song lyrics / Manmohan Waris / Sir Ute Laeke Lehria lyrics  | FRen Français

Sir Ute Laeke Lehria lyrics

Performer Manmohan Waris

Sir Ute Laeke Lehria song lyrics by Manmohan Waris official

Sir Ute Laeke Lehria is a song in Panjabi

ਓ ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ
ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਸਾਰਿਆਂ ਨੂ ਚੰਗਾ ਲਗੇ ਲਹਿਰੀਆਂ ਰੰਗੀਲਾ ਏ

ਹੋਏ ਹੋਏ ਹੋਏ ਹੋਏ

ਗੋਰਾ ਜਿਹਾ ਖੁਮਬਾ ਨਾਲੋਂ ਵਧ ਚਮਕੀਲਾ ਏ

ਹੋਏ ਹੋਏ ਹੋਏ ਹੋਏ

ਸਾਰਿਆਂ ਨੂ ਚੰਗਾ ਲਗੇ ਲਹਿਰੀਆਂ ਰੰਗੀਲਾ ਏ
ਗੋਰਾ ਜਿਹਾ ਖੁਮਬਾ ਨਾਲੋਂ ਵਧ ਚਮਕੀਲਾ ਏ

ਹੋਏ ਹੋਏ ਹੋਏ ਹੋਏ

ਓ ਗਿੱਧੇਆ ਚ ਜਦੋ ਨਚਦੀ ਟਾਹਣੀ ਮੋੜਾ ਵਾਲੀ ਵਿੱਚੋ ਵਿਚ ਚੁਰਦੀ
ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ
ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ

ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ

ਗਾਜ ਗਾਜ ਲੰਬੇਂ ਤੇਰੇ ਕਾਲੇ ਕਾਲੇ ਵਾਲ ਨੀ

ਹੋਏ ਹੋਏ ਹੋਏ ਹੋਏ

ਜਿਵੇਂ ਪਾਲੇ ਹੋਣ ਸਾਪ ਕੱਚੇ ਦੁਧ ਨਾਲ ਨੀ

ਹੋਏ ਹੋਏ ਹੋਏ ਹੋਏ

ਗਾਜ ਗਾਜ ਲੰਬੇਂ ਤੇਰੇ ਕਾਲੇ ਕਾਲੇ ਵਾਲ ਨੀ
ਜਿਵੇਂ ਪਾਲੇ ਹੋਣ ਸਾਪ ਕੱਚੇ ਦੁਧ ਨਾਲ ਨੀ

ਹੋਏ ਹੋਏ ਹੋਏ ਹੋਏ

ਓ ਜੋਗਿਯਾ ਨੂ ਜਾਣ ਢੰਗ ਕੇ ਪੇਸ਼ ਚਲਦੀ ਨਾ ਸਿਖੇ ਹੋਏ ਗੁਰਦੀ
ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ
ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਗੋਰਿਯਾ ਏ ਅੱਡੀਆਂ ਜੋ ਮਿਹੰਦੀ ਨਾਲ ਸਜੀਆਂ

ਹੋਏ ਹੋਏ ਹੋਏ ਹੋਏ

ਠ੍ਕ ਠ੍ਕ ਮੁੰਡਿਆਂ ਦੇ ਦਿਲਾ ਉੱਤੇ ਵਜੀਆ

ਹੋਏ ਹੋਏ ਹੋਏ ਹੋਏ

ਗੋਰਿਯਾ ਏ ਅੱਡੀਆਂ ਜੋ ਮਿਹੰਦੀ ਨਾਲ ਸਜੀਆਂ
ਠ੍ਕ ਠ੍ਕ ਮੁੰਡਿਆਂ ਦੇ ਦਿਲਾ ਉੱਤੇ ਵਜੀਆ

ਹੋਏ ਹੋਏ ਹੋਏ ਹੋਏ

ਓ ਛੁਰੀ ਨਾਲੂ ਤੀਖੀ ਸੋਹਣੀਏ ਭੋਲੇ ਦਿਲਾ ਵਿਚ ਜਾਂਦੀ ਏ ਤੂ ਛੁਰਦੀ
ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ
ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ

ਹੋਏ ਹੋਏ ਹੋਏ ਹੋਏ

ਫੁੱਲ ਜਿਹੇ ਮੱਥੇ ਉੱਤੇ ਪਾਵੇ ਜਦੋਂ ਵੱਟ ਤੂ

ਹੋਏ ਹੋਏ ਹੋਏ ਹੋਏ

ਮੰਗਲ ਵੀ ਆਖੇ ਨਹੀਓਂ ਕੰਡਿਆਂ ਤੋਂ ਕੱਟ ਤੂ

ਹੋਏ ਹੋਏ ਹੋਏ ਹੋਏ

ਫੁੱਲ ਜਿਹੇ ਮੱਥੇ ਉੱਤੇ ਪਾਵੇ ਜਦੋਂ ਵੱਟ ਤੂ
ਮੰਗਲ ਵੀ ਆਖੇ ਨਹੀਓਂ ਕੰਡਿਆਂ ਤੋਂ ਕੱਟ ਤੂ

ਹੋਏ ਹੋਏ ਹੋਏ ਹੋਏ

ਕਈਆਂ ਘਰ ਬਾਰ ਛਡ ਤੇ ਤੇਰੀ ਪਥਰੇ ਅਜੇ ਨਾ ਜਿੰਦ ਪੂਰਦੀ
ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ
ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਓ ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
ਓ ਸਿਰ ਉਤੇ ਲੈਕੇ ਲਹਿਰੀਆਂ ਬਣ ਠਣ ਕੇ ਜਦੋਂ ਤੂ ਕੀਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ ਜਾਵੇ ਲੂਨ ਦੀ ਡਲੀ ਦੇ ਵਾਂਗੂ ਖੁਰਦੀ
Lyrics copyright : legal lyrics licensed by Lyricfind.
No unauthorized reproduction of lyric.

Comments for Sir Ute Laeke Lehria lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the bottom of the target
3| symbol at the top of the smiley
grid grid grid
grid grid grid
grid grid grid