song lyrics / Manmohan Waris / Rani Sundran lyrics  | FRen Français

Rani Sundran lyrics

Performer Manmohan Waris

Rani Sundran song lyrics by Manmohan Waris official

Rani Sundran is a song in Panjabi

ਰਾਣੀ ਸੁੰਦਰਾਂ ਬੇਨਤੀ ਕਰਦੀ ਜੀ
ਰਾਣੀ ਸੁੰਦਰਾਂ
ਰਾਣੀ ਸੁੰਦਰਾਂ ਬੇਨਤੀ ਕਰਦੀ
ਯੋਗੀ ਦੀ ਬਾਹ ਫੜਕੇ
ਗੱਲ ਸੁਣ ਲਏ
ਸੁਣ ਲਾਏ ਸੋਹਣਿਆਂ ਮੇਰੀ
ਸਚ ਮੁਚ ਜਾਂ ਲਈਂ
ਤੇਰੇ ਬਾਜੋਂ
ਤੇਰੇ ਬਾਜੋਂ ਹੋਰ ਨਾ ਮੈਨੂ
ਸੱਜਣਾ ਪਿਆਰਾ ਜੱਗ ਤੇ
ਪੂਰਨਾ
ਪੂਰਨਾ ਵੇ ਅੱਖੀਆਂ ਦੇ ਰਿਹ ਸਾਮਨੇ
ਜਾਵੀਂ ਦੂਰ ਨਾ

ਤੇਰਾ ਮੁਖੜਾ ਸੁਹਾਵਾ ਸੱਜਣਾ ਵੇ
ਤੇਰਾ ਮੁਖੜਾ
ਤੇਰਾ ਮੁਖੜਾ ਸੁਹਾਵਾ ਸੱਜਣਾ ਵੇ
ਚੌਦਵੀਂ ਦੇ ਚੰਦ ਵਰਗਾ
ਦੰਦ ਮੋਤੀ
ਮੋਤੀ ਅਨਾਰ ਦੇ ਦਾਣੇ
ਹੱਸਦਾ ਤੇ ਫੁਲ ਕਿਰਦੇ
ਮਿਠੇ ਬੋਲ ਵੇ
ਬੋਲ ਵੇ ਸੋਹਣਿਆਂ ਤੇਰੇ
ਦਿਲ ਮੇਰਾ ਲੇ ਗਏ ਲੁਟ ਕੇ
ਪੂਰਨਾ
ਪੂਰਨਾ ਵੇ ਅੱਖੀਆਂ ਦੇ ਰਹਿ ਸਾਮਨੇ
ਜਾਵੀਂ ਦੂਰ ਨਾ

ਤੂ ਮੇਰਾ ਤਾ ਮੈਂ ਹਾਂ ਤੇਰੀ
ਵੇ ਤੂ ਮੇਰਾ
ਤੂ ਮੇਰਾ ਤਾ ਮੈਂ ਹਾਂ ਤੇਰੀ
ਵੇ ਤੇਰੇ ਵਿਚੋ ਰੱਬ ਦਿਸਦਾ
ਤੂ ਵਿਛੜੇ
ਵਿਛੜੇ ਤੇ ਮੈਂ ਮਰ ਜਾਵਾਂ
ਤੇਰੀ ਮੇਰੀ ਇੱਕ ਜਿੰਦਰੀ
ਜਿੰਦ ਤੇਰੇਯਾ
ਤੇਰੇਆਂ ਹੱਥਾਂ ਵਿਚ ਨਿੱਕਲੇ
ਸ੍ਵਰਗਾ ਨੂ ਜਾਂ ਹੱਡੀਆਂ
ਦਿਨ ਕੱਟੀਏ
ਕੱਟੀਏ ਸ਼ੋੰਕ ਦੇ ਸ਼ੋੰਕਿ
ਆਜਾ ਦੋਵੇਂ ਰੱਲ ਮਿੱਲ ਕੇ
ਪੂਰਨਾ
ਪੂਰਨਾ ਵੇ ਅੱਖੀਆਂ ਦੇ ਰਹਿ ਸਾਮਣੇ
ਜਾਵੀਂ ਦੂਰ ਨਾ

ਗੱਲ ਸੁਣ ਲਾਏ ਰਾਨੀਏ ਮੇਰੀ
ਨੀ ਗੱਲ ਸੁਣ ਲਾਏ
ਸੁਣ ਲਾਏ ਰਾਣੀਏ ਸਾਡੀ
ਅਸੀ ਆਪਾਂ ਕਿਸੇ ਰੱਬ ਦੇ
ਸਾਡੀ ਸਤਿਗੁਰ
ਸਤਿਗੁਰ ਨਾਲ ਪ੍ਰੀਤੀ
ਲੋਕ ਭਾਮੇ ਲੱਖ ਵੱਸਦੇ
ਅਸੀ ਰੂਪ
ਰੂਪ ਗਵਾ ਲਿਆ ਆਪਣਾ
ਕੰਨ ਪੜਵਾ ਲਾਏ ਰਾਣੀਏ
ਸੁੰਦਰਾਂ
ਸੁੰਦਰਾਂ ਨੀ ਜੱਗ ਦਾ ਪਿਆਰ ਛੱਡ ਕੇ
ਪਾਈਆਂ ਮੂਂਦਰਾਂ
Lyrics copyright : legal lyrics licensed by Lyricfind.
No unauthorized reproduction of lyric.

Comments for Rani Sundran lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the top of the helmet
3| symbol to the left of the padlock
grid grid grid
grid grid grid
grid grid grid