song lyrics / Sartaj Virk / Vaar Vaar lyrics  | FRen Français

Vaar Vaar lyrics

Performer Sartaj Virk

Vaar Vaar song lyrics by Sartaj Virk official

Vaar Vaar is a song in Panjabi

ਕੁਝ ਕਹਿ ਵੀ ਨਾਂ ਹੋਇਆ
ਚੁੱਪ ਰਹਿ ਵੀ ਨਾਂ ਹੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
ਕੁਝ ਕਹਿ ਵੀ ਨਾਂ ਹੋਇਆ
ਚੁੱਪ ਰਹਿ ਵੀ ਨਾਂ ਹੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
ਦਿਲ ਵਾਰ ਵਾਰ ਰੋਇਆ
ਦਿਲ ਵਾਰ ਵਾਰ ਰੋਇਆ

ਦਰਦਾਂ ਦੇ ਮਾਰੂਥਲਾਂ ਨੂੰ ਮੈਂ ਰਹਾਂ ਸੇਕਦੀ
ਸਾਰਾ ਦਿਨ ਚੰਨਾ ਤੇਰਾ ਰਾਹ ਰਹਾਂ ਵੇਖਦੀ (ਹੋ ਓ)
ਦਰਦਾਂ ਦੇ ਮਾਰੂਥਲਾਂ ਨੂੰ ਮੈਂ ਰਹਾਂ ਸੇਕਦੀ
ਸਾਰਾ ਦਿਨ ਚੰਨਾ ਤੇਰਾ ਰਾਹ ਰਹਾਂ ਵੇਖਦੀ
ਮੁੱਖ ਮੋੜਿਆ ਖੁਦਾ ਨੇ
ਮੇਰਾ ਤੂੰ ਹੀ ਨਾਂ ਹੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ

ਹੰਜੂਆਂ ਦੇ ਹੜ ਰਹਿੰਦੇ ਅੱਖੀਆਂ ਚੋਂ ਡੁੱਲਦੇ
ਬੀਤੇ ਪਲ ਤੇਰੇ ਨਾਲ ਭੁਲਾਇਆ ਵੀ ਨਈ ਭੁੱਲਦੇ
ਹੰਜੂਆਂ ਦੇ ਹੜ ਰਹਿੰਦੇ ਅੱਖੀਆਂ ਚੋਂ ਡੁੱਲਦੇ
ਬੀਤੇ ਪਲ ਤੇਰੇ ਨਾਲ ਭੁਲਾਇਆ ਵੀ ਨਈ ਭੁੱਲਦੇ
ਮੇਰੀ ਜਿੰਦੜੀ ਨਿਮਾਣੀ ਨੂੰ ਜਾਪੇ ਸੂਲਾਂ ਚ ਪਰੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ

ਦੱਸਦੇ ਤੂੰ ਦੇ ਗਿਓ ਸਜ਼ਾ ਕਿਹੜੀ ਗੱਲ ਦੀ
ਤੂੰ ਕੀ ਜਾਣੇ ਤੇਰੇ ਮੈਂ ਵਿਛੋੜੇ ਕਿਵੇਂ ਝੱਲਦੀ (ਹੋ ਓ )
ਦੱਸਦੇ ਤੂੰ ਦੇ ਗਿਓ ਸਜ਼ਾ ਕਿਹੜੀ ਗੱਲ ਦੀ
ਤੂੰ ਕੀ ਜਾਣੇ ਤੇਰੇ ਮੈਂ ਵਿਛੋੜੇ ਕਿਵੇਂ ਝੱਲਦੀ
ਸਾਹ ਚੱਲਦੇ ਨੇ ਭਾਵੇਂ ਵੇ ਲੱਗੇ ਦਿਲ ਮੇਰਾ ਮੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
ਤੇਰੇ ਜਾਣ ਪਿੱਛੋਂ ਯਾਰਾ
ਦਿਲ ਵਾਰ ਵਾਰ ਰੋਇਆ
Lyrics copyright : legal lyrics licensed by Lyricfind.
No unauthorized reproduction of lyric.
Writer: PREET GHUMAN
Copyright: Universal Music Publishing Group

Comments for Vaar Vaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the left of the envelope
3| symbol to the right of the camera
grid grid grid
grid grid grid
grid grid grid