song lyrics / Sartaj Virk / Patli Patang lyrics  | FRen Français

Patli Patang lyrics

Performers Sartaj VirkG Khan

Patli Patang song lyrics by Sartaj Virk official

Patli Patang is a song in Panjabi

ਹੋ ਹੁਸ੍ਨ ਤੇ ਐਥੇ ਹੋਰ ਬਥੇਰੇ
ਹੋ ਮੈਂ ਸਦਕੇ ਜਾਵਾਂ ਉਨਕੇ

ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਓ ਵਾਰਨੇ ਆਂ ਨੋਟ ਓਹਟੋਂ ਚੂਂ ਚੁੱਮਕੇ
ਪਤਲੀ ਪਤੰਗ ਜੇਡੀ ਮਾਰੇ ਠੁਮਕੇ
ਓ ਵਾਰਨੇ ਆਂ ਨੋਟ ਓਹਟੋਂ ਚੂਂ ਚੁੱਮਕੇ
ਹੋ ਜਿਹਦਾ ਸ਼ਿਅਰ ਵਿਚ ਰੌਲਾ
ਕ੍ਯਾ ਹੁਸਨ ਦਿਤਾ ਮੌਲਾ
ਹੋ ਜਿਹਦਾ ਸ਼ਿਅਰ ਵਿਚ ਰੌਲਾ
ਕ੍ਯਾ ਹੁਸਨ ਦਿਤਾ ਮੌਲਾ
ਸਬ ਕੁਝ ਲਯਾ ਓਹਨੇ ਚੁਣ ਚੁਣਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ

ਵਾਸ਼ਨਾ ਓਹਦੇ ਅੰਗਾਂ ਦੀ
ਹਾਏ ਗਲੀ ਗਲੀ ਵਿਚ ਮਿਹਕੇ
ਹਾਏ ਗਲੀ ਗਲੀ ਵਿਚ ਮਿਹਕੇ
ਵਾਸ਼ਨਾ ਓਹਦੇ ਅੰਗਾਂ ਦੀ
ਹਾਏ ਗਲੀ ਗਲੀ ਵਿਚ ਮਿਹਕੇ
ਹਾਏ ਗਲੀ ਗਲੀ ਵਿਚ ਮਿਹਕੇ
ਲੇ ਬਈ ਸਾਂਢੂਆਂ ਤੂ ਪੁਛ ਲੇ ਐਹਿਣੂ
ਤੂ ਬਾਬੇ ਦਾ ਨਾਮ ਲੇਕੇ
ਹਾਏ ਬਾਬੇ ਦਾ ਨਾਮ ਲੇਕੇ
ਸਾਤ ਨਹਿਯੋ ਰਿਹਨਾ ਹੁਣ ਤੁੰ ਟੁੱਨਕੇ
ਸਾਤ ਨਹਿਯੋ ਰਿਹਨਾ ਹੁਣ ਤੁੰ ਟੁੱਨਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ, ਹਾਏ

ਬੋਲੀ ਪਾਵੇ ਪਧੌਡ਼ ਸੋਨਿਏ
ਰੁਡਕਾ ਨੱਚਦਾ ਸਾਰਾ ਨੀ
ਰੁਡਕਾ ਨੱਚਦਾ ਸਾਰਾ
ਆ ਵਿਚ ਚੰਡੀਗੜ੍ਹ ਡੇਰੇ ਦਾਦੇ
ਜਿਥੇ ਸ੍ਪੀਕਰ ਵੱਜਦੇ ਸਾਡੇ
ਓ ਬੰਦ ਹੋਣ'ਗੇ ਕੱਲ ਸਵੇਰੇ
ਅੱਜ ਤਾਂ ਐਦਾਂ ਹੀ ਖੱਡਕੂ
ਮਾਝੇ ਮਲਵੇ ਦੋਆਬੇ ਦਿਆ ਜੱਟੀਯਾਂ
ਹੁਸਨ ਦਿਆ ਹੱਤੀਯਾਂ
ਗਿੱਦੇ ਦੇ ਵਿਚ ਪੌਣ ਭੱਡਤੂ
ਮਾਝੇ ਮਲਵੇ ਦੋਆਬੇ ਦਿਆ ਜੱਟੀਯਾਂ
ਹੁਸਨ ਦਿਆ ਹੱਤੀਯਾਂ
ਗਿੱਦੇ ਦੇ ਵਿਚ ਪੌਣ ਭੱਡਤੂ
ਬੋਲੀ ਪਾਵੇ ਪਧੌਡ਼ ਸੋਹਣੀਏ
ਰੁਡਕਾ ਨੱਚਦਾ ਸਾਰਾ
ਹਾਏ ਰੁਡਕਾ ਨੱਚਦਾ ਸਾਰਾ
ਨੱਕ ਤਾਂ ਤੇ ਰਾ ਵਾਦੇ ਕਰਦਾ
ਕੋਕਾ ਲੌਂਦਾ ਲਾਰਾ, ਹਾਏ ਕੋਕਾ ਲੌਂਦਾ ਲਾਰਾ
ਕੋਯੀ ਹੱਲ ਕਰ ਮਿੱਤਰਾਂ ਦਾ ਦੁਖ ਸੁਣਕੇ
ਹਾਏ ਦੁਖ ਸੁਣਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ
ਪਤਲੀ ਪਤੰਗ ਜਿਹਦੀ ਮਾਰੇ ਠੁਮਕੇ
ਹੋ ਵਾਰਨੇ ਆ ਨੋਟ ਓਹਟੋਂ ਚੂਂ ਚੁੱਮਕੇ ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Patli Patang lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the top of the envelope
3| symbol to the right of the helmet
grid grid grid
grid grid grid
grid grid grid