song lyrics / Manmohan Waris / Na Bin Parkhan De Laee Di lyrics  | FRen Français

Na Bin Parkhan De Laee Di lyrics

Performer Manmohan Waris

Na Bin Parkhan De Laee Di song lyrics by Manmohan Waris official

Na Bin Parkhan De Laee Di is a song in Panjabi

ਸ਼ੇਰ ਕਹਿ ਰਿਹਾ ਤੁਹਾਡੀ ਯਾਰੀ ਨੂੰ ਸਪਮਰਪਿਤ
ਤੁਹਾਡੇ ਪਿਆਰ ਨੂੰ ਸਮਰਪਿਤ

ਸੋਨੇ ਵਰਗਾ ਯਾਰ ਨਾ ਪਵੇ ਕਲਾ
ਸੋਨੇ ਵਰਗਾ ਯਾਰ ਨਾ ਪਵੇ ਕਲਾ
ਭਾਵੇ ਅੱਗ ਦੇ ਉੱਤੇ ਵੀ ਸੜ ਲਈਏ
ਮੰਗਲਾ ਪਾਣੀ ਤੇ ਨਹੀ ਮਲਾਈ ਆਉਂਦੀ
24 ਘੰਟੇ ਚਾਹੇ ਚੁਲ੍ਹੇ ਤੇ ਚਾਡ਼ ਲਈਏ
ਸ਼ਕ ਕਰਕੇ
ਸ਼ਕ ਕਰਕੇ ਸੋਹਣੇ ਸੱਜਣਾ ਤੇ
ਵਰਕੇ ਵੱਫਾ ਦੇ ਈਵ ਨਾ ਪਾੜ ਲਈਏ

ਜਿਸ ਅੱਖ ਵਿਚ ਲਾਲਚ ਧੋਖਾ ਏ
ਜਿਸ ਅੱਖ ਵਿਚ ਲਾਲਚ ਧੋਖਾ ਏ
ਨਾ ਪ੍ਰੀਤ ਓਡ ਨਾਲ ਜੋਡੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ

ਨਾ ਸ਼ਰਮ ਭਰਮ ਨਾ ਇੱਕ ਰਵੇ
ਕੇ ਯਾਰ ਗਲਾਸੀ ਇੱਕ ਰਵੇ
ਨਾ ਸ਼ਰਮ ਭਰਮ ਨਾ ਇੱਕ ਰਵੇ
ਕੇ ਯਾਰ ਗਲਾਸੀ ਇੱਕ ਰਵੇ
ਜੇ ਕੋਈ ਵੀ ਆਖੇ ਨਈ ਪੀਣੀ
ਓਸੇ ਪਲ ਬਾਤ ਰੋਦੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ

ਮੇਹੰਦੀ ਸੂਰਮੇ ਤੇ ਚੂੜੇ ਦਾ
ਗੂਢਾ ਪਿਆਰ ਹੋਵੇ ਰੰਗ ਗੂੜੇ ਦਾ
ਮੇਹੰਦੀ ਸੂਰਮੇ ਤੇ ਚੂੜੇ ਦਾ
ਗੂਢਾ ਪਿਆਰ ਹੋਵੇ ਰੰਗ ਗੂੜੇ ਦਾ
ਜੀਨੁ ਪਿਆਰ ਕੀਤਾ ਓਹਨੂੰ ਵਿਆਹੀ ਦਾ
ਖਤਰੇ ਦੀ ਤੌਂ ਮਰੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ

ਯਾਰੀ ਹੋਵੇ ਡੂੰਘੇ ਪਾਣੀ ਜਿਹੀ
ਯਾ ਹਵਾ ਤੇ ਲਿਖੀ ਕਹਾਣੀ ਜਿਹੀ
ਯਾਰੀ ਹੋਵੇ ਡੂੰਘੇ ਪਾਣੀ ਜਿਹੀ
ਯਾ ਹਵਾ ਤੇ ਲਿਖੀ ਕਹਾਣੀ ਜਿਹੀ
ਯਾ ਹੋਵੇ ਯਾਰੀ ਮਿਹਕ ਜਿਹੀ
ਜਿਹੜੀ ਕਦੇ ਵੀ ਨੀ ਨਿਚੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ

ਦਈਏ ਹਾਸੇ ਸਭ ਨੂੰ ਹੱਸਣ ਲਈ
ਗਲ ਸਚੀ ਮੂੰਹ ਤੇ ਦੱਸਣ ਲਈ
ਦਈਏ ਹਾਸੇ ਸਭ ਨੂੰ ਹੱਸਣ ਲਈ
ਗਲ ਸਚੀ ਮੂੰਹ ਤੇ ਦੱਸਣ ਲਈ
ਗੀਤਾਂ ਵਿਚ ਮੱਘਦਾ ਰਿਹ ਮੰਗਲਾ
ਜਿਵੇ ਮੱਘਦੀ ਏ ਅੱਗ ਲੋਹੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ
ਨਾ ਬਿਨ ਪਰਖਣ ਦੇ ਤੋੜੀ ਦੀ
ਨਾ ਬਿਨ ਪਰਖਣ ਦੇ ਲਾਈ ਦੀ​
Lyrics copyright : legal lyrics licensed by Lyricfind.
No unauthorized reproduction of lyric.

Comments for Na Bin Parkhan De Laee Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol to the left of the heart
3| symbol to the right of the television
grid grid grid
grid grid grid
grid grid grid