song lyrics / Gagna Sidhu / Saah lyrics  | FRen Français

Saah lyrics

Performer Gagna Sidhu

Saah song lyrics by Gagna Sidhu official

Saah is a song in Panjabi

ਆਦਤ ਜਿਹੀ ਪੈ ਗਈ ਫੋਨ ਚਲਦੇ ਚ ਸੌਂ ਦੀ
ਬਣ ਗਈ ਏ ਵਜਹ ਜੱਟਾ ਜਿੰਦਗੀ ਜਿਉਣ ਦੀ
ਕੋਈ ਦੇਖੇ ਤੈਨੂੰ ਹੋਰ ਸਾਥੋਂ ਸਹਿ ਨਹੀਓ ਹੁੰਦਾ
ਵੇ ਤੂੰ ਸਾਡਾ ਏ ਸਾਡਾ ਏ ਦਿਲ ਕਹਿਣ ਲਗ ਪਿਆ
ਮੋਹੱਬਤ ਤੇਰੀ ਵੇ touch ਰੂਹ ਨੂੰ ਕਰ ਗਈ
ਸਾਹ ਜੱਟੀ ਦੇ ਸਾਹਾਂ ਚ ਜੱਟਾਂ ਲੈਣ ਲਗ ਪਿਆ
ਮੋਹੱਬਤ ਤੇਰੀ ਵੇ touch ਰੂਹ ਨੂੰ ਕਰ ਗਈ
ਸਾਹ ਜੱਟੀ ਦੇ ਸਾਹਾਂ ਚ ਜੱਟਾਂ ਲੈਣ ਲਗ ਪਿਆ
ਅਜਕਲ ਨਾ brownie ਅੱਖ ਮੰਗੇ ਸੂਰਮਾ
ਵੇ ਜੱਟਾ ਬਸ ਇਕ ਤੇਰਾ ਹੀ ਦੀਦਾਰ ਮੰਗਦੀ
Daily ਮੈ routine ਵਿਚ ਗੁਰੂ ਘਰੇ ਜਾਵਾਂ
ਜੱਟਾ ਇਕੋ wish ਤੇਰਾ ਹੀ ਪਿਆਰ ਮੰਗਦੀ
ਅੱਡ ਕਰਿਆ ਨੀ ਜਾਣਾ ਅੱਲੜ ਦੇ ਰਗਾ ਵਿਚ
ਬਣ ਕੇ ਬਲੱਡ ਜਟਾ ਵਹਿਣ ਲਗ ਪੀਯਾ
ਮੋਹੱਬਤ ਤੇਰੀ ਵੇ touch ਰੂਹ ਨੂੰ ਕਰ ਗਈ
ਸਾਹ ਜੱਟੀ ਦੇ ਸਾਹਾਂ ਚ ਜੱਟਾਂ ਲੈਣ ਲਗ ਪਿਆ
ਮੋਹੱਬਤ ਤੇਰੀ ਵੇ touch ਰੂਹ ਨੂੰ ਕਰ ਗਈ
ਸਾਹ ਜੱਟੀ ਦੇ ਸਾਹਾਂ ਚ ਜੱਟਾਂ ਲੈਣ ਲਗ ਪਿਆ
Lyrics copyright : legal lyrics licensed by Lyricfind.
No unauthorized reproduction of lyric.

Comments for Saah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the left of the television
3| symbol to the left of the calculator
grid grid grid
grid grid grid
grid grid grid