਯਾ ਅੰਦਰ ਸੁੱਕ ਗਏ ਨੇ
ਰੋ ਰੋ ਕੇ ਅਥਰੂ ਮੁੱਕ ਗਏ ਨੇ
ਕੁਛ ਆਖਿਯਾ ਅੰਦਰ ਸੁੱਕ ਗਏ ਨੇ
ਸਾਹਾਂ ਦੇ ਹੋਨਕੇ ਬੰਗਾਏ ਨੇ
ਸਾਹਾਂ ਦੇ ਹੋਨਕੇ ਬੰਗਾਏ ਨੇ
ਹੋਨਕੇਯਾ ਚੋ ਨਿਕਲਦੀ ਹਾਏ
ਕੱਲੇਆ ਦਾ ਮੇਰਾ ਜੀ ਨਈ ਲਗਦਾ
ਕੱਲੇਆ ਦਾ ਮੇਰਾ ਜੀ ਨਈ ਲਗਦਾ

ਜ਼ਿੰਦਗੀ ਵਿਚ ਆਇੀਆ ਦੋ ਘੜਿਯਾ
ਕੀਤੇ ਏ ਘੜਿਯਾ ਕੀਤੇ ਓ ਘੜਿਯਾ
ਜ਼ਿੰਦਗੀ ਵਿਚ ਆਇੀਆ ਦੋ ਘੜਿਯਾ
ਕੀਤੇ ਏ ਘੜਿਯਾ ਕੀਤੇ ਓ ਘੜਿਯਾ
ਜੋ ਸਜ੍ਣਾ ਨਾਲ ਗੁਜ਼ਰੇ ਮੈਂ
ਜੋ ਸਜ੍ਣਾ ਨਾਲ ਗੁਜ਼ਰੇ ਮੈਂ
ਕੋਈ ਓ ਦਿੰਨ ਮੋੜ ਲੇਆਵੇ
ਕੱਲੇਆ ਦਾ ਮੇਰਾ ਜੀ ਨਈ ਲਗਦਾ
ਕੱਲੇਆ ਦਾ ਮੇਰਾ ਜੀ ਨਈ ਲਗਦਾ

ਮੰਨ ਦੁਖਿਯਾ ਦਿਲ ਦਲਗੀਰ ਰਹੇ
ਮੇਰੇ ਡੋਰ ਅੰਦਰ ਤਕ ਚਿਰ ਪਵੇ
ਮੰਨ ਦੁਖਿਯਾ ਦਿਲ ਦਲਗੀਰ ਰਹੇ
ਮੇਰੇ ਡੋਰ ਅੰਦਰ ਤਕ ਚਿਰ ਪਵੇ
ਮਈ ਕਿ ਸਾਂ ਕਿ ਤੋਂ ਕਿ ਬੰਗਯਾ
ਮਈ ਕਿ ਸਾਂ ਕਿ ਤੋਂ ਕਿ ਬੰਗਯਾ
ਰੱਬ ਕਿਹੜੇ ਵਕ਼ਤ ਵੇਖਾਵੇ
ਕੱਲੇਯਾ ਦਾ ਮੇਰਾ ਜੀ ਨਈ ਲਗਦਾ
ਕੱਲੇਯਾ ਦਾ ਮੇਰਾ ਜੀ ਨਈ ਲਗਦਾ
ਕੀਤੇ ਯਾਰ ਨਜ਼ਰ ਨਾ ਆਵੇ
ਕੱਲੇਯਾ ਦਾ ਮੇਰਾ ਜੀ ਨਈ ਲਗਦਾ
ਕੱਲੇਯਾ ਦਾ ਮੇਰਾ ਜੀ ਨਈ ਲਗਦਾ
ਕੱਲੇਯਾ ਦਾ ਮੇਰਾ ਜੀ ਨਈ ਲਗਦਾ ਕੱਲੇਯਾ ਦਾ ਮੇਰਾ
Lyrics copyright : legal lyrics licensed by Lyricfind.
No unauthorized reproduction of lyric.

Comments for Jee Nai Lagda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the left of the thumbs up
3| symbol to the right of the bulb
grid grid grid
grid grid grid
grid grid grid