song lyrics / Sartaj Virk / Haaye Ni lyrics  | FRen Français

Haaye Ni lyrics

Performer Sartaj Virk

Haaye Ni song lyrics by Sartaj Virk official

Haaye Ni is a song in Panjabi

ਹਾਏ ਨੀ ਕੱਲਾ ਕੇਰਾ ਮੁੰਡਾ
ਲਾਤਾ ਗਿਣਨ ਨੂ ਤਾਰੇ
ਹਾਏ ਨੀ ਬਚਣ ਦੇ ਓਹਦੇ
ਹੁਣ ਲਭਦੇ ਨਾ ਚਾਰੇ
ਜਾਂ ਜਾਂ ਕੇ ਲੰਘਦਾ ਕੋਲੋਂ
ਪਤਾ ਨੀ ਖੌਰੇ ਇਲਮ ਵੀ ਤੈਨੂੰ
ਜਿਵੇਂ ਕਮਲਾ ਤੇਰੇ ਲਾਯੀ ਮੈਂ
ਲਗਦੀ ਕੋਯੀ ਫਿਲਮ ਜਿਹੀ ਮੈਨੂ
ਤੂ ਜ਼ਰੂਰੀ ਜਿਵੇਂ ਹੁੰਦੇ
ਸਾਹ ਚਾਹੀਦੇ ਜੀਨ ਲਾਯੀ
ਹੋਂਸਲਾ ਹੈਂ ਨੀ ਭੋਰਾ ਬਿੱਲੋ
ਘੁੱਟ ਸਬਰਾਂ ਦੇ ਪੀਣ ਲਈ
ਹਾਏ ਨੀ ਸਾਡੇ ਕੋਲੋਂ
ਦੂਰ ਰਹਿਣ ਦੇ ਲੱਭ ਨਾ ਬਹਾਨੇ
ਹਾਏ ਨੀ ਦੂਰੀ ਨੇ ਤਾਂ
ਜਾਂ ਏ ਸਾਡੀ ਕੱਢੀ ਪਯੀ ਏ ਜਾਣੇ
ਹਾਏ ਨੀ ਹਾਏ ਨੀ
ਵਗਦੀਆਂ ਹਵਾਵਾਂ ਮੈਨੂ
ਛੁ ਕੇ ਲੰਘੀਆਂ
ਲਗਾ ਜਿਵੇਂ ਆਈਆਂ ਨੇ
ਸੁਨੇਹਾ ਲੈਕੇ ਤੇਰਾ ਨੀ
ਸੁਪਨਿਆਂ ਵਿਚ ਔਣਾ
ਜਾਣਾ ਤੇਰਾ ਹੋ ਗਯਾ
ਉੱਠਣੇ ਨੂ ਕਰਦਾ ਨਾ
ਦਿਲ ਹੁੰਨ ਮੇਰਾ ਨੀ
ਕ੍ਯਾ ਨਜ਼ਰੇ ਦਸ ਨੀ ਸਕਦਾ
ਜ਼ੁਲਫ਼ਾਂ ਜਾਦੋਂ ਕਰਦੀ ਪਾਸੇ
ਖਾਮੋਸ਼ੀ ਦੇ ਵਿਚ ਵੀ ਮੈਨੂ
ਸੁਣਦੇ ਰਿਹਿੰਦੇ ਤੇਰੇ ਹਾਸੇ
ਸਾਨੂ ਕਰਦੇ ਕਾਬੂ ਤੇਰੇ
ਕੀਮਤੀ ਨੇ ਦਰਸ਼ ਕੁਦੇਯ
ਜਿੰਨੇ ਅਰਸ਼ਾਂ ਉੱਤੇ ਤਾਰੇ
ਐਨਾ ਫਿਦਾ ਤੇਰੇ ਤੇ ਅਰਸ਼ ਕੁੜੇ
ਹਾਏ ਨੀ ਤੀਰ ਵੱਜੇ
ਨੈਨਾ ਵਾਲੇ ਦਿਲ ਉੱਤੇ ਆਕੇ
ਹਾਏ ਨੀ ਹੋਯੀ ਜਾਂਦਾ ਖੁਸ਼
ਨਾਮ ਕੱਠਿਆਂ ਦਾ ਵਾਹ ਕੇ
ਹਾਏ ਨੀ ਹਾਏ ਨੀ

ਤੱਕ ਲੇਯਾ ਮੁਖ ਤੇਰਾ ਚੰਨ ਵਰਗਾ
ਦਿਲ ਦੀਆਂ ਧੜਕਣਾ ਤੇਜ਼ ਹੋਈ ਜਾਂਦਿਯਾ
ਤੈਨੂੰ ਕੀਤੇ ਖਬਰਾਂ ਨੀ ਹਾਲ ਕੀ ਸਾਡਾ
ਕਿਵੇਂ ਤੇਰੀ ਅੱਖੀਆਂ ਨੇ ਸਾਨੂੰ ਮੋਹ ਜਾਂਦੀਆਂ
ਤੌਬਾ ਤੇਰੀਆਂ ਗਲਾਂ ਬਿੱਲੋ
ਤੌਬਾ ਅੱਥਰੇ ਤੇਰੇ ਨਖਰੇ
ਤੌਬਾ ਹੱਸੇ ਤੇਰੇ ਸੋਹਣੇ
ਤੌਬਾ ਸਾਰਿਆਂ ਨਾਲੋ ਵਖਰੇ
ਸਾਨੂ ਭੁਲਿਆਂ ਹੋਸ਼ਾਂ ਕਿਦਰੇ
ਸਾਡੀ ਪੁਛ ਲੈ ਸਾਰ ਕੁੜੇ
ਛੱਡਤਾ ਤੇਰੇ ਪਿਛੇ ਸਾਬ ਕੁਝ
ਛੱਡਤੇ ਸਾਰੇ ਯਾਰ ਕੁੜੇ
ਹਾਏ ਨੀ ਤੂ ਵੀ ਉੱਤੋਂ ਉੱਤੋਂ
ਬਸ ਗੁੱਸੇ ਨੂ ਜਤਾਵੇਂ
ਹਾਏ ਨੀ ਲਗਦਾ ਏ ਵਿਚੋਂ ਵਿਚਿ
ਤੂ ਵੀ ਮੈਨੂ ਚਾਵੇਂ
ਹਾਏ ਨੀ ਹਾਏ ਨੀ
ਨਾਨਾ ਨਾ ਨਾਨਾ ਨਾ ਨਾ
ਨਾਨਾ ਨਾ ਨਾਨਾ ਨਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Haaye Ni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the top of the house
3| symbol at the top of the bulb
grid grid grid
grid grid grid
grid grid grid