song lyrics / Roop Bhullar / 1 Adha Vairi lyrics  | FRen Français

1 Adha Vairi lyrics

Performer Roop Bhullar

1 Adha Vairi song lyrics by Roop Bhullar official

1 Adha Vairi is a song in Panjabi

Tonight it's gonna be me dead
Or you
Whoever it is
Will wake up in hell tomorrow

ਹੋ Range ਆ ਕਾਲੀ ਤੇ ਵਿਚ ਰਫ਼ਲ ਦੁਨਾਲੀ
ਪਟੇ ਵਿਚ ਰੌਂਦ ਚਾਲੀ
ਤੈਥੋਂ manage ਨੀ ਹੋਣਾ ਨੀ ਤੂੰ ਕੱਲੀ ਬਹਿਕੇ ਰੋਣਾ
ਯਾਰੀ ਵੈਲੀ ਨਾਲ ਲਾ ਲੀ
ਓ ਰੀਠੇ ਜਿੱਡੀ ਖਾ ਲੈਂਦੇ ਉੱਠ ਤੜਕੇ
ਸਾਰਾ ਦਿਨ ਮਿੱਠੀਏ ਸਰੂਰ ਚਾਹੀਦਾ
ਹੋ ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ

ਹੋ ਮੋਢੇ ਕਾਰਬਨ ਰੌਂਦ ਹੈੰਡਲਾ ਨਾਂ ਟੰਗੇ
ਨੀ ਸੋਦੇ ਬੜੇ ਜੱਟ ਨੇ ਆ ਜਿਹੜੇ ਜਿਹੜੇ ਖੰਗੇ ਨੇ
ਅੱਖ ਲਾਲ ਕਰ ਤੁਰਦੇ ਆ ਪੱਟੂ ਘਰੋਂ
ਚਿੱਟੇ ਕੁੜਤੇ ਪਜਾਮੇ ਹੱਥ ਖੂਨ ਨਾਲ ਰੰਗੇ ਨੇ
ਹੋ doubt ਵੈਰੀਆਂ ਦਾ ਕਰਨਾ ਵੀ ਦੂਰ ਚਾਹੀਦਾ
ਹੋ ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ

ਬਾਜਵੀਆਂ ਬਾਜਵੀਆਂ

ਹੋ ਕੁੜਤਾ ਪਜਾਮਾ ਪਾਇਆ ਜੱਟਾ ਉੱਤੇ ਜੱਚਦਾ
ਤੇ ਉਮਰਾਂ ਤਾਈ ਚੱਲ ਜਾਂਦਾ ਰੌਲਾ ਸਾਡੀ ਵੱਟ ਦਾ
ਹੱਥ ਵਿਚ ਹੁੰਦੀ ਪਈ ਆ ਖੁਰਕ ਸਵੇਰ ਦੀ
ਵੈਰੀ ਅੱਜ ਕੁੱਟਣੇ ਆ mood ਪੂਰਾ ਜੱਟ ਦਾ
ਜੁਰਤ ਪਸੰਦ ਤੇ ਰਿਸਕ ਨਾਲ ਯਾਰੀ ਆ
ਸੌਣਾ ਨਹੀਓਂ ਜੱਟ ਨੇ ਸਿਰਹਾਣਾ ਲਾ ਕੇ ਪੱਟ ਦਾ
ਅੜੇ ਟਾਇਮ ਸੋਚ ਕੰਮ ਆਉਂਦੀ ਆ ਓ ਆਪਣੀ
ਦੂਜੇ ਤੇ depend ਜਿਹੜਾ ਓ ਕਿੱਥੇ ਬਚਦਾ
ਓ ਮਾਝੇ ਚ ਸ਼ੌਕੀਨੀਆਂ ਆ ਤੇ ਮਾਲਵੇ ਚ ਰਫਲਾਂ
ਦੋਆਬੇ ਵਾਲੇ ਨਾਪ ਤੋਂ ਲਵਾ ਲਿਆਂ ਨੇ ਨਸਲਾਂ
Mysterious nature ਮੈ ਕੱਲ ਸਾਮ ਦਿਲ ਨੇ
ਮੈਂ ਓ alternate magazine ਕੀਤੇ
ਹੋ ਗਾਣਾ ਜਿਹੜਾ ਗਾਵਾਂ ਬਾਜਵੇ ਮਸ਼ਹੂਰ ਚਾਹੀਦਾ
ਹੋ ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ ਹੋ

ਆਹ ਮੁੰਡਾ ਮਾਝੇ ਦਾ ਨੀ ਭਲਾ

ਹੋ ਜੱਟਾ ਦੇ ਪੁੱਤਾਂ ਕੋਲ ਵੈਰ ਜੇਬਾਂ ਵਿਚ ਹੁੰਦੇ ਨੇ
ਨੀ ਕੁਝ ਕ ਰਕਾਨ ਦੀ ਪੰਜੇਬਾਂ ਵਿਚ ਹੁੰਦੇ ਨੇ
ਹੋ ਹੂੜ ਮੱਤ ਵਿਚ ਗੱਲ ਕਰਦੇ ਆ ਕੌੜੀ
ਜਿਥੋਂ ਪਤਾ ਲੱਗਦਾ ਐ ਮਾਝੇ ਦੇ ਹੀ ਮੁੰਡੇ ਨੇ
ਹੋ ਬੰਦਾ ਹਲਕੇ ਚ ਹੋਣਾ ਮਸ਼ਹੂਰ ਚਾਹੀਦਾ
ਹੋ ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ
ਓ midnight ਤਕ ਗਾਣੇ ਚੱਲਦੇ repeat ਨੀ
ਜੱਟਾ ਦੇ ਆ ਪੁੱਤ ਪੂਰੇ music freak ਨੀ
ਹੱਲੇ ਗੁੱਲੇ ਨਾਲ ਅਸੀ ਜ਼ਿੰਦਗੀ ਜਿਯੋਨੇ ਆ
ਤੇ ਇਸ ਜ਼ਿੰਦਗੀ ਵਿੱਚੋਂ ਨਿਕਲਦੇ ਗੀਤ ਨੀ
ਹੋ ਨਹੀਓਂ ਚੌਦਰ ਦਾ ਕਰਨਾ ਫਤੂਰ ਚਾਹੀਦਾ
ਹੋ ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜ਼ਰੂਰ ਚਾਹੀਦਾ
ਕੱਲਿਆ ਦਾ ਲੱਗਦਾ ਨਾਂ ਚਿੱਤ ਪਤਲੋ
1 ਅੱਧਾ ਵੈਰੀ ਤਾਂ ਜਰੂਰ ਚਾਹੀਦਾ

ਵੀਰੇ ਦੁਨੀਆਂ ਮੰਨਦੀ ਜ਼ੋਰਾ ਨੂੰ ਨਾਂ ਮੰਨੇ ਕਮਜ਼ੋਰਾ ਨੂੰ
ਇਹ ਮੁਲਕ ਨਹੀਂ ਜਿੰਮੇਵਾਰਾ ਦਾ
ਜਮਾਨਾ ਝੋਲੀ ਚੱਕ ਯਾਰਾ ਦਾ
ਤਜ਼ੁਰਬੇ ਜਿੰਨਾ ਸਿਖਾਏ ਬਾਜਵਿਆਂ
ਸ਼ੁਕਰ ਮਨਾਓ ਓਹਨਾ ਹਾਰਾ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for 1 Adha Vairi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol at the top of the thumbs up
3| symbol to the left of the calculator
grid grid grid
grid grid grid
grid grid grid