song lyrics / Sartaj Virk / Grow lyrics  | FRen Français

Grow lyrics

Performer Sartaj Virk

Grow song lyrics by Sartaj Virk official

Grow is a song in Panjabi

Fresh side the best side
20 mother fucker in trending

Yeah, Proof!

ਓ ਸਿੱਧੇ ਆਂ ਸੁਭਾਹ ਦੇ ਕੋਈ ਰੂਹਾਂ ਉੱਤੇ ਦਾਗ ਨੀ
ਦਿਲ ਵਾਲੀ ਥਾਂ ਤੇ ਕਦੇ ਰੱਖਿਆ ਦਿਮਾਗ ਨੀ
Good bad ਕਰਾਂ face ਪਿੱਛੇ ਨੀ ਮੈਂ ਮੁੜਿਆ
ਅੱਜ ਵੀ ਨੇ ਨਾਲ ਸੀ ਮੈਂ ਜਿੰਨਾ ਨਾਲ ਤੁਰਿਆ
ਜ਼ਿੰਦਗੀ ਐ toss success ਅਤੇ loss
ਨੀ ਮੈਂ ਆਪ ਹੀ ਆਂ ਨਾਂ ਕੋਈ ਮੇਰਾ ਸਿਰ ਉੱਤੇ boss
ਮੇਰੇ ਯਾਰ ਐ ਤੇ aim ਦੋਵੇਂ ਅੱਜ ਵੀ ਆ same
ਬੜਾ ਕੁਝ main ਗਵਾਇਆ ਬੜਾ ਕੁਝ ਕੀਤਾ gain
ਬੜੇ ਵੇਖ਼ੇ ਆ ਨੀ ਹੱਲੇ ਜੋ ਐ ਗੱਬਰੂ ਦੇ ਪੱਲੇ
ਬਸ ਓਨਾ ਕ਼ ਹੀ ਕਰਦੇ ਆਂ show
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro

ਹੋ ਤੁਰਿਆ dream ਲੈ ਕੇ ਜੇਬਾਂ ਭਾਵੇਂ ਖਾਲੀ ਨੇ
ਤੋੜ ਦੇ ਜੋ ਫੁੱਲ ਐਥੇ ਓਹੀ ਬਣੇ ਮਾਲੀ ਨੇ
ਕਿਸੇ ਦੀ ਤਰੱਕੀ ਤੁੱਕਾ ਦੂਜਿਆਂ ਨੂੰ ਲਗਦੀ
ਤੁਰਦੇ ਨੇ ਹਵਾ ਵੇਖ ਜਿਧਰ ਨੂੰ ਅੱਗ ਦੀ
ਹਾਂ ਮੈਂ ਬੋਲਦਾ ਨੀ lie ਕੰਮ ਹੀ ਐ reply
ਦੇਖੀ ਕੱਲ ਮੁੰਡਾ ਸਿਖਰਾਂ ਤੇ ਝੰਡੀ ਕਰ ਦੂ
ਦੇਖੀ ਚਾਦਰ ਨੂੰ ਵੇਖ ਕ਼ ਮੈਂ ਪੈਰ ਨੀ ਫਸਾਉਣੇ
Main ਤਾਂ ਚਾਦਰ ਹੀ ਪੈਰਾਂ ਨਾਲੋਂ ਲੰਬੀ ਕਰ ਦੂ
ਹੋ ਨਹੀਓਂ ਦਿਲ ਚ greed ਪੂਰੀ ਕਰੀ ਜਾਵੇਂ need
ਆਪੇ ਪਾਈ ਜਾਂਦਾ ਕੰਮ ਸਿੱਧੇ ਉਹ
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro

ਤੂੰ tv ਤੇ ਜੋ ਨਾਮ ਸੁਣੇ ਰਾਤਾਂ ਕਾਲੀਆਂ ਓ ਜਾਗ ਬਣੇ
ਫੌਜੀ ਐਵੇਂ ਤਾਂ ਨੀ ਹਿੱਟ ਹੋ ਗਿਆ
ਖੁਦ ਲੇਖ ਇਹਨੇ ਆਪਣੇ ਬੁਣੇ
ਲੋਕਾਂ ਦੀਆਂ Range ਆ ਵਿਚ ਗੇੜੀਆਂ ਨੀ ਮਰਦਾ
ਫੋਕੀ ਟੌਹਰ ਨਾਲੋਂ ਜੱਟ ਐਦਾਂ ਈ ਟਾਇਮ ਸਾਰਦਾ
ਜੇ ਕਰਨੀ ਆ ਐਸ਼ ਸਿਰ ਆਪਣੇ ਤੇ ਕਰਨੀ
Driver ਦਾ son ਐਂਨੀ ਛੇਤੀ ਨਹੀਓਂ ਹਾਰਦਾ
ਮਾਵਾ ਛਕਿਆ ਐ face ਤੇ glow
Red ਅੱਖ ਜਿਵੇਂ ਸ਼ੇਰ ਦੀ you know
ਜੱਟ ਦੀ ਉਡਾਰੀ ਉੱਚੀ ਬਾਜ਼ ਵਰਗੀ
ਤਾਂਹੀਓਂ ਵੇਖ ਵੇਖ ਭੌਂਕਦੇ crow

ਹੋ ਬੜਿਆ ਨੇ ਜ਼ੋਰ ਲਾਇਆ ਕਿੱਥੇ ਆ ਨੀ ਡਿੱਗਦਾ
ਗੱਬਰੂ ਟਿਕਾਉਂਦਾ ਜਾਵੇ ਪੈਰ ਜਿੱਥੇ ਟਿੱਕਦਾ
Vision ਐ ਸਾਫ ਤੁਰਾਂ ਲੇਖਾਂ ਦੇ ਖਿਲਾਫ
ਮੈਨੂੰ ਦੁਨੀਆਂ ਸਿਖਾ ਗਈ ਮੈਂ ਕਿਤਾਬਾਂ ਚੋਂ ਨੀ ਸਿੱਖਦਾ
ਬੁੱਲ ਹੱਸਦੇ ਨੇ ਬੜਿਆ ਲਈ ਹੱਸੇ ਹੋਏ ਆ
ਨਹੀਓਂ ਢਹਿਦੇ ਮਾੜੇ ਟਾਇਮ ਆ ਦੇ ਤਰਾਸ਼ੇ ਹੋਏ ਆ
ਮਿਲੇ ਮੱਤ ਨਾਂ ਜੇ ਮੋਢੇ ਤੇ ਵੀ ਹੱਥ ਨਾਂ ਧਰਾਂ
ਭਾਵੇਂ fake ਨਾਂ react ਹੋਰਾਂ ਵਾਂਗ ਮੈਂ ਕਰਾਂ
ਨਾਂ ਹੀ ਰੁਕੇ ਨਾਂ ਹੀ ਮੁੱਕੇ ਓਹੀ ਮੰਜ਼ਿਲਾਂ ਤੇ ਪੁੱਜੇ
ਨਾਲ ਹੌਂਸਲੇ ਦੇ ਤੁਰਦੇ ਆ ਜੋ
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro
ਹੋ ਜਿਹੜੇ ਹੌਲੀ ਹੌਲੀ ਕਰਦੇ grow
ਓਹੀ long time ਚੱਲਦੇ bro
Lyrics copyright : legal lyrics licensed by Lyricfind.
No unauthorized reproduction of lyric.

Comments for Grow lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol at the top of the television
3| symbol to the right of the smiley
grid grid grid
grid grid grid
grid grid grid