song lyrics / Sartaj Virk / Channa - Love Is Life lyrics  | FRen Français

Channa - Love Is Life lyrics

Performer Sartaj Virk

Channa - Love Is Life song lyrics by Sartaj Virk official

Channa - Love Is Life is a song in Panjabi

ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ
ਤੇਰੇ ਤੋਂ ਜਿੰਦ ਜਾਨ ਹਰਦੀ ਹਾਂ

ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ
ਤੇਰੇ ਤੋਂ ਜਿੰਦ ਜਾਨ ਹਰਦੀ ਹਾਂ
ਤੂੰ ਅੱਖੀਆਂ ਤੋਂ ਦੂਰ ਨਾਂ ਹੋਵੀ
ਵਿਛੋੜਾ ਤੇਰਾ ਪਲ ਨਾਂ ਜਰਦੀ ਹਾਂ
ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ

ਲਬਾਂ ਤੇ ਨਾਮ ਐ ਤੇਰਾ
ਵੇ ਹਰ ਇੱਕ ਸਾਹ ਐ ਤੇਰਾ
ਜੋ ਤੇਰੇ ਵੱਲ ਨੂੰ ਆਉਂਦਾ
ਓਹੀ ਬਸ ਰਾਹ ਹੈ ਮੇਰਾ
ਮੈਂ ਮੱਛੀ ਪਾਣੀ ਬਿਨਾਂ ਪੈ ਮਰਦੀ ਹਾਂ
ਮੈਂ ਮੱਛੀ ਪਾਣੀ ਬਿਨਾਂ ਪੈ ਮਰਦੀ ਹਾਂ
ਤੂੰ ਅੱਖੀਆਂ ਤੋਂ ਦੂਰ ਨਾਂ ਹੋਵੀ
ਵਿਛੋੜਾ ਤੇਰਾ ਪਲ ਨਾਂ ਜਰਦੀ ਹਾਂ
ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ

ਰੁੱਤਾਂ ਨੂੰ ਰੰਗ ਜੋ ਹੁੰਦੇ ਜੋ ਸਾਗਰ ਨੂੰ ਕਿਨਾਰੇ
ਤੇਰੇ ਲਈ ਓ ਤੂੰ ਬਣਿਆ
ਜੋ ਹੁੰਦੇ ਚੰਨ ਨੂੰ ਉਹ ਤਾਰੇ
ਮੈਂ ਤੇਰਾ ਐਤਬਾਰ ਕਰਦੀ ਹਾਂ
ਮੈਂ ਤੇਰਾ ਐਤਬਾਰ ਕਰਦੀ ਹਾਂ
ਤੂੰ ਅੱਖੀਆਂ ਤੋਂ ਦੂਰ ਨਾਂ ਹੋਵੀ
ਵਿਛੋੜਾ ਤੇਰਾ ਪਲ ਨਾਂ ਜਰਦੀ ਹਾਂ
ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ

ਤੂੰ ਹੈ ਮੇਰੇ ਦਿਲ ਦਾ ਮਹਿਰਮ
ਤੇਰੇ ਲਈ ਜ਼ਿੰਦਗੀ ਮੇਰੀ
ਤੂੰ ਮੇਰਾ ਗੈਰੀ ਸੰਧੂ ਤੇ ਮੈਂ ਕਮਲੀ ਹਾਂ ਤੇਰੀ
ਮੈਂ ਸਾਰੀ ਦੁਨੀਆਂ ਨਾਲ ਲੜਦੀ ਹਾਂ
ਮੈਂ ਸਾਰੀ ਦੁਨੀਆਂ ਨਾਲ ਲੜਦੀ ਹਾਂ
ਤੂੰ ਅੱਖੀਆਂ ਤੋਂ ਦੂਰ ਨਾਂ ਹੋਵੀ
ਵਿਛੋੜਾ ਤੇਰਾ ਪਲ ਨਾਂ ਜਰਦੀ ਹਾਂ

ਚੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ ਪਿਆਰ ਕਰਦੀ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Channa - Love Is Life lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the top of the cross
3| symbol at the bottom of the trash
grid grid grid
grid grid grid
grid grid grid