song lyrics / Manmohan Waris / Pv15 - Manmohan Waris Introduction lyrics  | FRen Français

Pv15 - Manmohan Waris Introduction lyrics

Performer Manmohan Waris

Pv15 - Manmohan Waris Introduction song lyrics by Manmohan Waris official

Pv15 - Manmohan Waris Introduction is a song in Panjabi

ਤੁਹਾਡੇ ਪਿਆਰ ਦੇ ਜਵਾਬ ਵਿਚ
ਮੈ ਇਹ ਹੀ ਕਹਿ ਸਕਦਾ ਹਾਂ
ਕਿ ਪ੍ਰਮਾਤਮਾ ਦੀ ਇੰਨੀ
ਕਿਰਪਾ ਮੇਰੇ ਤੇ ਹੋਇ ਹੈ
ਜਦੋ ਦਾ ਮੈ ਗਾਉਣ ਲਗਾ ਹਾਂ
ਜਿਹੜੇ ਇਥੇ ਨਵੇਂ student ਆਏ ਹੈਂ
ਕਈਆਂ ਦਾ ਕਈਆਂ ਦਾ
ਉਹ ਸਾਲ ਦਾ birth ਹੋਣਾ
93 ਵਿੱਚ ਮੇਰੀ ਪਹਿਲੀ CD ਆਈ ਸੀ
22 ਸਾਲ ਹੋ ਗਏ
ਪਰ ਮੇਰੀ ਖੁਸ਼ਕਿਸਮਤੀ
ਇਹ ਹੈ ਕਿ ਮੈ 1993 ਵਾਲਾ
2 ਤਾਰਾ ਵੱਜਦਾ ਵੇ ਰਾਂਝਣਾ
ਜਿਹੜਾ ਨੂਰ ਮਹਿਲ ਦੀ
ਮੋਰੀ ਤੁਹਾਡੇ ਦਿਲਾ ਵਿੱਚ ਬੈਠਾ
ਪਰਨਾ ਤੇ 2 ਤਾਰਾ ਜਿਹੜੇ
ਕਲ ਆਏ ਹੈ ਉਹ ਵੀ
ਬਹੁਤ ਪਸੰਦ ਕੀਤੇ ਹੈ ਤੁਸੀਂ
ਤੁਸੀਂ ਸਾਨੂੰ ਤਾਂ ਨੀ ਛੱਡਿਆ
Thank you ਵੀਰ
I love you too
I love you all
ਮੈ ਇੱਕ ਗੱਲ ਕਹਿੰਦਾ ਹਾਂ
ਤੁਸੀਂ ਤਾਂ ਮੈਨੂੰ speechless ਹੀ ਕਰਤਾ
ਹਨ ਪਿਆਰ ਦਿਤਾ
ਮੈ ਇੱਕ ਗੀਤ ਗਾਦਾ
ਗੀਤ ਨਾਲ ਜਵਾਬ ਦਿੰਦਾ ਤੁਹਾਡੇ ਪਿਆਰ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Pv15 - Manmohan Waris Introduction lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the top of the bulb
3| symbol to the left of the trash
grid grid grid
grid grid grid
grid grid grid