song lyrics / Manmohan Waris / Kitte Kalli Behke Sochien Ni lyrics  | FRen Français

Kitte Kalli Behke Sochien Ni lyrics

Performer Manmohan Waris

Kitte Kalli Behke Sochien Ni song lyrics by Manmohan Waris official

Kitte Kalli Behke Sochien Ni is a song in Panjabi

ਕਿਨੇ ਸਾਡੇਆਂ ਪੈਰਾਂ ਵਿੱਚ ਖੁੱਬੇ ਕੰਡੇ
ਨੀ ਕਿਨੇ ਸਾਡੇਆਂ ਪੈਰਾਂ ਵਿੱਚ ਖੁੱਬੇ ਕੰਡੇ
ਦਾਗ ਗਿਣੇ ਤੇ ਤੈਨੂੰ ਪਤਾ ਲੱਗੇ
ਨੀ ਤੇਰੇ ਸ਼ੇਰ ਤੋਂ ਮੰਗਲ ਦਾ ਪਿੰਡ ਕਿੰਨ੍ਹਾ
ਪੈਂਡਾ ਮੀਣੇ ਤੇ ਤੈਨੂੰ ਪਤਾ ਲੱਗੇ
ਕਿੱਤੇ ਕੱਲੀ ਬਹਿ ਕੇ

ਅਸੀ ਬਾਲ ਕੇ ਹੱਡੀਆਂ ਬੇਦਰਦੇ
ਨੀ ਠਰਦੀ ਨੂੰ ਆਗ ਸਕੌਂਦੇ ਰਹੇ
ਰੋੜਾਂ ਦੇ ਉੱਤੇ ਰੱਖ ਤੱਲੀਆਂ
ਨੀ ਤੇਰੇ ਪੈਰੀ ਹੱਥ ਟਿਕੌਂਦੇ ਰਹੇ
ਨੀ ਤੁੰ ਰਹੀ ਧੀਓਂਦੀ ਗੈਰਾਂ ਨੂੰ
ਅਸੀ ਐਵੇਂ ਹੀ ਤੈਨੂੰ ਧਿਔਦੇ ਰਹੇ
ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ

ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ

ਅਣਜਾਣ ਅਸੀ ਨਾ ਪਰਖ਼ ਸਕੇ
ਤੇਰੇ ਹੁਸਨ ਦੀਆਂ ਚਤੁਰਾਈਆਂ ਨੂੰ
ਕਿਹੜੇ ਦਿਲ ਦੇ ਕੋਨੇ ਵਿੱਚ ਰੱਖੀਏ
ਤੈਥੋਂ ਮਿਲਿਆਂ ਰੂਸਵਾਈਆਂ ਨੂੰ
ਅੱਜ ਮੋੜ ਦਿੱਤੇ ਖਤ ਸਾਡੇ ਤੂੰ
ਸਦਕੇ ਨੀ ਤੇਰੇ ਜੇਰੇ ਲਈ

ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ

ਜਦ ਹੁਸਨ ਤੇਰੇ ਦਾ ਚੰਨ ਜਿੰਦੇ
ਗਿਆ ਬੈਠ ਖੋਟਣੀ ਲਾ ਕੇ ਨੀ
ਖੁਣਚੋਰੀਏ ਤੁੰ ਜਸਬੀਰ ਤਾਈਂ
ਓਦੋਂ ਲੱਭੇ ਗੀ ਫਿਰ ਆ ਕੇ ਨੀ
ਸਾਡੀਆਂ ਤਾ ਸਦਾ ਦੁਆਵਾਂ ਨੀ
ਤੇਰੇ ਸੱਜਰੇ ਸੁਰਖ਼ ਸਵੇਰੇ ਲਈ

ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ
ਅਸੀ ਕੀ ਨਹੀ ਕਿੱਤਾ ਤੇਰੇ ਲਈ

ਅਸੀ ਕੀ ਨਹੀ ਕਿੱਤਾ ਤੇਰੇ ਲਈ
ਕੀ ਨਹੀ ਕਿੱਤਾ ਤੇਰੇ ਲਈ
ਕੀ ਨਹੀ ਕਿੱਤਾ ਤੇਰੇ ਲਈ
Lyrics copyright : legal lyrics licensed by Lyricfind.
No unauthorized reproduction of lyric.

Comments for Kitte Kalli Behke Sochien Ni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the top of the eye
3| symbol to the left of the target
grid grid grid
grid grid grid
grid grid grid