song lyrics / Sartaj Virk / Jaan Warda lyrics  | FRen Français

Jaan Warda lyrics

Performers Sartaj VirkPerfect

Jaan Warda song lyrics by Sartaj Virk official

Jaan Warda is a song in Panjabi

ਓ ਚੰਗਾ ਜੇ ਨਹੀਂ ਤਾਂ ਮਾੜਾ ਵੀ ਨੀ ਅੰਮੀਏ
ਮੈਂ ਤਾਂ ਬਸ ਓਹਦੇ ਲਈ ਹੀ ਤੂੰ ਜਮੀਏ

ਮੈਂ ਤਾਂ ਬਸ ਓਹਦੇ ਲਈ ਹੀ ਤੂੰ ਜਮੀਏ

ਓ ਮਿੰਟ ਕੱਟੇ ਨਾ ਮੇਰੇ ਤੋਂ ਬਿਨਾ ਦੋ
ਓ ਮਿੰਟ ਕੱਟੇ ਨਾ ਮੇਰੇ ਤੋਂ ਬਿਨਾ ਦੋ
ਨੀ ਮਾਏ ਮੈਥੋਂ ਜਾਨ ਵਾਰਦਾ
ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ
ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ
ਜਾਨ ਵਰਦਾ

ਉਂਜ ਬੋਲੇ ਨਾ ਓ ਬਾਹਲਾ ਰੱਖੇ ਬੁੱਲਾਂ ਉੱਤੇ ਚੁਪ ਨੀ
ਆਉਣ ਨਹੀਓ ਦੇਣਾ ਕਹਿੰਦਾ ਨੇੜੇ ਮੇਰੇ ਦੁੱਖ ਨੀ

ਆਉਣ ਨਹੀਓ ਦੇਣਾ ਕਹਿੰਦਾ ਨੇੜੇ ਮੇਰੇ ਦੁੱਖ ਨੀ

ਉਂਜ ਬੋਲੇ ਨਾ ਓ ਬਾਹਲਾ ਰੱਖੇ ਬੁੱਲਾਂ ਉੱਤੇ ਚੁਪ ਨੀ
ਆਉਣ ਨਹੀਓ ਦੇਣਾ ਕਹਿੰਦਾ ਨੇੜੇ ਤੇਰੇ ਦੁੱਖ ਨੀ
ਰੂਹਾਂ ਦਾ ਪਿਆਰ ਚਾਰ ਲਾਵਾਂ ਮਾਏ ਭਾਲਦਾ
ਨਾਲ ਖੜਾ ਮੇਰੇ ਜੀਵੇ ਟਾਹਣੀ ਨਾਲ ਰੁੱਖ ਨੀ

ਨਾਲ ਖੜਾ ਮੇਰੇ ਜੀਵੇ ਟਾਹਣੀ ਨਾਲ ਰੁੱਖ ਨੀ

ਮੈਂ ਜੱਚਾ ਜਦੋ ਨਾਲ ਜਾਂਦਾ ਓ ਖਲੋ
ਜੱਚਾ ਜਦੋ ਨਾਲ ਜਾਂਦਾ ਓ ਖਲੋ
ਨੀ ਮਾਏ ਮੈਥੋਂ ਜਾਨ ਵਰਦਾ



ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ
ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ

ਨੀ ਖਾਰੇ ਆਲਾ ਖਾਰੇ ਆਲਾ ਗੋਪੀ ਓਹਨੂੰ ਆਖਦੇ
ਜਿਹਦੇ ਨਾਂ future plan good ਜਾਪਦੇ

ਜਿਹਦੇ ਨਾਂ future plan good ਜਾਪਦੇ

ਨੀ ਖਾਰੇ ਆਲਾ ਖਾਰੇ ਆਲਾ ਗੋਪੀ ਓਹਨੂੰ ਆਖਦੇ
ਜਿਹਦੇ ਨਾਂ future plan good ਜਾਪਦੇ
ਰੋਕਾਂ ਟੋਕੀ ਕਰੇ ਮੇਰਾ ਚੰਗਾ ਮਾੜਾ ਦੇਖ ਕੇ
ਸਾਰੇ ਹੀ ਅਸੂਲ ਮਾਏ ਮੇਰੇ ਬਾਪ ਨਾਲ ਦੇ

ਸਾਰੇ ਹੀ ਅਸੂਲ ਮਾਏ ਮੇਰੇ ਬਾਪ ਨਾਲ ਦੇ

ਮੈਨੂੰ ਕਰੇ ਸ਼ਾਵਾਂ ਆਪ ਥੱਲੇ ਹੋ
ਮੈਨੂੰ ਕਰੇ ਸ਼ਾਵਾਂ ਆਪ ਥੱਲੇ ਹੋ
ਨੀ ਮਾਏ ਮੈਥੋਂ ਜਾਨ ਵਰਦਾ
ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ
ਨੀ ਮੇਰਾ ਤੇਰੇ ਵਾਂਗੂ ਕਰਦਾ ਈ ਓ
ਨੀ ਮਾਏ ਮੈਥੋਂ ਜਾਨ ਵਰਦਾ

ਮੰਗਾ ਕੁਜ ਨਾ ਤੇਥੋਂ
ਲੜ ਓਹਦੇ ਤੂੰ ਲਾ ਦੇ ਨੀ
ਵਸਦੀ ਓਹਦੇ ਵਿੱਚ ਜਾਨ ਮੇਰੀ ਮਾਏ
ਓਹਦੇ ਨਾਲ ਵਿਆਹ ਦੇ ਨੀ

ਓਹਦੇ ਨਾਲ ਵਿਆਹ ਦੇ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Jaan Warda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol to the right of the smiley
3| symbol to the right of the star
grid grid grid
grid grid grid
grid grid grid