song lyrics / Harbhajan Mann / Eh Dil Kamla Jhalla lyrics  | FRen Français

Eh Dil Kamla Jhalla lyrics

Performer Harbhajan Mann

Eh Dil Kamla Jhalla song lyrics by Harbhajan Mann official

Eh Dil Kamla Jhalla is a song in Panjabi

ਏ ਦਿਲ ਕਮਲਾ ਝੱਲਾ, ਏ ਦਿਲ ਕਮਲਾ ਝੱਲਾ
ਰੋਂਦਾ ਰਿਹੰਦਾ ਏ
ਬਿਹ ਕੇ ਕਲਮੂਕੱਲਾ, ਬਿਹ ਕੇ ਕਲਮੂਕੱਲਾ
ਰੋਂਦਾ ਰਿਹੰਦਾ ਏ
ਏ ਦਿਲ ਕਮਲਾ ਝੱਲਾ ਰੋਂਦਾ ਰਿਹੰਦਾ ਏ
ਰੋਂਦਾ ਰਿਹ ਦਾ ਏ ਹਾਏ ਰੋਂਦਾ ਰਿਹੰਦਾ ਏ

ਵਿੱਛੜ ਗਿਆਂ ਨੂ ਚੇਤੇ ਕਰਕੇ
ਹੁਬਕੀ ਹੁਬਕੀ ਹੌਂਕੇ ਭਰ ਕੇ
ਵਿੱਛੜ ਗਿਆਂ ਨੂ ਚੇਤੇ ਕਰਕੇ
ਹੁਬਕੀ ਹੁਬਕੀ ਹਾਏ ਹੌਂਕੇ ਪਰ ਕੇ
ਮੁਹ ਤੇ ਰਖ ਕੇ ਪਲਾ ਮੁਹ ਤੇ ਰਖ ਕੇ ਪੱਲਾ ਰੋਂਦਾ ਰਿਹੰਦਾ ਏ
ਏ ਦਿਲ ਕਮਲਾ ਝੱਲਾ ਰੋਂਦਾ ਰਿਹੰਦਾ ਏ
ਰੋਂਦਾ ਰਿਹ ਦਾ ਏ ਹਾਏ ਰੋਂਦਾ ਰਿਹੰਦਾ ਏ

ਕੁਜ ਨੀ ਕਿਹੰਦਾ ਚੁਪ ਚੁਪ ਰਿਹੰਦਾ
ਚੁਪ ਚੁਪ ਰਿਹੰਦਾ ਕੁਜ ਨੀ ਕਿਹੰਦਾ
ਕੁਜ ਨੀ ਕਿਹੰਦਾ ਚੁਪ ਚੁਪ ਰਿਹੰਦਾ
ਚੁਪ ਚੁਪ ਰਹਿੰਦਾ ਹਾਏ ਕੁਜ ਨੀ ਕਿਹੰਦਾ
ਏ ਬਸ ਏਕ ਏਕੱਲਾ, ਏ ਬਸ ਏਕ ਏਕੱਲਾ ਰੋਂਦਾ ਰਿਹੰਦਾ ਏ
ਏ ਦਿਲ ਕਮਲਾ ਝੱਲਾ ਰੋਂਦਾ ਰਿਹੰਦਾ ਏ
ਰੋਂਦਾ ਰਿਹ ਦਾ ਏ ਹਾਏ ਰੋਂਦਾ ਰਿਹੰਦਾ ਏ

ਮਾਨ ਸੱਜਣ ਮੁਹ ਮੋਡ ਚਲੇ ਗਏ
ਨੈਨੋ ਨੀਰ ਨਿਚੋਡ਼ ਚਲੇ ਗਏ
ਮਾਨ ਸੱਜਣ ਮੁਹ ਮੋਡ ਚਲੇ ਗਏ
ਨੈਨੋ ਨੀਰ ਨਿਚੋਡ਼ ਚਲੇ ਗਏ
ਲਾਕੇ ਰੋਗ ਅਵੱਲਾ, ਲਾਕੇ ਰੋਗ ਅਵੱਲਾ ਰੋਂਦਾ ਰਿਹੰਦਾ ਏ
ਏ ਦਿਲ ਕਮਲਾ ਝੱਲਾ ਰੋਂਦਾ ਰਿਹੰਦਾ ਏ
ਰੋਂਦਾ ਰਿਹ ਦਾ ਏ ਹਾਏ ਰੋਂਦਾ ਰਿਹੰਦਾ ਏ
ਏ ਦਿਲ ਕਮਲਾ ਝੱਲਾ ਰੋਂਦਾ ਰਿਹੰਦਾ ਏ
ਰੋਂਦਾ ਰਿਹ ਦਾ ਏ ਹਾਏ ਰੋਂਦਾ ਰਿਹੰਦਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Eh Dil Kamla Jhalla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol to the right of the suitcase
3| symbol at the top of the thumbs up
grid grid grid
grid grid grid
grid grid grid