song lyrics / Sartaj Virk / Viah lyrics  | FRen Français

Viah lyrics

Performer Sartaj Virk

Viah song lyrics by Sartaj Virk official

Viah is a song in Panjabi

Proof

ਵੇ ਮੈਂ ਕਰਕੇ ਕੱਲ ਦਲੇਰੀ ਵੇ
ਫੋਟੋ ਘਰੇ ਵਿਖਾਤੀ ਤੇਰੀ ਵੇ
ਵੇ ਮੈਂ ਕਰਕੇ ਕੱਲ ਦਲੇਰੀ ਵੇ
ਫੋਟੋ ਘਰੇ ਵਿਖਾਤੀ ਤੇਰੀ ਵੇ
ਚੂੜਾ ਪਾਉਣਾ ਤੇਰੇ ਨਾਮ ਦਾ
ਪਾਉਣਾ ਤੇਰੇ ਨਾਂ ਦਾ
ਝਿੜਕ ਮੈਂ ਵੀਰਾਂ ਕੋਲੋਂ ਜਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ

ਤੂੰ ਘੁੰਮਦਾ ਹੋ ਬੇਫਿਕਰਾ ਵੇ
ਰਿਸ਼ਤੇ ਆਉਣ Canada ਤਿਕਰਾ ਵੇ
ਤੂੰ ਘੁੰਮਦਾ ਹੋ ਬੇਫਿਕਰਾ ਵੇ
ਰਿਸ਼ਤੇ ਆਉਣ Canada ਤਿਕਰਾ ਵੇ
ਟੰਗ ਕੇ ਜਾਨ ਸੂਲੀ ਤੇ ਅਲੜ ਦੀ
ਆਪ ਘੁੰਮਦਾ ਵਿਚ ਤੂੰ ਮਿੱਤਰਾਂ ਦੇ
ਵੇਖੀ ਹੁਣ ਨਾਂ ਕਰੀ delay ਵੇ
ਹੁਣ ਨਾਂ ਕਰੀ delay ਵੇ
ਮੈਂ wait ਬੜਾ ਚਿਰ ਕਰ ਲੀ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ

ਹੱਥ ਮੰਗ ਲੈ ਆ ਕੇ ਮੇਰਾ ਵੇ
ਮੈਨੂੰ ਸਾਥ ਚਾਹੀਦਾ ਤੇਰਾ ਵੇ
ਹੱਥ ਮੰਗ ਲੈ ਆ ਕੇ ਮੇਰਾ ਵੇ
ਮੈਨੂੰ ਸਾਥ ਚਾਹੀਦਾ ਤੇਰਾ ਵੇ
ਪ੍ਰਿੰਸ ਰੱਖੜੀ ਲਾ ਨਾਂ ਦੇਰੀ ਵੇ
ਮੈਨੂੰ ਲੈ ਜਾ ਬੰਨ ਕੇ ਸੇਹਰਾ ਵੇ
ਲੈ ਗਈ stand ਜੱਟੀ ਵੇ
ਲੈ ਗਈ stand ਜੱਟੀ ਵੇ
ਜੱਟਾ ਜਾਨ ਤਲੀ ਤੇ ਧਰ ਲੀ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
ਤੇਰੇ ਮੇਰੇ ਵਿਆਹ ਬਾਰੇ ਵੇ
ਮੈਂ ਗੱਲ ਬੇਬੇ ਨਾਲ ਕਰ ਲਈ
Lyrics copyright : legal lyrics licensed by Lyricfind.
No unauthorized reproduction of lyric.

Comments for Viah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol to the right of the envelope
3| symbol at the bottom of the bulb
grid grid grid
grid grid grid
grid grid grid