song lyrics / Manmohan Waris / Mashhoor Na Hunda lyrics  | FRen Français

Mashhoor Na Hunda lyrics

Performer Manmohan Waris

Mashhoor Na Hunda song lyrics by Manmohan Waris official

Mashhoor Na Hunda is a song in Panjabi

ਜੇ ਤੇਰੇ ਵਿਚ ਗ਼ਰੂਰ ਨਾ ਹੁੰਦਾ
ਤਾ ਦਿਲ ਚੱਕਣਾ ਚੂਰ ਨਾ ਹੁੰਦਾ
ਨੀ ਇਕ ਦੂਜੇ ਨਾਲ ਲੜਦੇ ਕਿੱਦਾਂ
ਜੇ ਸ਼ਿਮਲੇ ਦਾ Tour ਨਾ ਹੁੰਦਾ
ਨੀ ਇਕ ਦੂਜੇ ਨਾਲ ਲੜਦੇ ਕਿੱਦਾਂ
ਜੇ ਸ਼ਿਮਲੇ ਦਾ ਟੌਰ ਨਾ ਹੁੰਦਾ
ਨੀ ਯਾਦ ਦੀ ਥਾਂ ਤੇ ਜੇ ਤੂੰ ਹੁੰਦੀ
ਇਕ ਪਲ ਤੈਥੋਂ ਦੂਰ ਨਾ ਹੁੰਦਾ
ਪਰ ਜੇ ਤੈਥੋਂ ਦੂਰ ਨਾਹ ਹੁੰਦਾ
ਫਿਰ ਸੁਖਪਾਲ ਮਸ਼ਹੂਰ ਨਾ ਹੁੰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Mashhoor Na Hunda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the left of the cross
3| symbol at the top of the heart
grid grid grid
grid grid grid
grid grid grid