song lyrics / Sartaj Virk / Yaar Kabbe lyrics  | FRen Français

Yaar Kabbe lyrics

Performer Sartaj Virk

Yaar Kabbe song lyrics by Sartaj Virk official

Yaar Kabbe is a song in Panjabi

ਓ ਮਿਰਜ਼ਾ ਨਾਂ ਜਾਣੀ ਭਾਵੇਂ ਕਹਿ ਦੇ ਵੀਰਾ ਨੂੰ
ਠਾਰ ਦਿੰਦੇ ਜੱਟ ਤੱਤੀਆਂ ਤਸੀਰਾਂ ਨੂੰ
ਮਾੜੇ ਮੋਟੇ ਸ਼ਹਿਰ ਤੋਂ ਇਲਾਜ ਨਈਓਂ ਹੁੰਦਾ
ਹੱਥ ਪਾਉਣ ਜਿੰਨਾ ਨੂੰ (ਪਾਉਣ ਜਿੰਨਾ ਨੂੰ)
ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ
ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ

ਹਾਂ ਡਰ ਨਾਂ ਤੂੰ ਇਹੀ ਨੀ ਦਲੇਰ ਜੱਟੀਏ
ਯਾਰ ਨਾਲ ਯਾਰ ਖੜੇ ਸ਼ੇਰ ਜੱਟੀਏ
ਹਾਂ ਡਰ ਨਾਂ ਤੂੰ ਇਹੀ ਨੀ ਦਲੇਰ ਜੱਟੀਏ
ਯਾਰ ਨਾਲ ਯਾਰ ਖੜੇ ਸ਼ੇਰ ਜੱਟੀਏ
ਪਿੱਠ ਵੀ ਓ ਲੱਗਣ ਨੀ ਦਿੰਦੇ
ਨੀ ਗਲ ਨਾਲ ਲਾਉਣ ਜਿੰਨਾ ਨੂੰ
ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ
ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ

ਹੋ ਇੱਕੋ ਗੱਲ ਤੈਨੂੰ ਸਮਝਾਉਣੀ ਜੱਟ ਨੇ
ਓ ਇੱਜਤਾਂ ਦੇ ਨਾਲ ਆ ਵਿਆਹੁਣੀ ਜੱਟ ਨੇ
ਹੋ ਇੱਕੋ ਗੱਲ ਤੈਨੂੰ ਸਮਝਾਉਣੀ ਜੱਟ ਨੇ
ਨੀ ਇੱਜਤਾਂ ਦੇ ਨਾਲ ਆ ਵਿਆਹੁਣੀ ਜੱਟ ਨੇ
ਵੱਸਦੇ ਨਾਂ ਵੇਖ਼ੇ ਘਰ ਓਨਾ ਦੇ
ਨੀ ਕੱਢ ਕੇ ਲਿਆਉਣ ਜਿੰਨਾ ਨੂੰ (ਕੱਢ ਕੇ ਲਿਆਉਣ ਜਿੰਨਾ ਨੂੰ)
ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ
ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ

ਆ ਚਿੜੀਆਂ ਜੇ ਦਿਲ ਬਣੀ ਜਾਂਦੇ ਬਾਜ਼ ਨੀ
ਲਾ ਦੂ ਗਾ ਟਿਕਾਣੇ ਗੱਲ ਸਰਤਾਜ ਨੀ
ਓ ਚਿੜੀਆਂ ਜੇ ਦਿਲ ਬਣੀ ਜਾਂਦੇ ਬਾਜ਼ ਨੀ
ਲਾ ਦੂ ਗਾ ਟਿਕਾਣੇ ਗੱਲ ਸਰਤਾਜ ਨੀ
ਹੋ fan ਨੇ ਬਟਾਲੇ ਵਾਲੇ ਗੁਰੀ ਦੇ
ਨੀ ਫੋਨ ਓ ਮਿਲਾਉਣ ਜਿੰਨਾ ਨੂੰ
ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ
ਹੋ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ

ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰ
ਹੋ ਤੇਰੇ ਯਾਰ ਦੇ ਨੇ ਯਾਰ ਬੜੇ ਕੱਬੇ ਸੋਹਣੀਏ ਨੀ
ਤੇਰੇ ਵੀਰ ਕਹਿ ਕੇ ਵੀਰ ਜੀ ਬੁਲਾਉਣ ਜਿੰਨਾ ਨੂੰਹੋ
Lyrics copyright : legal lyrics licensed by Lyricfind.
No unauthorized reproduction of lyric.

Comments for Yaar Kabbe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the bottom of the bulb
3| symbol at the top of the envelope
grid grid grid
grid grid grid
grid grid grid