song lyrics / Sartaj Virk / Blood Report lyrics  | FRen Français

Blood Report lyrics

Performers Sartaj VirkGKhan

Blood Report song lyrics by Sartaj Virk official

Blood Report is a song in Panjabi

ਜਿਨ੍ਹਾਂ ਪਿਆਰਿਆ ਤੇ ਸੀ ਮਾਨ ਸਾਨੂ
ਓ ਪਿਆਰ ਵੀ ਵਕਤ ਗੁਜ਼ਾਰ ਨਿਕਲੇ
ਵੇ ਜਿਨ੍ਹਾਂ ਨੂੰ ਸਮਝਦੇ ਸੀ ਅਸੀਂ ਆਪਣਾ
ਓ ਸਾਲੇ ਯਾਰ ਹੀ ਕੀਤੇ ਵਫ਼ਾਦਾਰ ਨਿਕਲੇ

ਓ ਕੌਣ ਕਿੱਥੇ ਮਾਰਜੇ ਲਵਾਜੇ ਕੌਣ ਪਿਠ
ਬੋਹਤੇ ਵੈਰੀ ਬੈਠੇ ਹੁੰਦੇ ਮਿਤਰਾਂ ਦੇ ਵਿਚ
ਚਿਹਰੇ ਮੱਥੇ ਕਈ ਵਾਰ ਪੜ੍ਹੇ ਜਾਂਦੇ ਨੀ
ਓਦੋ ਪਤਾ ਲਗਦਾ ਜਦੋ ਕੋਈ ਗੇਮ ਪਾਉਂਦਾ
ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ

ਏਹ ਤਾਂ ਚੰਗੀ ਨਸਲ ਦੇ ਸੱਪ ਹੁੰਦੇ ਨੇ
ਲੈਂਦੇ ਨਾ ਲਿਹਾਜ਼ ਜਦੋਂ ਮਾਰਦੇ ਨੇ ਡੰਗ
ਨੀਤਾਂ ਨਾ ਸ੍ਕੈਨ ਕਦੇ ਹੋਣ ਕਾਲੀਆਂ
ਉਤੋਂ ਉਤੋਂ ਸੋਹਰਿਆਂ ਦੇ ਬੜੇ ਸਾਫ਼ ਰੰਗ
ਜਿੱਥੇ ਦੇ ਅਸੀਂ ਤਵੀ ਖਰੇ ਹੋਣ ਲਈ
ਮੁੰਡਾ ਪੈਗ ਲਾ ਲਾ ਬਾਬੇ ਦੇ ਸਟੇਟਸ ਨੀ ਪਾਉਂਦਾ

ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ

ਜਿੱਥੇ ਖਾਂਦੇ ਥਾਲੀਆਂ 'ਚ ਕਰਦੇ ਨੇ hole
ਗੋਲੀ ਵਾਂਗ ਸ਼ਾਤੀਆਂ 'ਚ ਵੱਜਦੇ ਨੇ ਬੋਲ
ਭੇਦ ਪਾ ਕੇ ਓਹੀ ਸਾਲੇ ਬਣਗੇ ਨੇ ਵੈਰੀ
ਅਸੀਂ ਦੁੱਖ-ਸੁਖ ਜਿਹਨੂੰ ਯਾਰ ਕਹਿ ਕੇ ਲਏ ਫੋਲ

ਸਾਈਕਲਾਂ ਤੋਂ ਗੱਡੀਆਂ ਦੀ ਲੰਬੀ ਕੱਟੀ ਵਾਟ
ਤਾਵੀਆਂ ਨੂੰ ਛੱਡ ਕੇ ਨਾ ਕਿਸੇ ਪੁੱਛੀ ਗੱਲਬਾਤ
ਹੁਣ ਸਾਰੇ ਕਹਿੰਦੇ ਕਾਕਾ ਪੂਰੀ ਗੱਲਬਾਤ
ਬਹੁਤਿਆਂ ਨੂੰ ਮਿਰਚ ਤਾਂ ਇਸੇ ਗੱਲ ਦੀ ਹੁਣ
ਕਿੱਥੋਂ ਚੰਗਾ ਖਾਦਾਂ ਕਿੱਥੋਂ ਚੰਗਾ ਲਾਉਂਦਾ ਪਾਉਂਦਾ

ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ

ਹੋ ਵੀਰ ਵੀਰ ਮੂੰਹ ਤੇ ਵੀਰ ਪਿੱਠ ਤੇ ਬੁਰਾਈ ਹੁੰਦੀ
ਕਿਸੇ ਵੀ ਬੰਦੇ ਦੀ ਜਦੋਂ ਥੋੜੀ ਜਈ ਚੜ੍ਹਾਈ ਹੁੰਦੀ
ਖਚ ਬੰਦਾ ਲੱਭਣ ਦਾ ਕਹੇਦਾ ਫਾਰਮੂਲਾ ਐ
ਜੀਰੋ ਕਿਵੇਂ ਲੱਭਣੀ ਸਕੂਲਾਂ 'ਚ ਪੜ੍ਹਾਈ ਹੁੰਦੀ
ਖਰੇ ਖੋਟੇ ਪਰ ਅਸੀਂ ਰੱਖੇ ਨਿੱਤਰ ਕੇ
ਸਾਢ ਦੇਣੇ ਛੱਡਦੀ ਰਾਊਂਡ ਅੱਪ ਮਾਰ ਕੇ
ਜਿੱਤਿਆ ਏ ਕਿਵੇਂ ਕਿਨਾ ਕੁਝ ਅਸੀਂ ਹਾਰ ਕੇ
ਟੁਕਕਾ ਲਗਾ ਆਖ ਦਿੰਦੇ ਸਾਲੇ ਮੂੰਹ ਜਾ ਪਾੜ ਕੇ
ਟਾਟ ਕਦੇ ਕਾਬਲ ਸਰੂਪ ਵਾਲੀ ਨੇ
ਹਰ ਚੋਥਾ ਬੰਦਾ ਇਸੇ ਕੇਟੇਗਰੀ 'ਚ ਆਉਂਦਾ

ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
ਦਲਿਆਂ ਲਈ ਇਕ ਗੱਲ ਵੈਸੇ ਚੰਗੀ ਏ ਕਿ
ਦਲਪੁਣਾਂ ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
ਜੱਸੀ ਓਏ

ਲਈ ਇਕ ਗੱਲ ਵੈਸੇ ਚੰਗੀ ਏ ਕਿ
ਖੂਨ ਦੀ ਰਿਪੋਰਟ 'ਚ ਨਹੀਂ ਆਉਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Blood Report lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol at the bottom of the smiley
3| symbol to the left of magnifying glass
grid grid grid
grid grid grid
grid grid grid