song lyrics / Manmohan Waris / Mil Nahi Sakdi lyrics  | FRen Français

Mil Nahi Sakdi lyrics

Performer Manmohan Waris

Mil Nahi Sakdi song lyrics by Manmohan Waris official

Mil Nahi Sakdi is a song in Panjabi

ਮਿਲ ਨਹੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਮਿਲ ਨਈ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ

ਮਾਂ ਕਿਹੰਦੀ ਕਈ ਸਾਲਾਂ ਤੋਂ ਕੋਈ ਮੁਹ ਖੋਲਦਾ ਨਈ
ਏਕ ਫੋਨ ਬੜਾ ਹੀ ਔਂਦਾ ਅੱਗੋਂ ਕੋਈ ਬੋਲਦਾ ਨਈ
ਅੱਗੋਂ ਕੋਈ ਬੋਲਦਾ ਨਈ
ਆਪਣੇ ਵੱਲੋਂ ਕਿਹੜੀ ਗੱਲ ਨੂੰ ਸਾਬਿਤ ਕਰਦੀ ਆਏ
ਪਹਿਲਾਂ ਵਾਂਗੂ ਹਾਲੇ ਵੀ ਸ਼ਰਾਰਤ ਕਰਦੀ ਆਏ
ਸੈੱਲ ਦਾ ਹੈ ਨਈ ਘਰ ਦਾ ਫੋਨ ਮਿਲੌਂਦੀ ਹੋਣੀ ਆ
ਮਿਲ ਨਈ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ

ਗੋਰੇ ਰੰਗ ਨੂੰ ਹੋਰ ਥੋੜਾ ਚਮਕੌਂਦੀ ਹੋਵੇਗੀ
Ever shine ਉੱਤੇ ਗੇੜਾ ਲੌਂਦੀ ਹੋਵੇਂਗੀ
ਗੇੜਾ ਲੌਂਦਾ ਹੋਵੇਂਗੀ
ਰਹਿ ਨਹੀ ਹੁੰਦਾ ਹੋਣਾ ਉਸ ਫੈਸ਼ਨ ਦੀ ਪੱਟੀ ਤੋਂ
Shoppping ਕਰਦੀ ਹੋਣੀ ਲਾਹੌਰੀਆ ਰਾਮ ਦੀ ਹੱਟੀ ਤੋਂ
ਜਦੋਂ ਕਦੇ ਵੀ round ਨਕੋਦਰ ਲੌਂਦੀ ਹੋਣੀ ਆ
ਮਿਲ ਨਹੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ

ਜਦ ਕਦੇ ਕਦਾਈਂ ਓ ਮਿਤਰਾਂ ਦੇ ਪਿੰਡ ਚੋ ਲੰਗਦੀ ਹੋਊ
ਮਿਲ ਜਾਵੇ ਸੁਖਪਾਲ ਕਿੱਤੇ ਓ ਰੱਬ ਤੋਂ ਮੰਗਦੀ ਹੋਊ
ਓ ਰੱਬ ਤੋਂ ਮੰਗਦੀ ਹੋਊ
ਦੇਖ-ਦੇਖ ਜਿਹਨੂੰ ਸੀ ਮੰਨ ਓਹਦਾ ਪਘਲ ਗਿਆ
ਕਿਹੰਦੀ ਹੋਣੀ ਉਸ ਖੂਹ ਦਾ ਤਾ ਨਕਸ਼ਾ ਹੀ ਬੱਦਲ ਗਿਆ
ਲੰਘਦੀ ਵੜ ਦੀ ਗੌਰ ਜਿਹਾ ਫਰਮੋਂਦੀ ਹੋਣੀ ਆ
ਮਿਲ ਨੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Mil Nahi Sakdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol at the bottom of the target
3| symbol at the bottom of the television
grid grid grid
grid grid grid
grid grid grid