song lyrics / Manmohan Waris / Cheena Jatt Da lyrics  | FRen Français

Cheena Jatt Da lyrics

Performer Manmohan Waris

Cheena Jatt Da song lyrics by Manmohan Waris official

Cheena Jatt Da is a song in Panjabi

ਹੋ ਪਿੰਡੋ ਬਾਹਰ ਫਿਰਨੀ ਤੇ ਤੌਰੀ ਘਰ ਪਾ ਲਿਆ
ਪਾਣੀ ਦੀ ਟੈਂਕੀ ਤੇ ਬਾਜ਼ ਉੱਡਦਾ ਬਣਾ ਲਿਆ
ਪਿੰਡੋ ਬਾਹਰ ਫਿਰਨੀ ਤੇ ਤੌਰੀ ਘਰ ਪਾ ਲਿਆ
ਪਾਣੀ ਦੀ ਟੈਂਕੀ ਤੇ ਬਾਜ਼ ਉੱਡਦਾ ਬਣਾ ਲਿਆ
ਥੱਲੇ AC Innova ਕੱਲੀ ਮੋਢੇ ਛੋਟੇ ਵਾਲੀ
ਵੇਹੜੇ Farmtrack ਨਵਾ ਖੜਦਾ
ਚੀਨਾ ਜੱਟ ਦਾ ਬਨੇਰੇ ਤੇ
ਓ ਬੱਲੇ ਬੱਲੇ ਬੱਲੇ ਬੱਲੇ
ਓ ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
ਓ ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ

ਛੱਡ ਦਿੱਤੀ ਦੇਸੀ ਪੀਂਦੇ ਪੁੱਤਰੀ ਅੰਗੂਰ ਦੀ
ਪਿੰਡ ਵਿੱਚ ਤੜੀ ਗਲ ਫੁਰਤੀ ਏ ਦੂਰ ਦੀ
ਓ ਬੱਲੇ
ਛੱਡ ਦਿੱਤੀ ਦੇਸੀ ਪੀਂਦੇ ਪੁੱਤਰੀ ਅੰਗੂਰ ਦੀ
ਪਿੰਡ ਵਿੱਚ ਤੜੀ ਗਲ ਫੁਰਤੀ ਏ ਦੂਰ ਦੀ
ਘਰੇ ਪੈਂਦੀ ਛਣਕਾਰ ਕੈਟਰੀਨਾ ਜਹੀ ਨਾਰ
ਖੂਨ ਦੇਖਕੇ ਸ਼ਰੀਕਾ ਦਾ ਏ ਸੜਦਾ
ਚੀਨਾ ਜੱਟ ਦਾ ਬਨੇਰੇ ਤੇ
ਓ ਬੱਲੇ ਬੱਲੇ ਬੱਲੇ ਬੱਲੇ
ਓ ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
ਓ ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ

ਡਾਕਰ ਜਮੀਨ ਤੇ ਸਮਰਸੀਬਲ ਮੋਟਰਾਂ
ਵੇੜਕੇ ਨਗੌਰੀ ਤੇ ਭਜੋਨਦਾ ਜੱਟ ਠੋਕਰਾਂ
ਡਾਕਰ ਜਮੀਨ ਤੇ ਸਮਰਸੀਬਲ ਮੋਟਰਾਂ
ਵੇੜਕੇ ਨਗੌਰੀ ਤੇ ਭਜੋਨਦਾ ਜੱਟ ਠੋਕਰਾਂ
ਘਰੇ ਦੁੱਧ ਦੀਆਂ ਧਾਰਾਂ ਮੱਝਾਂ ਖੁਰਲੀ ਤੇ ਅਠਾਰ੍ਹਾਂ
ਉਤੇ ਦੇਹਰੀ ਤੇ ਡ੍ਰਮ ਕਲਾਂ ਭਰਦਾ
ਚੀਨਾ ਜੱਟ ਦਾ ਬਨੇਰੇ ਤੇ
ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ

ਕੁੰਡਾ ਧਾਲੀਵਾਲ ਹੁਣ ਢੋਲੇ ਦੀਆਂ ਲਾਵਦਾਂ
ਵਾਰਿਸ ਦੇ ਅਖਾੜਿਆਂ ਤੇ ਯਾਰਾਂ ਨਾਲ ਜਾਂਵਦਾ
ਕੁੰਡਾ ਧਾਲੀਵਾਲ ਹੁਣ ਢੋਲੇ ਦੀਆਂ ਲਾਵਦਾਂ
ਵਾਰਿਸ ਦੇ ਅਖਾੜਿਆਂ ਤੇ ਯਾਰਾਂ ਨਾਲ ਜਾਂਵਦਾ
ਰਹਿੰਦਾ ਹੋਸ਼ਿਆਰ ਪੂਰਾ ਬੁੱਲੀਂ ਰੱਖਿਆ ਕਤੂਰਾ
ਸ਼ੱਕੀ ਬੰਦਿਆਂ ਨੂੰ ਜੋ ਗਿੱਟੇ ਕੋਲੋਂ ਫੱੜਦਾ
ਚੀਨਾ ਜੱਟ ਦਾ ਬਨੇਰੇ ਤੇ
ਓ ਬੱਲੇ ਬੱਲੇ ਬੱਲੇ ਬੁਰਾਹ
ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
ਚੀਨਾ ਜੱਟ ਦਾ ਬਨੇਰੇ ਤੇ ਗੁਟਰ ਗੁ ਗੁਟਰ ਗੁ ਕਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Cheena Jatt Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the left of the target
3| symbol at the top of the eye
grid grid grid
grid grid grid
grid grid grid