song lyrics / Harbhajan Mann / Ankhiyanch Needar lyrics  | FRen Français

Ankhiyanch Needar lyrics

Performer Harbhajan Mann

Ankhiyanch Needar song lyrics by Harbhajan Mann official

Ankhiyanch Needar is a song in Panjabi

ਅੱਖੀਆਂ ਚ ਨੀਂਦਰ ਨੀਂਦ ਚ ਸੁਪਨਾ
ਸੁਪਨੇ ਚ ਵਸਦੀ ਤੂ
ਅੱਖੀਆਂ ਚ ਨੀਂਦਰ ਨੀਂਦ ਚ ਸੁਪਨਾ
ਅੱਖੀਆਂ ਚ ਨੀਂਦਰ ਨੀਂਦ ਚ ਸੁਪਨਾ
ਸੁਪਨੇ ਚ ਵਸਦੀ ਤੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਹੈ ਕੁਛ ਵੀ ਨਾ ਦਸਦੀ ਤੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ

ਸੋਹਣੀ ਆ ਸੁਨਕੀ ਆ ਤੇ
ਗੋਰੀ ਵੀ ਆ ਤੂ
ਮੈਨੂ ਨਹੀ ਪਤਾ ਸੀ ਏਨਾਇ ਕੋਡੀ ਵੀ ਆ ਤੂ
ਸੋਹਣੀ ਆ ਸੁਨਕੀ ਆ ਤੇ
ਗੋਰੀ ਵੀ ਆ ਤੂ
ਮੈਨੂ ਨਹੀ ਪਤਾ ਸੀ ਏਨਾਇ ਕੋਡੀ ਵੀ ਆ ਤੂ
ਸਮਝ ਨਹੀ ਔਂਦੀ
ਕ੍ਯੂਂ ਲਾਂਗ ਜਾ ਵੇ
ਸਮਝ ਨਹੀ ਔਂਦੀ ਕ੍ਯੂਂ ਲਾਂਗ ਜਾਵੇ
ਫੇਰੇ ਕੇ ਮੈਂਥੋ ਮੂੰਹ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ

ਲਾ ਲਾ ਲਾ ਲਾਆਆਅ ਲਾ ਲਾ ਲਾ ਲਾ ਲਾ ਲਾਆ ਲਾ ਲਾ
ਲਾ ਲਾ ਲਾ ਲਾਆਆਅ ਲਾ ਲਾ ਲਾ ਲਾ ਲਾ ਲਾਆ ਲਾ ਲਾ

ਮੈਨੂ ਤੇਰੇ ਪੋਲੇ ਭਾਲੇ ਹਾਸੇ ਆ ਨੇ ਠੱਗਿਆ
ਕਦੋ ਦਿਲ ਗਯਾ ਮੈਨੂ ਪਤਾ ਹੀ ਨਾ ਲਗਾਯਾ
ਮੈਨੂ ਤੇਰੇ ਪੋਲੇ ਭਾਲੇ ਹਾਸੇ ਆ ਨੇ ਠੱਗਿਆ
ਕਦੋ ਦਿਲ ਗਯਾ ਮੈਨੂ ਪਤਾ ਹੀ ਨਾ ਲਗਾਯਾ
ਪ੍ਯਾਰ ਤੇਰੇ ਵਿਚ ਮੈਂ ਕੇ ਮੇਰਾ
ਪ੍ਯਾਰ ਤੇਰੇ ਵਿਚ ਮੈਂ ਕੇ ਮੇਰਾ ਰੋਂ ਰੋਂ ਲੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ

ਚਲ ਮੇਰੇ ਨਾਲ ਤੈਨੂੰ ਐਸ਼ ਮੈਂ ਕਰਾਓਗਾ
ਲੋਕਾ ਵਾਂਗੂ ਤੈਨੂ ਓਥੇ ਜਾਬ ਨਹੀ ਕਰੌਗਾ
ਸਾਲ ਪਿਛੇ ਇੰਡੀਆ ਦਾ, ਗੇਦਾ ਵੀ ਲਾਗੋਗਾ
ਜੋ ਵੀ ਤੂ ਕਹੇਗੀ ਓਹੋ ਕਰੇਕੇ ਦਿਖਾਓਗਾ, ਕਰਕੇ ਦਿਖਾਓਗਾ
ਅੱਖੀਆਂ ਵਿਚ ਵਸਾਲੇ ਆਪਣੇ
ਅੱਖੀਆਂ ਵਿਚ ਵਸਾਲੇ ਆਪਣੇ
ਚਨ ਪਰਦੇਸੀ ਨੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਅੱਖੀਆਂ ਚ ਨੀਂਦਰ ਨੀਂਦ ਚ ਸੁਪਨਾ
ਸੁਪਨੇ ਚ ਵਸਦੀ ਤੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਹੈ ਕੁਛ ਵੀ ਨਾ ਦਸਦੀ ਤੂ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
ਤੇਰਾ ਮੇਰਾ ਕਿ ਰਿਸ਼ਤਾ
Lyrics copyright : legal lyrics licensed by Lyricfind.
No unauthorized reproduction of lyric.

Comments for Ankhiyanch Needar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol to the left of the cross
3| symbol at the top of the suitcase
grid grid grid
grid grid grid
grid grid grid