song lyrics / Manmohan Waris / Shakk Vi Naheen Si lyrics  | FRen Français

Shakk Vi Naheen Si lyrics

Performer Manmohan Waris

Shakk Vi Naheen Si song lyrics by Manmohan Waris official

Shakk Vi Naheen Si is a song in Panjabi

ਐਵੇਂ ਦਿਲ ਉੱਤੇ ਲਾ ਲਈ ਗਲ ਕੱਖ ਵੀ ਨਹੀ ਸੀ
ਐਵੇਂ ਦਿਲ ਉੱਤੇ ਲਾ ਲਈ ਗਲ ਕੱਖ ਵੀ ਨਹੀ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਐਵੇਂ ਦਿਲ ਉੱਤੇ ਲਾ ਲਈ

ਜ਼ਿੱਦੀ ਬੱਚਿਆਂ ਦੇ ਵਾੰਗ , ਮੰਨ ਮਰਜੀ ਜਿਹਾ
ਜ਼ਿੱਦੀ ਬੱਚਿਆਂ ਦੇ ਵਾੰਗ , ਮੰਨ ਮਰਜੀ ਜਿਹਾ
ਸਾਡੇ ਨਾਲ ਸੀ ਪਿਆਰ ਸੀ ਓਹਦਾ ਫਰਜੀ ਜਿਹਾ
ਹਾਏ ਫਰਜੀ ਜਿਹਾ
ਓਹਨੂੰ ਟੋਕ ਦੇ ਵੀ ਕਿਦਾਂ ਕੋਈ ਹੱਕ ਵੀ ਨਹੀ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਐਵੇਂ ਦਿਲ ਉੱਤੇ ਲਾ ਲਈ

ਜੱਡ ਪੂੰਗਰੀ ਜਵਾਨੀ ਦੀ ਕਟਾ ਕੇ ਬਿਹ ਗਾਏ
ਜੱਡ ਪੂੰਗਰੀ ਜਵਾਨੀ ਦੀ ਕਟਾ ਕੇ ਬਿਹ ਗਾਏ
ਕਿੱਸੇ ਕੋਲੋ ਦਿਲ ਕਚਾ ਜਿਹਾ ਤੁੜਾ ਕੇ ਬਿਹ ਗਾਏ
ਤੁੜਾ ਕੇ ਬਿਹ ਗਾਏ
ਯਾਰੀ ਲਾਉਣ ਦੀ ਸਾਡੀ ਹਾਲੇ ਵੱਧ ਵੀ ਨਹੀ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਐਵੇਂ ਦਿਲ ਉੱਤੇ ਲਾ ਲਈ

ਇਹ ਨੀ ਲਿਖੀ "Sukhpal" ਦਿਆਂ ਲੇਖਾ ਵਿਚ ਹੀਰ
ਇਹ ਨੀ ਲਿਖੀ "Sukhpal" ਦਿਆਂ ਲੇਖਾ ਵਿਚ ਹੀਰ
ਜੀਵੇਂ India ਦੇ ਨਕਸੇ ਦੇ ਉੱਤੇ ਕਸ਼ਮੀਰ
ਹਾਏ ਉੱਤੇ ਕਸ਼ਮੀਰ
ਸਾਡੇ ਕੋਲ ਵੀ ਨਹੀ ਸੀ ਸਾਥੀ ਵਖ ਵੀ ਨਹੀ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਸਾਨੂੰ ਲੁੱਟ ਲਿਆ ਓਹਨੇ ਜਿਹਤੇ ਸ਼ੱਕ ਵੀ ਨਹੀਂ ਸੀ
ਐਵੇਂ ਦਿਲ ਉੱਤੇ ਲਾ ਲਈ
Lyrics copyright : legal lyrics licensed by Lyricfind.
No unauthorized reproduction of lyric.

Comments for Shakk Vi Naheen Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the top of the cross
3| symbol to the left of magnifying glass
grid grid grid
grid grid grid
grid grid grid