song lyrics / Sartaj Virk / Down To Earth lyrics  | FRen Français

Down To Earth lyrics

Performer Sartaj Virk

Down To Earth song lyrics by Sartaj Virk official

Down To Earth is a song in Panjabi

Proof

ਗੱਡੀ ਕਰਦਾ ਨਹੀਂ ਕਾਸ ਤੂੰ slow ਵੇ
ਦੇਖ ਚਿਹਰੇ ਉਤੋਂ ਉਡਿਆ glow ਵੇ
ਰੱਖ race ਉਤੇ ਪੈਰ ਲੰਘ ਜਾਨੈ ਸਾਡਾ ਸ਼ਹਿਰ
ਕੁੜੀ ਸੋਚਾਂ 'ਚ ਤੂੰ ਪਾਈ, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ?
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ

ਜਿੱਦਾਂ ਤੂੰ ਕਹੇਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ
ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ chill ਤੋਂ ਨਹੀਂ ਤੈਨੂੰ ਰੋਕਦੀ
ਜਿੱਦਾਂ ਤੂੰ ਕਹੇਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ
ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ chill ਤੋਂ ਨਹੀਂ ਤੈਨੂੰ ਰੋਕਦੀ
ਵੱਧ ਦਿਨੋਂ-ਦਿਣ ਹੋਈ ਜਾਂਦਾ ਮੋਹ ਵੇ
ਪੈਂਦੀ ਮੱਲੋ-ਮੱਲੀ ਕਾਲਜੇ ਨੂੰ ਖੋਹ ਵੇ
Need you ਵੇ ਜੱਟਾ, ਕਰੀ ਜਾਨਾ ਐ ਤੂੰ ਧੱਕਾ
ਦਿਨ ਹੋ ਗਏ ਪੂਰੇ ੨੮, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ?
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ?
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ

It feels so good when you are, when you are around
You got the smile, got the eyes, you got me falling now
I won't live if I can't, can't stand by your side for life

Does not matter ਤੂੰ bad ਆਂ ਜਾਂ better ਵੇ ਖਾਰੇ ਵਾਲ਼ਿਆ
ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ
Does not matter ਤੂੰ bad ਆਂ ਜਾਂ better ਵੇ ਖਾਰੇ ਵਾਲ਼ਿਆ
ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ
ਹੋ, ਲੈ ਜਾ ਉਥੇ ਜਿੱਥੇ ਪੈਂਦੀ ਆ snow ਵੇ
ਲਵਾਂ selfie ਆ ਤੇਰੇ ਨਾ' ਖਲੋ ਵੇ
ਇਹੀ ਆ ਵੇ ਸੱਚ ਯਾਰਾ, ਤੂੰ ਹੀ ਹੈ crush
ਜਾਣ ਮੁੱਕਣ 'ਤੇ ਆਈ, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ?
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ
ਜੱਟੀ down to earth, ਕਾਹਤੋਂ ਕਰੇ ਨਾ ਤਰਸ?
Ego ਰੱਖਦਾ ਐ high, ਸੋਹਣਿਆ
ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat
ਦੇਖ ਕਰਕੇ try, ਸੋਹਣਿਆ
Lyrics copyright : legal lyrics licensed by Lyricfind.
No unauthorized reproduction of lyric.

Comments for Down To Earth lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the eye
3| symbol to the left of the calculator
grid grid grid
grid grid grid
grid grid grid