song lyrics / Manmohan Waris / Socheen Pia Kisaan lyrics  | FRen Français

Socheen Pia Kisaan lyrics

Performer Manmohan Waris

Socheen Pia Kisaan song lyrics by Manmohan Waris official

Socheen Pia Kisaan is a song in Panjabi

ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ
ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ
ਭੂਕੇ ਬਚੇ ਰੋਂਦੇ ਸੋਹ ਗਾਏ
ਨੇਤਾ ਢਿੱਡ ਵਧਾਣ

ਭੂਕੇ ਬਚੇ ਰੋਂਦੇ ਸੋਹ ਗਏ

ਅੰਨ ਨਾਲ ਦੇਸ਼ ਦਾ ਤੀਡ ਬਰਾਂ ਲਾਯੀ
ਜ਼ਿੰਦਗੀ ਲਾਤੀ ਸਾਰੀ
ਬਦਲੇ ਦੇ ਵਿਚ ਕੀ ਮਿਲੇਯਾ
ਕਾਂਗਲੀ ਬੇਰੁਗਜਰੀ
ਕਿੱਸੇ ਨੂ ਕੀ ਪਰਵਾਹ ਤੇਰੇ ਬਚੇ
ਠੱਠੇ ਖੂ ਵਿਚ ਜਾਂ
ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ

ਭੁੱਖੇ ਬਚੇ ਰੋਂਦੇ ਸੋਹ ਗਏ​

ਪੁੱਤਰ ਹੋਏ ਸ਼ਹੀਦ ਕੋਈ ਪਾਕਿਸਤਾਨ ਚੀਨ ਨੂੰ ਰੋਕੇ
ਢੀਠ ਜੇਹਾ ਅਗੋ ਹਾਸਾ ਹਸ ਕੇ ਨੇਤਾ ਬਿਆਨ ਏ ਠੋਕੇ
ਸਰਹਦਾਂ ਤੇ ਮਰਨ ਲਈ ਭਰਤੀ ਹੋਣ ਜਵਾਨ
ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ

ਭੁੱਖੇ ਬਚੇ ਰੋਂਦੇ ਸੋਹ ਗਏ​

Showroom'ਆ ਦੇ ਦੌਰ ਚ ਰੁਲ ਗਈ
ਰੁਲ ਗਈ ਦੁਕਾਨ ਦਾਰੀ
Corporate ਡਕਾਰ ਗਈ
ਕਰਿਆਨੇ ਤੇ ਮਨਿਆਰੀ
ਧੂਪ ਦੀ ਬਤੀ ਹੋਕੇ ਲੈਂਦੀ
ਖਾਲੀ ਪਾਈ ਦੁਕਾਨ
ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ

ਭੁੱਖੇ ਬਚੇ ਰੋਂਦੇ ਸੋਹ ਗਏ​

ਮਿਹਨਤ ਕਰੀਏ ਟੁੱਟ ਟੁੱਟ ਮਰੀਏ
ਫੇਰ ਨਾ ਪੈਂਦੀ ਪੂਰੀ
ਆਪਣੀ ਕਿਸਮਤ ਆਪੇ ਲਿਖੀਏ
ਹੋਰ ਨਹੀਂ ਝੱਲਣੀ ਘੁਰੀ
ਫੁਕਲੇ ਦਿਲ ਫੇਰ ਸ਼ਾਂਤ ਨਹੀਂ ਹੁੰਦੇ
ਲੱਖ curfew ਲਾ
ਫਿਕਰਾਂ ਵਿਚ ਮਜਦੂਰ ਦੇਸ਼ ਦਾ
ਸੋਚੀ ਪਿਆ ਕਿਸਾਨ

ਭੁੱਖੇ ਬਚੇ ਰੋਂਦੇ ਸੋਹ ਗਏ​
Lyrics copyright : legal lyrics licensed by Lyricfind.
No unauthorized reproduction of lyric.

Comments for Socheen Pia Kisaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the left of the trash
3| symbol at the top of the camera
grid grid grid
grid grid grid
grid grid grid