song lyrics / Sartaj Virk / Akh Da License lyrics  | FRen Français

Akh Da License lyrics

Performer Sartaj Virk

Akh Da License song lyrics by Sartaj Virk official

Akh Da License is a song in Panjabi

Sartaj Virk , Deep Jandu

ਓ ਪੱਟ ਤੇ ਨੀ ਮੁੰਡੇ ਤੇਰੇ ਗੋਲ ਲੱਕ ਨੇ
ਤਿੱਖੀ ਤਲਵਾਰ ਜਿਹੇ ਤੇਰੇ ਨੱਕ ਨੇ
ਓ ਪੱਟ ਤੇ ਨੀ ਮੁੰਡੇ ਤੇਰੇ ਗੋਲ ਲੱਕ ਨੇ
ਤਿੱਖੀ ਤਲਵਾਰ ਜਿਹੇ ਤੇਰੇ ਨੱਕ ਨੇ
ਚੋਟੀ ਦੇ ਨੇ ਵੈਲੀ ਤੇਰਾ ਪਾਣੀ ਭਰਦੇ
ਪਹਿਲੇ ਤੋੜ ਵਾਂਗੂੰ ਨਸ਼ਾ ਛੱਡ ਦੀ ਫਿਰੇ

ਓ ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ
ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ (ਅੱਖ ਦਾ license)

ਓ ਗੁੰਦੀ ਫਿਰੇ ਬੱਲੀਏ ਸਰੀਰ ਕੱਚ ਦਾ
ਨਖਰੇ ਦੀ ਮਾਰ ਤੋਂ ਕੋਈ ਨੀ ਬਚਦਾ
ਮਾਂਝੇ ਤੋਂ ਬੱਲੀਏ belong ਕਰਦੀ
ਰੱਖਿਆ swag ਅੰਗਰੇਜ਼ੀ touch ਦਾ
ਹੋ ਅੱਗ ਵਾਂਗੂੰ ਮੱਚੇ ਨੈਣਾ ਵਾਲਾ ਸੁਰਮਾ
ਤਪ ਦੇ ਕਲੇਜੇ ਜਮਾਂ ਠਾਰ ਦੀ ਫਿਰੇ (ਠਾਰ ਦੀ ਫਿਰੇ)

ਓ ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ
ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ

ਤੇਰੇ ਉੱਤੇ ਅੜਗੀ ਐ ਸੂਈ ਸ਼ੱਕ ਦੀ
ਮੀਤ ਹੁੰਦਲ ਤੇ ਤੂੰ ਵੀ ਨਿਗਾਹ ਰੱਖਦੀ
ਜੱਟ ਦੀ ਵੀ ਅੱਖ ਆ ਰਡਾਰ ਵਰਗੀ
ਅੱਖਾਂ ਨਾਲ ਨਾਪਦਾ ਗੋਲਾਈ ਲੱਕ ਦੀ
ਹੋ ਲੈਂਦੇ ਝੁਮਕੇ ਨਜ਼ਾਰੇ ਗੱਲਾਂ ਚੁੰਮ ਚੁੰਮ ਕੇ
ਮੱਥੇ ਵਾਲੀ ਲਟ ਨੂੰ ਸਵਾਰਦੀ ਫਿਰੇ

ਓ ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ
ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ

ਆ ਡੰਗ ਦੀਆਂ ਕਾਤਲ ਅਦਾਵਾਂ ਤੇਰੀਆਂ
ਮੱਲੀ ਬੈਠੇ ਗੱਬਰੂ ਨੇ ਰਾਹਵਾਂ ਤੇਰੀਆਂ
ਤੈਨੂੰ ਪਾਉਣ ਦੀਆਂ ਜੁਗਤਾਂ ਲੜਾਉਣ ਨੀ
ਕੀਹਦੇ ਗੱਲ ਪੈਣ ਗੀਆਂ ਬਾਹਵਾਂ ਤੇਰੀਆਂ
ਖਵਾਬਾਂ ਤੇਰਿਆ ਦਾ ਦਸ ਰਾਜਾ ਕੌਣ ਨੀ
ਕਿਹੜੇ ਗੱਬਰੂ ਲਈ ਦੁੱਧ ਕਾੜ ਦੀ ਫਿਰੇ

ਓ ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ
ਅੱਖ ਦਾ license ਦੱਸ ਕਿੱਥੇ ਬੱਲੀਏ
ਜੀਹਦੇ ਨਾਲ ਨਾਜਾਇਜ਼ ਬੰਦੇ ਮਾਰਦੀ ਫਿਰੇ
ਆ ਗਿਆ ਨੀ ਓਹੀ ਬਿੱਲੋ ਟਾਇਮ
ਅੱਖ ਦਾ license ਦੱਸ ਕਿੱਥੇ ਬੱਲੀਏ ਨਾਜਾਇਜ਼ ਬੰਦੇ ਮਾਰਦੀ
Lyrics copyright : legal lyrics licensed by Lyricfind.
No unauthorized reproduction of lyric.
Writers: DEEP JANDU, MEET HUNDAL
Copyright: Universal Music Publishing Group

Comments for Akh Da License lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the right of the smiley
3| symbol to the left of the target
grid grid grid
grid grid grid
grid grid grid